Mgnrega Guruharsahai Fzr Punjab

Mgnrega Guruharsahai Fzr Punjab Contact information, map and directions, contact form, opening hours, services, ratings, photos, videos and announcements from Mgnrega Guruharsahai Fzr Punjab, Government Organization, Firozpur.

Mgnrega aims to enhance livelihood security in rural areas by providing at least 100 days of wage employment in a financial year to atleast one member of every household whose adult members volunteer to do unskilled manual work.

ਗ੍ਰਾਮ ਪੰਚਾਇਤ ਘਾਂਗਾ ਕਲਾਂ ਵਿੱਚ ਬਣੇ ਸਾਂਝਾ ਜਲ ਤਲਾਬ ਵਿੱਚ ਪਾਣੀ ਨੂੰ ਸੰਭਾਲਣ ਦੇ ਨਾਲ-ਨਾਲ ਇਸ ਦਾ ਸੁੰਦਰੀਕਰਣ ਕਰਕੇ ਇਸ ਨੂੰ ਆਕਰਸ਼ਿਤ ਵੀ ਬਣ...
20/05/2024

ਗ੍ਰਾਮ ਪੰਚਾਇਤ ਘਾਂਗਾ ਕਲਾਂ ਵਿੱਚ ਬਣੇ ਸਾਂਝਾ ਜਲ ਤਲਾਬ ਵਿੱਚ ਪਾਣੀ ਨੂੰ ਸੰਭਾਲਣ ਦੇ ਨਾਲ-ਨਾਲ ਇਸ ਦਾ ਸੁੰਦਰੀਕਰਣ ਕਰਕੇ ਇਸ ਨੂੰ ਆਕਰਸ਼ਿਤ ਵੀ ਬਣਾਇਆ ਗਿਆ ਹੈ ਜਿਸ ਨਾਲ ਸਥਾਨਕ ਲੋਕਾ ਨੂੰ ਸੈਰ-ਸਪਾਟੇ ਲਈ ਸ਼ੁਧ,ਸਾਫ਼ ਅਤੇ ਹਰਿਆ ਭਰਿਆ ਵਾਤਾਵਰਣ ਵੀ ਮਿਲਿਆ ਹੈ।

ਸਾਂਝਾ ਜਲ ਤਲਾਬ✌️
Sanjha jal talab under MGNREGA

 #ਅਜ਼ਾਦੀ_ਦੇ_75ਵੇਂ_ਮਹਾਂਉਤਸਵ ਦੇ ਮੋਕੇ  ਿਰੰਗਾ ਮੁਹਿੰਮ ਦੇ ਤਹਿਤ ਬਲਾਕ ਗੁਰੂਹਰਸਹਾਏ ਦੇ ਪਿੰਡ ਘਾਗਾਂ ਕਲਾਂ, ਬਸਤੀ ਜੱਸਾ ਸਿੰਘ, ਲੈਪੋ ਅਤੇ ਬਸ...
15/08/2022

#ਅਜ਼ਾਦੀ_ਦੇ_75ਵੇਂ_ਮਹਾਂਉਤਸਵ ਦੇ ਮੋਕੇ ਿਰੰਗਾ ਮੁਹਿੰਮ ਦੇ ਤਹਿਤ ਬਲਾਕ ਗੁਰੂਹਰਸਹਾਏ ਦੇ ਪਿੰਡ ਘਾਗਾਂ ਕਲਾਂ, ਬਸਤੀ ਜੱਸਾ ਸਿੰਘ, ਲੈਪੋ ਅਤੇ ਬਸਤੀ ਮਾਹਨਾ ਸਿੰਘ ਵਿਚ ਬਨਣ ਜਾ ਰਹੇ ਸਾਝਾਂ ਜਲ ਤਲਾਬ ਵਾਲੀ ਜਗ੍ਹਾ ਤੇ ਤਿਰੰਗਾ ਝੰਡਾ ਲਹਿਰਾਇਆ ਗਿਆ ।






01/08/2022
ਆਜਾਦੀ ਦੇ ਅੰਮ੍ਰਿਤ ਮਹਾੳਤਸਵ ਦੇ ਮੋਕੇ ਪਾਣੀ ਦੀ ਸਾਂਭ-ਸੰਭਾਲ ਲਈ ਜੋ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਅੰਤਰਗਤ ਬਲਾਕ ਗੁਰੂਹਰਸਹਾਏ ਦੇ ਜਿਹੜੇ ਪਿ...
01/08/2022

ਆਜਾਦੀ ਦੇ ਅੰਮ੍ਰਿਤ ਮਹਾੳਤਸਵ ਦੇ ਮੋਕੇ ਪਾਣੀ ਦੀ ਸਾਂਭ-ਸੰਭਾਲ ਲਈ ਜੋ ਮੁਹਿੰਮ ਚਲਾਈ ਜਾ ਰਹੀ ਹੈ ਉਸ ਦੇ ਅੰਤਰਗਤ ਬਲਾਕ ਗੁਰੂਹਰਸਹਾਏ ਦੇ ਜਿਹੜੇ ਪਿੰਡਾ ਵਿੱਚ ‘ਸਾਝਾਂ ਜਲ ਤਲਾਬ’ ਦੇ ਕੰਮ ਚੱਲ ਰਹੇ ਹਨ ਓੁਹਨਾ ਪਿੰਡਾ ਵਿਚ ਬੀ ਡੀ ਪੀ ੳ ਗੁਰੂਹਰਸਹਾਏ ਸ੍ਰੀ ਗੁਰਮੀਤ ਸਿੰਘ ਕਾਹਲੋਂ ਜੀ, ਏ ਪੀ ੳ ਦੀਪਕ ਕੁਮਾਰ ਵੱਲੋ ਦੋਰਾ ਕੀਤਾ ਗਿਆ ਅਤੇ ਇਹਨਾ ਕੰਮਾ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ।


Plantation under mgnrega
29/07/2022

Plantation under mgnrega

28/07/2022
ਗਰਮੀ ਦੇ ਸੀਜ਼ਨ ਦੌਰਾਨ ਪਾਣੀ ਦੀ ਵਧੀ ਹੋਈ ਮੰਗ ਨੂੰ ਮੁੱਖ ਰੱਖਦੇ ਹੋਏ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਡਰੇਨਾਂ, ਰਜਬਾਹਿਆਂ ਅਤੇ ਹੋਰ ਸਿੰਚਾਈ ਚੈ...
22/06/2022

ਗਰਮੀ ਦੇ ਸੀਜ਼ਨ ਦੌਰਾਨ ਪਾਣੀ ਦੀ ਵਧੀ ਹੋਈ ਮੰਗ ਨੂੰ ਮੁੱਖ ਰੱਖਦੇ ਹੋਏ ਇਹ ਬਹੁਤ ਜ਼ਰੂਰੀ ਹੁੰਦਾ ਹੈ ਕਿ ਡਰੇਨਾਂ, ਰਜਬਾਹਿਆਂ ਅਤੇ ਹੋਰ ਸਿੰਚਾਈ ਚੈਨਲਾਂ ਦੀ ਸਾਫ਼-ਸਫ਼ਾਈ ਕਰਵਾਈ ਜਾਵੇ ਤਾਂ ਜੋ ਕਿ ਪੇਂਡੂ ਖੇਤਰਾਂ ਨੂੰ ਸਿੰਚਾਈ ਵਾਲੇ ਪਾਣੀ ਦੀ ਸਹੀ ਮਾਤਰਾ ਉਪਲੱਬਧ ਕਰਵਾਈ ਜਾ ਸਕੇ। ਪੰਜਾਬ ਰਾਜ ਅੰਦਰ ਇਨ੍ਹਾਂ ਸਿੰਚਾਈ ਚੈਨਲਾਂ ਦੀ ਸਾਫ਼ -ਸਫ਼ਾਈ ਮਗਨਰੇਗਾ ਸਕੀਮ ਦੇ ਅੰਤਰਗਤ ਕਰਵਾਈ ਜਾ ਰਹੀ ਹੈ, ਜਿਸ ਨਾਲ ਪਿੰਡਾਂ ਦੇ ਲੋੜਵੰਦ ਲੋਕਾਂ ਨੂੰ ਜਿੱਥੇ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਉੱਥੇ ਹੀ ਇਨ੍ਹਾਂ ਚੈਨਲਾਂ ਦੀ ਮੇਂਨਟੇਨੈਂਸ ਵੀ ਸਹੀ ਢੰਗ ਨਾਲ ਹੋ ਰਹੀ ਹੈ l

ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਵੱਲੋ ਲਗਾਤਾਰ ਪੇਂਡੂ ਵਿਕਾਸ ਅਤੇ ਪਾਣੀ ਦੀ ਸਾਂਭ-ਸੰਭਾਲ ਤੇ ਜੋਰ ਦਿੱਤਾ ਜਾ ਰਿਹਾ ਹੈ । ਇਸ ਤਹਿਤ ਭਾਰਤ ...
03/06/2022

ਭਾਰਤ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਵੱਲੋ ਲਗਾਤਾਰ ਪੇਂਡੂ ਵਿਕਾਸ ਅਤੇ ਪਾਣੀ ਦੀ ਸਾਂਭ-ਸੰਭਾਲ ਤੇ ਜੋਰ ਦਿੱਤਾ ਜਾ ਰਿਹਾ ਹੈ । ਇਸ ਤਹਿਤ ਭਾਰਤ ਸਰਕਾਰ ਵੱਲੋ ਆਜਾਦੀ ਦਾ ਅੰਮ੍ਰਿਤ ਮਹਾਓੁਤਸਵ ਅਧੀਨ ਰਾਜ ਦੇ ਪਿੰਡਾ ਵਿੱਚ ਨਵੇ ਤਲਾਬਾਂ ਦੀ ਖੁਦਾਈ ਅਤੇ ਪੁਰਾਣੇ ਤਲਾਬਾਂ ਦੇ ਨਵੀਨੀਕਰਨ ਲਈ ‘ਅੰਮ੍ਰਿਤ ਸਰੋਵਰ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਤਹਿਤ ਬਲਾਕ ਗੁਰੂਹਰਸਹਾਏ ਦੇ ਪਿੰਡਾ ਵਿੱਚ ਥਾਵਾਂ ਦੀ ਚੋਣ ਕੀਤੀ ਜਾ ਰਹੀ ਹੈ।

Material oriented works under mgnrega
18/05/2022

Material oriented works under mgnrega



Irrigation_works under mgnrega
17/05/2022

Irrigation_works under mgnrega

Address

Firozpur

Alerts

Be the first to know and let us send you an email when Mgnrega Guruharsahai Fzr Punjab posts news and promotions. Your email address will not be used for any other purpose, and you can unsubscribe at any time.

Share