The ferozepur parents welfare society

The ferozepur parents welfare society Contact information, map and directions, contact form, opening hours, services, ratings, photos, videos and announcements from The ferozepur parents welfare society, Firozpur.

Permanently closed.
29/03/2026

ਦਾ ਫਿਰੋਜ਼ਪੁਰ ਪੇਰੈਂਟਸ ਵੈਲਫੇਅਰ ਸੋਸਾਇਟੀ ਵਲੋਂ ਫਿਰੋਜ਼ਪੁਰ ਦੇ ਸਾਰੇ ਮਾਪਿਆ ਨੂੰ ਅਪੀਲ

31/12/2025

ਅੱਜ ਸਾਡੀ ਸੋਸਾਇਟੀ ਵਲੋਂ ਬਸੰਤ ਪੰਚਮੀ ਦੇ ਤਿਉਹਾਰ ਨੂੰ ਦੇਖਦੇ ਹੋਏ Chines Dor ਦੇ ਖਿਲਾਫ Sho City ਕਸ਼ਮੀਰ ਸਿੰਘ ਜੀ ਨੂੰ ਮਿਲਕੇ ਇੱਕ ਮੈਮੋਰੰਡਮ ਦਿੱਤਾ। Chines Dor ਵੇਚਣ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਤਾਂ ਜੋ ਸ਼ਹਿਰ ਵਸਿਆ ਅਤੇ ਬੱਚਿਆ ਦਾ ਕਿਸੇ ਵੀ ਤਰ੍ਹਾ ਦਾ ਜਾਨੀ ਨੁਕਸਾਨ ਨਾ ਹੋ ਸਕੇ।
ਸਾਡੀ ਸੋਸਾਇਟੀ ਨੂੰ Sho ਸਾਹਿਬ ਵਲੋ ਵਿਸ਼ਵਾਸ ਦਵਾਇਆ ਗਿਆ ਕਿ ਜੌ Chines dor ਵੇਚਦਾ ਫੜਿਆ ਗਿਆ ਉਸਦੇ ਖਿਲਾਫ ਸਖਤ ਤੋਂ ਸਖਤ ਬਣਦੀ ਕਾਰਵਾਈ ਕੀਤੀ ਜਾਵੇਗੀ।

ਸੋਸਾਇਟੀ ਵਲੋ ਅਪੀਲ
ਅਸੀ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਬੱਚਿਆ ਨੂੰ Chines Dor ਤੋ ਦੂਰ ਰੱਖਣ ਤਾਂ ਜੌ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਨਾ ਹੋ ਸਕੈ।

ਮਨਜਿੰਦਰ ਸਿੰਘ ਭੁੱਲਰ ਚੇਅਰਮੈਨ
ਪਰਦੀਪ ਕੁਮਾਰ ਸ਼ਰਮਾ ਪ੍ਰਧਾਨ
ਤਜਿੰਦਰ ਸਿੰਘ ਵਾਈਸ ਪ੍ਰਧਾਨ
ਪ੍ਰਿੰਸ ਸ਼ਰਮਾ ਸੈਕਟਰੀ

26/12/2025
26/12/2025

ਅੱਜ ਸਾਡੀ ਸੋਸਾਇਟੀ ਦੇ ਪ੍ਰਧਾਨ ਪਰਦੀਪ ਕੁਮਾਰ ਜੀ ਨਾਲ ਹਾਦਸਾ ਹੋ ਜਾਣਾ ਸੀ ਇਸ ਵੀਡਿਉ ਨੂੰ ਬੜੇ ਧਿਆਨ ਨਾਲ ਸੁਣੋ। ਅਪਣਾ ਅਤੇ ਆਪਣੇ ਬੱਚਿਆ ਦਾ ਬਸੰਤ ਪੰਚਮੀ ਤਕ ਖਿਆਲ ਰੱਖੋ।

