Aam Admi Party Youth Wing Fazilka Punjab

Aam Admi Party Youth Wing Fazilka Punjab PLEASE SUPPORT AAM ADMI PARTY AND JOIN AAP , YOUR OWN PARTY

ਮਾਨ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ .......... JAI HIND JAI BHARAT
27/12/2025

ਮਾਨ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ ..........
JAI HIND JAI BHARAT

ਪੰਜਾਬ ਸਰਕਾਰ ਹਮੇਸ਼ਾ ਪੰਜਾਬ ਨੂੰ ਅੱਗੇ ਲੈਕੇ ਜਾਣ ਲਈ ਵਚਨਬੱਧ ਹੈ ।
22/04/2022

ਪੰਜਾਬ ਸਰਕਾਰ ਹਮੇਸ਼ਾ ਪੰਜਾਬ ਨੂੰ ਅੱਗੇ ਲੈਕੇ ਜਾਣ ਲਈ ਵਚਨਬੱਧ ਹੈ ।

11/04/2016

AAP constitutes Election Campaign Committee, to announce all candidates of Punjab in June

CHANDIGARH, April 10: Gearing up in full swing for the Mission 2017, Aam Aadmi Party (AAP) today constituted Election Campaign Committee of Punjab and declared that party would announce all 117 candidates for Punjab assembly polls in the month of June.

In the candidate selection process, AAP workers and volunteers would have their due ‘significance and importance” in the entire process.

Senior AAP leader Sanjay Singh while addressing a Press Conference said that 16-members Election Campaign Committee is being constituted in which AAP’s Secretary (Organisation) Durgesh Pathak, State Convener Sucha Singh Chhotepur, Sangrur MP Bhagwant Mann, Faridkot MP Sadhu Singh,

Head of Farmers’ wing Captain HS Kang, Spokesman of the party Sukhpal Khaira, Gurpreet Ghuggi,

Legal Cell’ Head Himmat Singh Shergil, Youth Leader Harjot Singh Bains, Women Wing’s head Prof Baljinder Kaur, Yamini Gaumar, Karanvir Singh Tiwana, Kultar Singh, Jagtar Singh Sanghera, Buta Singh Ashant and he himself would be the member.

Elaborating the State of the Candidate Selection Process, Sanjay Singh revealed the Steps:

STEP ONE

Process will begin on April 25. Volunteers up to Booth Level of each constituency would recommend the names of ticket aspirants to the 16 members Election Campaign Committee at party’s state Head Quarter.

STEP TWO

Five members Screening Committee comprising Sanjay Singh, Durgesh Pathak, Sucha Singh Chhotepur, Bhagwant Mann and Prof. Sadhu Singh would have a brain storming session to discuss the anecdotes of probable candidates and after interviewing all the aspirants send the list of five short-listed candidates to Screening Committee of the party. All rights of short-listing the candidates would lie with the Five-member committee. Short-listed list of candidates would be sent to Political Affairs Committee (PAC) of the party.

STEP THREE

PAC would finally release the list of final candidates.

Sanjay Singh further revealed that in the first week of May, first list of candidates would be announced and in the very next month of June list of all 117 candidates of the party is expected to be released.

No tainted person who is facing corruption charge or having criminal record, would not be given ticket by the party, AAP leader assured appealing to the aspirant don’t get trapped into the dragnet of any unscrupulous person, who would assure AAP ticket to them in lieu of money, as the candidates would be selected in a transparent manner and winability would be the only criteria of selection. If anybody asks for money for managing AAP’s election ticket, it should be brought to the notice of any of the senior leaders, so that they (unscrupulous) persons could be taken to task.

Even if a ‘tainted’ person is allotted AAP’s ticket inadvertently, the same (ticket) could be withdrawn by the party at eleventh hour, if substantiated evidences against him would be found true, Sanjay Singh said.

Vowing that graph of the popularity of AAP is already at peak and it is expected that the party would register clean sweep victory in Punjab, which would break the record of Delhi’s victory too, Sanjay claimed.

Replying to a query on the role of AAP in the demolition at Gurudwara Sis Ganj Sahib in Chandni Chowk, Sanjay Singh said that SAD-BJP were deliberately misleading the people as Delhi Government did not have any role in the demolition, which was carried by BJP controlled Municipal Corporation of Delhi (MCD).

