Dwss Fatehgarh Sahib

Dwss Fatehgarh Sahib Department of water supply & sanitation, Govt.of Punjab

Under Swachhta Hi Seva Campaign 2024, cleaning of common toilets was conducted in various villages of District Fatehgarh...
27/09/2024

Under Swachhta Hi Seva Campaign 2024, cleaning of common toilets was conducted in various villages of District Fatehgarh Sahib. Meanwhile, BRCs also made aware about their maintenance.
ਸਵੱਛਤਾ ਹੀ ਸੇਵਾ ਮੁਹਿੰਮ 2024 ਤਹਿਤ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵੱਖ ਵੱਖ ਪਿੰਡਾਂ ਵਿਚ ਸਾਂਝਾ ਪਖਾਨਾ ਘਰਾਂ ਦੀ ਸਫ਼ਾਈ ਕਰਵਾਈ ਗਈ। ਇਸ ਦੌਰਾਨ BRCs ਵੱਲੋਂ ਇਹਨਾਂ ਦੇ ਰੱਖ ਰਖਾਵ ਬਾਰੇ ਵੀ ਜਾਗਰੂਕ ਕੀਤਾ ਗਿਆ।

BDPO  ਦਫ਼ਤਰ ਖੇੜਾ ਵਿਖੇ ਵੱਖ ਵੱਖ ਪਿੰਡਾਂ ਤੋਂ ਆਏ ਅਧਿਆਪਕਾ, ਨਰੇਗਾ ਮੇਟ , ਆਂਗਨਵਾੜੀ ਵਰਕਰ , ਏ ਐਨ ਐਮ ਅਤੇ ਆਸ਼ਾ ਵਰਕਰਾ ਨਾਲ ਸਵੱਛਤਾ ਹੀ ਸੇ...
24/09/2024

BDPO ਦਫ਼ਤਰ ਖੇੜਾ ਵਿਖੇ ਵੱਖ ਵੱਖ ਪਿੰਡਾਂ ਤੋਂ ਆਏ ਅਧਿਆਪਕਾ, ਨਰੇਗਾ ਮੇਟ , ਆਂਗਨਵਾੜੀ ਵਰਕਰ , ਏ ਐਨ ਐਮ ਅਤੇ ਆਸ਼ਾ ਵਰਕਰਾ ਨਾਲ ਸਵੱਛਤਾ ਹੀ ਸੇਵਾ 2024 ਅਧੀਨ ਆਪਣਾ ਆਲਾ ਦੁਆਲਾ ਸਾਫ਼ ਰੱਖਣ , ਪਲਾਸਟਿਕ ਦੀ ਵਰਤੋਂ ਨਾ ਕਰਨ, waste material ਨੂੰ ਮੁੜ ਤੋਂ ਵਰਤੋਂ ਵਿੱਚ ਲਿਆਉਣ ਅਤੇ SWM ਪ੍ਰੋਜੈਕਟ ਨੂੰ ਸਹੀ ਢੰਗ ਨਾਲ ਚਲਾਉਣ ਅਤੇ ਉਸਤੋਂ ਖਾਦ ਤਿਆਰ ਕਰਕੇ ਵਰਤੋਂ ਵਿੱਚ ਲਿਆਉਣ ਬਾਰੇ ਵਿਚਾਰ ਵਟਾਂਦਰਾ ਕੀਤਾ । ਸਾਰਿਆ ਵੱਲੋਂ ਸਵੱਛਤਾ ਹੀ ਸੇਵਾ 2024 ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਪ੍ਰਣ ਲਿਆ।

ਸਵੱਛਤਾ ਹੀ ਸੇਵਾ ਮੁਹਿੰਮ ਅਧੀਨ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਵੱਖ ਵੱਖ ਪਿੰਡਾਂ ਵਿਚ ਸਾਫ ਸਫਾਈ ਕਰਨ ਲਈ ਵੱਡੀ ਗਿਣਤੀ ਵਿਚ ਆਮ ਲੋਕਾਂ ਨੇ ਭਾਗ ...
24/09/2024