03/09/2025

ਅੱਜ The ferozepur parents welfare society ਵਲੋਂ ਪਿੰਡ ਹਬੀਬ ਕੇ ਅਲੀ ਕੇ ਬਨ ਉਤੇ ਜਾਕੇ ਸੇਵਾ ਕੀਤੀ ਗਈ। ਸਾਡੀ ਟੀਮ ਦੇ ਪ੍ਰਧਾਨ ਪਰਦੀਪ ਕੁਮਾਰ ਸ਼ਰਮਾ ਤਜਿੰਦਰ ਸਿੰਘ ਪ੍ਰਿੰਸ ਸ਼ਰਮਾ ਰਾਕੇਸ਼ ਕੁਮਾਰ ਗਾਂਧੀ ਪਰਦੀਪ ਕੁਮਾਰ ਗੁਰਬਖਸ਼ ਸਿੰਘ ਸੋਸਾਇਟੀ ਵੱਲੋਂ ਫਿਰੋਜ਼ਪੁਰ ਵਾਸੀਆ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਹਬੀਬ ਕੇ ਬਨ ਤੇ ਜਾਕੇ ਵੱਧ ਤੋ ਵੱਧ ਸੇਵਾ ਕਰੋ।

02/09/2025

ਅੱਜ The ferozepur parents welfare society ਵਲੋਂ ਪਿੰਡ ਹਬੀਬ ਕੇ ਬਨ ਉਤੇ ਜਾਕੇ ਸੇਵਾ ਕੀਤੀ ਗਈ। ਸੋਸਾਇਟੀ ਵੱਲੋਂ ਫਿਰੋਜ਼ਪੁਰ ਵਾਸੀਆ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਰੇ ਹਬੀਬ ਕੇ ਬਨ ਤੇ ਜਾਕੇ ਵੱਧ ਤੋ ਵੱਧ ਸੇਵਾ ਕਰੋ।

21/08/2025

ਫਿਰੋਜ਼ਪੁਰ ਸ਼ਹਿਰ ਦੇ ਨਾਮੀ ਸਕੂਲ hmdav pubilc School ਦਾ ਹਾਲ ਦੇਖੋ। ਸਕੂਲ ਨੂੰ ਬਾਰ ਬਾਰ ਸਾਡੀ ਸੁਸਾਇਟੀ ਵਲੋਂ ਬੇਨਤੀ ਕਰਨ ਦੇ ਬਾਦ ਵੀ ਸਕੂਲ ਵਲੋ ਕੋਈ ਵੀ ਪੁਖ਼ਤਾ ਪ੍ਰਬੰਧ ਨਹੀਂ ਕੀਤਾ ਜਾ ਰਿਆ। ਬੱਚਿਆ ਨੂੰ ਮਾਪਿਆ ਨੂੰ ਹਰ ਬਾਰ ਬਾਰਿਸ਼ ਪੈਣ ਤੋਂ ਬਾਦ ਇਸ ਮੁਸੀਬਤ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਬਾਰਿਸ਼ ਵਾਲੇ ਦਿਨਾਂ ਵਿਚ ਬੱਚਿਆ ਦੇ ਸਾਰੇ ਬੂਟ ਜੁਰਾਬਾਂ ਗਿਲੀਆ ਹੋ ਜਾਂਦੀਆ ਹਨ। ਗੰਦੇ ਪਾਣੀ ਨਾਲ ਬੱਚਿਆ ਨੂੰ ਕਿਸੇ ਵੀ ਤਰ੍ਹਾ ਦਾ ਨੁਕਸਾਨ ਹੋ ਸਕਦਾ ਹੈ। ਅਸੀ ਸਕੂਲ ਦੇ Principal Sir ਨੂੰ ਅਤੇ School ਦੀ manijment ਕਮੇਟੀ ਨੂੰ ਸਾਡੀ ਸੋਸਾਇਟੀ ਵਲੋ ਅਤੇ ਸਾਰੇ ਮਾਪਿਆ ਵਲੋ ਬੇਨਤੀ ਕਰਦੇ ਹਾਂ। ਬਾਰਿਸ਼ ਪੈਣ ਤੋਂ ਬਾਦ ਜੋ ਪ੍ਰੇਸ਼ਾਨੀ ਦਾ ਸਾਮ੍ਹਣਾ ਸਾਰਿਆ ਨੂੰ ਕਰਨਾ ਪੈਂਦਾ ਹੈ। ਅਸੀ ਇਹ ਸਕੂਲ ਤੋਂ ਮੰਗ ਕਰਦੇ ਹਾਂ। ਲੰਬੇ ਟਾਈਮ ਤੋ ਚਲ ਰਹੀ ਇਹ ਵਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਏ।

From the Firozepur parents welfare Society

Address

Firozpur
152001

Telephone

+919877802563

Website

Alerts

Be the first to know and let us send you an email when The ferozepur parents welfare society posts news and promotions. Your email address will not be used for any other purpose, and you can unsubscribe at any time.

Share