22/08/2026
ਦੋਸਤੋ: ਅੱਜ ਪੁਲਿਸ ਲਾਈਨ ਫਤਿਹਗੜ੍ਹ ਸਾਹਿਬ ਵਿਖੇ ਬੂਟੇ ਲਗਾਏ।ਆਓ ਅੱਜ ਧਰਤੀ ਦੀ ਸਾਂਭ ਸੰਭਾਲ ਕਰਨ ਦਾ ਪ੍ਰਣ ਲਈਏ, ਤਾ ਜੋ ਪ੍ਰਦੂਸ਼ਿਤ ਧਰਤੀ ਮੁੜ ਹਰਿਆਵਲ ਵੱਲ ਤੋਰ ਕੇ ਸਮੁੱਚੀ ਕਾਇਨਾਤ ਨੂੰ ਖੁਸ਼ਗਵਾਰ ਬਣਾ ਸਕੀਏ@HARMANENVIRONMENTALIST
#ਭਾਸ਼ਾਵਿਭਾਗਪੰਜਾਬ #ਪੰਜਾਬੀਸਾਹਿਤਅਕਾਦਮੀ #ਪੰਜਾਬੀਮਾਹ #ਉਚੇਰੀਸਿੱਖਿਆਵਿਭਾਗ