On SYL issue, Sanjay Singh clarified that AAP is with the people of Punjab and reiterated that the state does not have even a single drop of water to be shared with any other state. Even the Congress’ appointed Advocate also miss-represented the Delhi Government in Supreme Court on SYL issue and accordingly he was sacked, he clarified.

Regarding the proposed protest dharnas by SAD in all states against AAP, Sanjay Singh said if they (SAD) was really serious on SYL issue, it should severe its political tie with BJP and hold such dharnas against union government.

Sangrur MP Bhagwant Mann appealed people to attend AAP’s proposed political conference at Talwandi Sabo on the occasion of Baisakhi and break the record of high participation of people at Maghi rally of the party.



============
ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤੀ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ
ਮਈ ਵਿਚ ਜਾਰੀ ਹੋਵੇਗੀ ਪਹਿਲੀ ਸੂਚੀ, ਜੂਨ ਤੱਕ ਹੋ ਜਾਣਗੇ ਸਾਰੇ ਉਮੀਦਵਾਰ ਐਲਾਨ-ਸੰਜੇ ਸਿੰਘ
ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਵਿਚ ਵਲੰਟੀਅਰਸ ਦੀ ਰਹੇਗੀ ਅਹਿਮ ਭੂਮਿਕਾ
ਚੋਣ ਪ੍ਰਕਿਰਿਆ ਲਈ 16 ਮੈਂਬਰੀ ਚੋਣ ਪ੍ਰਚਾਰ ਕਮੇਟੀ ਅਤੇ 5 ਮੈਂਬਰੀ ਸਕਰੀਨਿੰਗ ਕਮੇਟੀ ਦਾ ਹੋਇਆ ਐਲਾਨ
ਵਲੰਟੀਅਰਸ ਦੀ ਸਿਫਾਰਸ਼ ਤੋਂ ਸ਼ੁਰੂ ਹੋਈ ਚੋਣ ਪ੍ਰਕਿਰਿਆ ਉਤੇ ਪੀਏਸੀ ਦੀ ਹੋਵੇਗੀ ਆਖਰੀ ਮੋਹਰ
ਚੰਡੀਗੜ , 10 ਅਪ੍ਰੈਲ 2016
ਪੰਜਾਬ ਵਿਧਾਨ ਸਭਾ ਦੇ ਆਮ ਚੋਣ ਲਈ ਆਮ ਆਦਮੀ ਪਾਰਟੀ (ਆਪ ) ਨੇ ਐਤਵਾਰ ਨੂੰ ਉਮੀਦਵਾਰ ਦੀ ਚੋਣ ਪ੍ਰਕਿਰਿਆ ਸ਼ੁਰੂ ਕਰਦੇ ਹੋਏ 16 ਮੈਂਬਰੀ ਚੋਣ ਪ੍ਰਚਾਰ ਕਮੇਟੀ ਅਤੇ 5 ਮੈਂਬਰੀ ਸਕਰੀਨਿੰਗ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਉਮੀਦਵਾਰ ਚੋਣ ਪ੍ਰਕਿਰਿਆ ਵਿਚ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਦੀ ਬਹੁਤ ਹੀ ਅਹਿਮ ਭੂਮਿਕਾ ਰਹੇਗੀ। ।
ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਸੰਸਦ ਭਗਵੰਤ ਮਾਨ ਦੇ ਨਾਲ ਚੰਡੀਗੜ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੈਂਸ ਨੂੰ ਸੰਬੋਧਨ ਕਰਦੇ ਹੋਏ ਆਪ ਪਾਰਟੀ ਦੇ ਰਾਸ਼ਟਰੀ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਪ੍ਰਧਾਨ ਸੰਜੇ ਸਿੰਘ ਨੇ ਦੱਸਿਆ ਕਿ ਉਮੀਦਵਾਰ ਦੀ ਚੋਣ ਪ੍ਰਕਿਰਿਆ 25 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ ਅਤੇ ਮਈ ਮਹੀਨੇ ਦੇ ਅੰਤ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਉਨ•ਾਂ ਨੇ ਕਿਹਾ ਕਿ ਕੋਸ਼ਿਸ਼ ਰਹੇਗੀ ਕਿ ਜੂਨ ਦੇ ਅੰਤ ਤੱਕ ਸਾਰੇ 117 ਉਮੀਦਵਾਰਾਂ ਦੇ ਨਾਮ ਐਲਾਨ ਕਰ ਦਿੱਤੇ ਜਾਣ।
ਇਸ ਮੌਕੇ ਐਲਾਨ ਕੀਤੀ ਗਈ 16 ਮੈਂਬਰੀ ਚੋਣ ਪ੍ਰਚਾਰ ਕਮੇਟੀ ਵਿੱਚ ਸੰਜੇ ਸਿੰਘ ਤੋਂ ਇਲਾਵਾ ਸੰਗਠਨ ਮਾਮਲਿਆਂ ਦੇ ਪ੍ਰਧਾਨ ਦੁਰਗੇਸ਼ ਪਾਠਕ, ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਸੰਸਦ ਭਗਵੰਤ ਮਾਨ, ਸੰਸਦ ਪ੍ਰੋ. ਸਾਧੂ ਸਿੰਘ, ਹਿੰਮਤ ਸਿੰਘ ਸ਼ੇਰਗਿਲ, ਹਰਜੋਤ ਸਿੰਘ ਬੈਂਸ, ਪ੍ਰੋ. ਬਲਜਿੰਦਰ ਕੌਰ, ਯਾਮਿਣੀ ਗੌਮਰ, ਐਸ. ਐਸ. ਕੰਗ, ਕਰਨਵੀਰ ਸਿੰਘ ਟਿਵਾਣਾ, ਸੁਖਪਾਲ ਸਿੰਘ ਖਹਿਰਾ, ਕੁਲਤਾਰ ਸਿੰਘ, ਗੁਰਪ੍ਰੀਤ ਸਿੰਘ ਘੁੱਗੀ, ਜਗਤਾਰ ਸਿੰਘ ਸੰਘੇੜਾ ਅਤੇ ਬੂਟਾ ਸਿੰਘ ਅਸ਼ਾਂਤ ਸ਼ਾਮਲ ਸਨ। ਜਦਕਿ ਪੰਜ ਮੈਂਬਰੀ ਸਕਰੀਨਿੰਗ ਕਮੇਟੀ ਵਿੱਚ ਸੰਜੇ ਸਿੰਘ, ਦੁਰਗੇਸ਼ ਪਾਠਕ, ਸੁੱਚਾ ਸਿੰਘ ਛੋਟੇਪੁਰ, ਭਗਵੰਤ ਮਾਨ ਅਤੇ ਪ੍ਰੋ. ਸਾਧੂ ਸਿੰਘ ਦੇ ਨਾਮ ਸ਼ਾਮਲ ਹਨ। ।
ਸੰਜੇ ਸਿੰਘ ਨੇ ਦੱਸਿਆ ਕਿ ਚੋਣ ਪ੍ਰਚਾਰ ਕਮੇਟੀ ਦੀ ਪ੍ਰਕਿਰਿਆ 25 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ। ਕਮੇਟੀ ਬੂਥ ਪੱਧਰ 'ਤੇ ਵਾਲੰਟਿਅਰਸ ਤੋਂ ਉਮੀਦਵਾਰਾਂ ਦੇ ਨਾਮ ਹਾਸਲ ਕਰੇਗੀ। ਜਿਹੜੇ ਵੀ ਨਾਮਾਂ ਦੀ ਵਲੰਟੀਅਰਸ ਸਿਫਾਰਸ਼ ਕਰਨਗੇ ਉਨ•ਾਂ ਨੂੰ ਅਗਲੇ ਤਿੰਨ ਦਿਨਾਂ ਵਿਚ ਪਾਰਟੀ ਦਫਤਰ ਵਿੱਚ ਆਪਣੇ ਸੰਬੰਧੀ ਪੂਰੀ ਜਾਣਕਾਰੀ ਦੇਣੀ ਹੋਵੇਗੀ। ਸਾਰੇ ਹਾਸਲ ਕੀਤੇ ਉਮੀਦਵਾਰਾਂ ਦੇ ਨਾਮਾਂ ਉੱਤੇ ਪ੍ਰਚਾਰ ਕਮੇਟੀ ਵਿੱਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਨ•ਾਂ ਵਿਚੋਂ ਪੰਜ ਨਾਮ ਚੋਣ ਕਰਕੇ ਸਕਰੀਨਿੰਗ ਕਮੇਟੀ ਦੇ ਕੋਲ ਭੇਜ ਦਿੱਤੇ ਜਾਣਗੇ। ਸਕਰੀਨਿੰਗ ਕਮੇਟੀ ਇਨ•ਾਂ 5 ਨਾਮਾਂ ਦੀ ਇੰਟਰਵਿਊ ਕਰੇਗੀ ਅਤੇ ਪਾਰਟੀ ਦੀ ਰਾਜਨੀਤੀਕ ਮਾਮਲਿਆਂ ਸਬੰਧੀ ਕਮੇਟੀ (ਪੀਏਸੀ) ਨੂੰ ਭੇਜ ਦੇਵੇਗੀ। ਇੰਟਰਵਿਊ ਤੋਂ ਬਾਅਦ ਸਕਰੀਨਿੰਗ ਕਮੇਟੀ ਦੇ ਕੋਲ ਇਨ•ਾਂ 5 ਨਾਮਾਂ ਵਿੱਚ ਕਿਸੇ ਦਾ ਵੀ ਨਾਮ ਕਟੱਣ ਦਾ ਅਧਿਕਾਰ ਹੋਵੇਗਾ ਅਤੇ ਆਖਰੀ ਮੋਹਰ ਪੀਏਸੀ ਦੀ ਹੋਵੇਗੀ। ਸੰਜੇ ਸਿੰਘ ਨੇ ਕਿਹਾ ਕਿ ਪਾਰਟੀ ਵਿੱਚ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਪੂਰੀ ਤਰ•ਾਂ ਪਾਰਦਰਸ਼ੀ ਹੋਵੇਗੀ। ਚੰਗਾ ਅਕਸ ਸਭ ਤੋਂ ਪ੍ਰਮੁੱਖ ਸ਼ਰਤ ਹੋਵੇਗੀ, ਕਿਸੇ ਵੀ ਅਪਰਾਧਿਕ ਮਾਮਲੇ ਨਾਲ ਸੰਬੰਧਤ, ਭ੍ਰਿਸ਼ਟਾਚਾਰ ਦੋਸ਼ਾਂ ਵਿਚ ਘਿਰੇ ਅਤੇ ਚਰਿਤਰਹੀਣ ਵਿਅਕਤੀ ਨੂੰ ਆਮ ਆਦਮੀ ਪਾਰਟੀ ਆਪਣਾ ਉਮੀਦਵਾਰ ਨਹੀਂ ਬਣਾਏਗੀ। ਉਨ•ਾਂ ਨੇ ਕਿਹਾ ਕਿ ਵੈਸੇ ਤਾਂ ਪਾਰਟੀ ਆਪਣੇ ਵੱਲੋਂ ਹਰ ਉਮੀਦਵਾਰ ਨੂੰ ਚੰਗੀ ਤਰ•ਾਂ ਜਾਂਚ-ਪੜਤਾਲ ਕਰਕੇ ਆਪਣਾ ਉਮੀਦਵਾਰ ਐਲਾਨ ਕਰੇਗੀ, ਜੇਕਰ ਫਿਰ ਵੀ ਉਸਦੇ ਖਿਲਾਫ ਕੋਈ ਗੱਲ ਸਾਬਤ ਹੋਵੇਗੀ ਤਾਂ ਉਸਦੀ ਉਮੀਦਵਾਰੀ ਰੱਦ ਕਰ ਦਿੱਤੀ ਜਾਵੇਗੀ। ।
ਸੰਜੇ ਸਿੰਘ ਨੇ ਨਾਲ ਹੀ ਕਿਹਾ ਕਿ ਉਮੀਦਵਾਰ ਚੋਣ ਪ੍ਰਕਿਰਿਆ ਵਿੱਚ ਟਿਕਟ ਦਵਾਉਣ ਦੇ ਨਾਮ ਉੱਤੇ ਹੇਠਾਂ ਤੋਂ ਲੈ ਕੇ ਸਿਖਰ ਦੇ ਅਹੁਦੇ ਤੱਕ ਜੇਕਰ ਕੋਈ ਇੱਕ ਰੁਪਏ ਦੀ ਵੀ ਮੰਗ ਕਰਦਾ ਹੈ ਤਾਂ ਉਸਦੀ ਤੁਰੰਤ ਸ਼ਿਕਾਇਤ ਕੀਤੀ ਜਾਵੇ। ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਉਸਦੀ ਜਾਂਚ ਕਰਵਾਕੇ ਟਿਕਟ ਦੇ ਨਾਮ ਉੱਤੇ ਪੈਸਾ ਮੰਗਣ ਵਾਲੇ ਨੂੰ ਜੇਲ• ਭੇਜਿਆ ਜਾਵੇਗਾ। ।
ਇਸ ਮੌਕੇ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਉਮੀਦਵਾਰਾਂ ਦੀ ਚੋਣ ਵਿਚ ਪਾਰਟੀ ਦੀ ਰੀੜ ਦੀ ਹੱਡੀ ਵਲੰਟੀਅਰਸ ਦੀ ਬਹੁਤ ਹੀ ਅਹਿਮ ਭੂਮਿਕਾ ਰਹੇਗੀ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਵਿਚ ਵਿਸ਼ਵਾਸ ਪੈਦਾ ਕਰਨ ਵਿਚ ਸਫਲ ਹੋ ਗਈ ਹੈ ਕਿ ਉਹ ਵੀ ਵਿਧਾਨ ਸਭਾ ਦੀਆਂ ਪੌੜੀਆਂ ਚੜ ਸਕਦੇ ਹਨ। ਉਨ•ਾਂ ਨੇ ਕਿਹਾ ਕਿ ਉਮੀਦਵਾਰਾਂ ਦੇ ਚੋਣ ਪ੍ਰਕਿਰਿਆ ਨੂੰ ਬਹੁਤ ਹੀ ਬਾਰੀਕੀ ਨਾਲ ਪੂਰਾ ਕੀਤਾ ਜਾਵੇਗੀ।

============
पंजाब में आम आदमी पार्टी ने शुरू की उम्मीदवारों के चयन की प्रक्रिया
मई में जारी होगी पहली सूची, जून तक घोषित हो जाएंगे सभी उम्मीदवार: संजय सिंह
उम्मीदवार चयन प्रक्रिया में वालंटियर्स की रहेगी बेहद खास भूमिका
चयन प्रक्रिया के लिये 16 सदस्यीय चुनाव प्रचार कमेटी व 5 सदस्यीय सक्रीनिंग कमेटी घोषित
वालंटियर्स की सिफारिश से शुरू हुई चयन प्रक्रिया पर पीएसी की होगी अंतिम मोहर
चंडीगढ़, 10 अप्रैल 2016
पंजाब विधानसभा के आम चुनाव के लिये आम आदमी पार्टी (आप) ने रविवार को उम्मीदवार चयन प्रक्रिया शुरु करते हुये 16 सदस्यीय चुनाव प्रचार कमेटी और 5 सदस्यीय सक्रीनिंग कमेटी की घोषणा कर दी है। उम्म्ीदवार चयन प्रक्रिया में आम आदमी पार्टी के वालंटियर्स की भूमिका बेहद महत्वपूर्ण रहेगी।
पंजाब के कनवीनर सुच्चा सिंह छोटेपुर और सांसद भगवंत मान के साथ चंडीगढ़ प्रेस क्लब में प्रेस कांफ्रेंस को संबोधन करते हुये आप के राष्ट्रीय प्रवक्ता एवं पंजाब मामलों के प्रभारी संजय सिंह ने बताया कि उम्मीदवार के चयन की प्रक्रिया 25 अप्रैल से शुरू हो जायेगी और मई महीने के अंत पहली सूची जारी कर दी जायेगी। उन्होंने कहा कि कोशिश रहेगी कि जून के अंत तक सभी 117 उम्मीदवारों के नाम घोषित कर दिये जाएंगे।
इस मौके घोषित की गई 16 सदस्यीय चुनाव प्रचार कमेटी में संजय सिंह के अलावा संगठनात्मक मामलों के प्रभारी दुर्गेश पाठक, पंजाब के कनवीनर सुच्चा सिंह छोटेपुर, सांसद भगवंत मान, सांसद प्रो. साधू सिंह, हिम्मत सिंह शेरगिल, हरजोत सिंह बैंस, प्रो. बलजिंदर कौर, यामिणी गौमर, एस.एस. कंग, करणवीर सिंह टिवाणा, सुखपाल सिंह खैहरा, कुलतार सिंह, गुरप्रीत सिंह घुग्गी, जगतार सिंह संघेड़ा और बूटा सिंह अशांत शामिल हैं। जबकि पांच सदस्यीय सक्रीनिंग कमेटी में संजय सिंह, दुर्गेश पाठक, सुच्चा सिंह छोटेपुर, भगवंत मान और प्रो. साधू सिंह के नाम शामिल हैं।
संजय सिंह ने बताया कि चुनाव प्रचार कमेटी की प्रक्रिया 25 अप्रैल से शुरू हो जायेगी।
कमेटी बूथ स्तर के वालंटियर्स से नाम मांगेगी। जिनते नामों की वालंटियर्स सिफारिश करेंगे, उन्हें अगले तीन दिन में पार्टी मुख्यालय में अपने बारे में विस्तृत ब्यौरा देना होगा। सभी नामों पर चुनाव प्रचार कमेटी में विचार-चर्चा होगी। इनमें से पांच नामों का चयन करके सक्रीनिंग कमेटी के पास भेजे जाएंगे। सक्रीनिंग कमेटी इन पांचों नामों का इंटरव्यू करेगी और पार्टी की राजनीतिक मामलों संबंधी कमेटी (पीएसी) को भेज देगी। इंटरव्यू उपरांत सक्रीनिंग कमेटी के पास इन पांचों नामों में किसी का भी नाम हटाने के अधिकार होंगे। अंतिम मोहर पीएसी की होगी। संजय सिंह ने बलपूर्वक कहा कि पार्टी में उम्मीदवारों के चयन की प्रक्रिया पूरी तरह पारदर्शी होगी।
अच्छी छवि सबसे प्रमुख शर्त होगी। किसी भी अपराधिक प्रवृति, भ्रष्टाचार के दोषों में घिरे और चरित्रहीन व्यक्ति को आम आदमी पार्टी अपना उम्मीदवार नहीं बनायेगी। उन्होंने कहा कि यूं तो पार्टी अपनी तरफ से हर उम्मीदवार को अच्छी तरह जांच-परख कर अपना उम्मीदवार घोषित करेगी, यदि फिर भी उसके खिलाफ कोई बात साबित होगी है तो उसकी उम्मीदवारी रद्द कर दी जायेगी।
संजय सिंह ने साथ ही कहा कि उम्मीदवार चयन प्रक्रिया में टिकट दिलाने के नाम पर नीचे से लेकर शीर्ष पद तक यदि कोई एक रुपये की भी मांग करता है तो उसकी तुरंत शिकायत की जाये। शिकायत को गंभीरता से लिया जायेगा। उसकी जांच करवाकर टिकट के नाम पर पैसा मांगने वाले को जेल भेजा जायेगा।
इस अवसर पर सुच्चा सिंह छोटेपुर ने कहा कि उम्मीदवारों के चयन में पार्टी की रीढ़ वालंटियर्स की बेहद महत्वपूर्ण भूमिका रहेगी। भगवंत मान ने कहा कि आम आदमी पार्टी आम लोगों में विश्वास पैदा करने में कामयाब हो गई है कि वह भी विधानसभा की सीढिय़ां चढ़ सकते हैं। उन्होंने कहा कि उम्मीदवारों के चयन की प्रक्रिया को बेहद बारीकी से अंजाम दिया जायेगा।

10/04/2016
Hussaniwala Nava punjab rally photos, Bht vadha ikath c
07/04/2016

Hussaniwala Nava punjab rally photos, Bht vadha ikath c

ਲੈਸਰਾ ਸਫਾਰੀਆ ਚ ਜੱਟ ਫਿਰਦੇ ਫਸਲਾ ਦੇ ਜੇ ਪੂਰੇ ਮੁੱਲ ਮਿਲਦੇ ਸਰਕਾਰਾ ਦੀਆ ਮਾਰੂ ਨੀਤੀਆ ਨੇ ਕੰਗਾਲ ਕਰਤਾ ਅੱਜ ਕਿਸਾਨ ਨੰੂ
06/03/2016

ਲੈਸਰਾ ਸਫਾਰੀਆ ਚ ਜੱਟ ਫਿਰਦੇ ਫਸਲਾ ਦੇ ਜੇ ਪੂਰੇ ਮੁੱਲ ਮਿਲਦੇ ਸਰਕਾਰਾ ਦੀਆ ਮਾਰੂ ਨੀਤੀਆ ਨੇ ਕੰਗਾਲ ਕਰਤਾ ਅੱਜ ਕਿਸਾਨ ਨੰੂ

keep support aam admi party in 2017
21/02/2016

keep support aam admi party in 2017

Address

Fazilka
152123

Telephone

9653466668

Website

Alerts

Be the first to know and let us send you an email when Aam Admi Party Youth Wing Fazilka Punjab posts news and promotions. Your email address will not be used for any other purpose, and you can unsubscribe at any time.

Contact The Organization

Send a message to Aam Admi Party Youth Wing Fazilka Punjab:

Share