ਸਵੱਛਤਾ ਹੀ ਸੇਵਾ ਮੁਹਿੰਮ ਅਧੀਨ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਵੱਖ ਵੱਖ ਪਿੰਡਾਂ ਵਿਚ ਸਾਫ ਸਫਾਈ ਕਰਨ ਲਈ ਵੱਡੀ ਗਿਣਤੀ ਵਿਚ ਆਮ ਲੋਕਾਂ ਨੇ ਭਾਗ ਲਿਆ। ਜਿਸ ਵਿੱਚ ਸਾਂਝੀਆਂ ਜਨਤਕ ਥਾਵਾਂ ਜਿਵੇਂ ਸਕੂਲ਼, ਪੰਚਾਇਤ ਘਰ, ਧਰਮਸ਼ਾਲਾ, ਗੁਰਦੁਵਾਰਾ, ਮੰਦਿਰ, ਖੇਡ ਦੇ ਮੈਦਾਨ ਆਦਿ ਦੀ ਸਫਾਈ ਕਰਵਾਈ ਗਈ ਅਤੇ ਅਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਅਤੇ ਕੂੜਾ ਪ੍ਰਬੰਧਨ ਬਾਰੇ ਜਾਣਕਾਰੀ ਵੀ ਦਿੱਤੀ ਗਈ।

Under the Swachhta Hi Seva Campaign 2024, the villagers were made aware about the preparation of compost from wet manure...
20/09/2024

Under the Swachhta Hi Seva Campaign 2024, the villagers were made aware about the preparation of compost from wet manure in Bhagatpura village under Block Khera of Fatehgarh Sahib district.
Under the Swachhta Hi Seva Campaign. On this occasion, with the support of Round Glass NGO, samples of compost prepared from solid waste were distributed and information about composting was given by visiting the solid waste management of the village. Information was also given to the villagers to segregate dry and wet waste at home level. Meanwhile, the villagers were also made aware about cleanliness
in which CDS specialist IEC specialist and BRC from Division Fatehgarh Sahib participated.

19/09/2024
ਸਵੱਛਤਾ ਹੀ ਸੇਵਾ 2024 ਮੁਹਿੰਮ ਅਧੀਨ ਜਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਵੱਖ ਵੱਖ ਪਿੰਡਾਂ ਦੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਸਵੱਛਤਾ ਦੀ ਸਹੁੰ ਚੁਕ...
19/09/2024

ਸਵੱਛਤਾ ਹੀ ਸੇਵਾ 2024 ਮੁਹਿੰਮ ਅਧੀਨ ਜਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਵੱਖ ਵੱਖ ਪਿੰਡਾਂ ਦੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਸਵੱਛਤਾ ਦੀ ਸਹੁੰ ਚੁਕਾਈ ਗਈ ਅਤੇ ਪਿੰਡਾਂ ਦੇ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰਨ ਲਈ ਰੈਲੀਆਂ ਕੱਢੀਆਂ ਗਈਆਂ।
Under Swachhata Hi Seva 2024 campaign, students were given oath of cleanliness in schools of different villages of District Fatehgarh Sahib and rallies were taken out to make the people of the villages aware about cleanliness.


"ਸਵੱਛਤਾ ਹੀ ਸੇਵਾ 2024" ਮੁਹਿੰਮ ਦਾ ਜ਼ਿਲ੍ਹਾ ਪੱਧਰੀ ਆਰੰਭ ਮਾਣਯੋਗ ਐਮ ਐਲ ਏ ਲਖਵੀਰ ਸਿੰਘ ਰਾਏ, ਸ਼੍ਰੀਮਤੀ ਸੋਨਾ ਥਿੰਦ IAS ਡਿਪਟੀ ਕਮਿਸ਼ਨਰ  ਫ...
17/09/2024

"ਸਵੱਛਤਾ ਹੀ ਸੇਵਾ 2024" ਮੁਹਿੰਮ ਦਾ ਜ਼ਿਲ੍ਹਾ ਪੱਧਰੀ ਆਰੰਭ ਮਾਣਯੋਗ ਐਮ ਐਲ ਏ ਲਖਵੀਰ ਸਿੰਘ ਰਾਏ, ਸ਼੍ਰੀਮਤੀ ਸੋਨਾ ਥਿੰਦ IAS ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ, ਸੁਰਿੰਦਰ ਸਿੰਘ ਧਾਲੀਵਾਲ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਸ੍ਰੀ ਇਸ਼ਾਨ ਕੌਸ਼ਲ ਕਾਰਜ਼ਕਾਰੀ ਇੰਜੀਨੀਅਰ ਮੰਡਲ ਫਤਿਹਗੜ੍ਹ ਸਾਹਿਬ ਅਤੇ ਨਗਰ ਕੌਂਸਲ ਫ਼ਤਿਹਗੜ੍ਹ ