13/07/2022
ਨਗਰ ਕੋਂਸਲ ਫਾਜਿਲਕਾ ਦੀ ਟੀਮ ਵਲੋਂ ਅੱਜ ਮਾਧਵ ਨਗਰੀ ਵਿੱਚ ਡੋਰ ਟੂ ਡੋਰ ਘਰਾਂ ਵਿੱਚ ਜਾ ਕੇ ਗਿੱਲਾ ਤੇ ਸੁਕਾ ਕੂੜਾ ਵੱਖ ਵੱਖ ਰੱਖਣ ਵਾਲੇ ਘਰਾਂ ਵਾਲਿਆ ਨਾਲ ਸੈਲਫੀ ਲਈ ਗਈ।ਐਮ ਆਰ ਐਫ ਟੀ ਵੀ ਟਾਵਰ ਤੇ ਕੰਮਪੋਸ਼ਟ ਪਿੱਟਾ ਚੈਂਕ ਕੀਤੀਆਂ ਗਈਆਂ। ਇਸ ਮੌਕੇ ਸੀ ਐਫ ਗੁਰਵਿੰਦਰ ਸਿੰਘ ਤੇ ਮੋਟੀਵੇਟਰ- ਸੰਨੀ, ਕਨੋਜ ਤੇ ਬੇਬੀ ਰਾਣੀ ਤੇ ਸਫਾਈ ਸੇਵਕਾ ਨਾਲ ਸਨ।।