Sehabaz singh khangura

Sehabaz singh khangura Be grounded� nd go high�

01/07/2017

Bournwita ton bgear👋dudh🥛peende naa☝️jede sehryee🗣badmash bndee

20/05/2017

।। ਹੱਥ ਮਾਲਕ ਦੇ ਡੋਰ।।☝ ।। ਬੰਦਾ ਸੋਚੇ ਕੁੱਝ ਤੇ ਹੋਵੇ ਕੁੱਝ ਹੋਰ।।

13/05/2017

☝​​​ਚੋਟੀ ਦੇ ਖਿਡਾਰੀਆ 👨🏻‍✈ਨੂੰ ਜਾਵਾ ਕੱਟਦਾ 🙅‍♂​​​ਚਰਚਾ ਦੇ ਵਿੱਚ ਰਹਿੰਦਾ ਨਾਮ ਜੱਟ👈ਦਾ -ਜਟਾਣਾਂ

25/04/2017

ਛੋਟੇ ਇੰਨੇ ਬਣੋ ਕਿ ਹਰ ਕੋਈ ਤੁਹਾਡੇ ਨਾਲ ਬੈਠ ਸਕੇ ਤੇ ਵੱਡੇ ਇੰਨੇ ਬਣੋ ਕਿ ਜਦੋ ਤੁਸੀਂ ਖੜੇ ਹੋਵੋ ਤਾਂ ਕੋਈ ਬੈਠ ਨਾ ਸਕੇ..
🙏🏻

25/04/2017

ਐਵੇ ਹਰ👈👉 ਕਿਸੇ ਨਾਲ ਨਾ ਸਾਡੀ😎 ਮੱਤ ਮਿਲਦੀ 😒😉
ਜਾਨ 😊ਵਾਰ ਦਈਏ ਜਿਥੇ 👉ਅੜੇ ਸੂਈ ਦਿਲ ❤ਦੀ😍😘😘.
🙏😇😊

17/04/2017

ਹੋਲ਼ੀ ਹੋਲ਼ੀ ਲੱਗੂ ਫਲ਼ 🍏 ਅਜੇ ਬੋਇਆ ਬੀਜ ਆ🌱
ਟਾਇਮ⌚ਆਉਣ ੳੱਤੇ 💪ਦੱਸਾਂਗੇ ਅਸੀਂ ਕੀ ਚੀਜ ਆ..

14/04/2017

👉ਦੇਖ ਖਿੜੇ😄ਹੋਏ ਚਿਹਰੇ ਮਿਲੇ ਮਨ ਨੂੰ ਸਕੂਨ ....
ਰਹਿੰਦੇ ਰਜਾ🙏 ਵਿੱਚ ਰਾਜੀ✌ਐਵੇਂ ਫੂਕਦੇ ਨੀ #ਖੂਨ😡.

14/04/2017

Hor Kuj Daa Taa Pata ❌ Nahi 1⃣ Ikk Gall Daa 😌 Garurr Hai Mapeya Daa 👌 Sauu 👲 Putt 💉 Nasheya Tuo Durr Hai....!!

08/04/2017

ਆਦਤ ਚੁੱਪ ਰਹਿਣ ਦੀ ਆ ਜਦੋਂ ਕੀਤੀ ਅੜੀ ਹੱਥ ਕੰਨਾਂ ਨੂੰ ਦੇਵਾਂਗੇ ਲਵਾ ....

07/04/2017

🏝ਪਾਣੀ ਵਗਦੇ ⛆ਵੀ ਦਿੱਤੇ ਖਿਲਾਰ ਸੋਹਣਿਆ ਵੇ 👬ਆਪਾਂ ਦਿਨਾਂ 🌇ਨੂੰ ਵੀ ਦਿੱਤੇ🌕 ਚੰਨ੍ ਚਾੜ ਸੋਹਣਿਆ ਚੈਕ ਕਰੀ📑 ਇਤਾਹਾਸ ਕਿੰਨੇ 👬ਯਾਰ ਬੰਦੇ ਖਾਸ ਕਿੰਨੇ👏 ਪੁਨ ਕਿੰਨੇ😠 ਪਾਪ ਬੋਲਦੇ ਮਿੱਤਰਾਂ👬 ਨੂੰ ਬੋਲਣੇ ਦੀ ਲੋੜ ਕੋਈ ਨਾ ਵੇ ਸਾਡੇ ਬੱਲਿਆ📑 ਰਿਕਾਡ🗣 ਬੋਲਦੇ

06/04/2017

👆••ਕੁੜੀਅਾਂ ਪੱਟਣ ਦਾ ਕੰਮ ਤੇ ਮੰਢੀਰ👬 ਕਰਦੀ ਅਾ
ਅਸੀ ਤੇ ਦਿਲਾ❤️ ਨੂੰ ਜਿੱਤਣ ਦੇ ਦਾਅਵੇ ਰੱਖਦੇ ਅਾ😊😊 _

03/04/2017

ਮਸ਼ਹੂਰ ਹੋਣ🎤 ਦੀ ਲੋੜ ਨਹੀਂ.
ਰੱਬ👏 ਆਪ ਈ 💻ਚਰਚੇ🖒 ਕਰਾਈ ਜਾਂਦਾ..
ਪਿੱਛੇ ✌ਮੁੜਨਾ ਸਿਖਿਆ ਨਹੀਂ...
ਵਾਹਿਗੁਰੂ ਆਪੇ ਰਾਹ🔭💡ਵਿਖਾਈ👀 ਜਾਂਦਾ,,,

Address

PB 22 PB05
Fazilka

Website

Alerts

Be the first to know and let us send you an email when Sehabaz singh khangura posts news and promotions. Your email address will not be used for any other purpose, and you can unsubscribe at any time.

Contact The Organization

Send a message to Sehabaz singh khangura:

Share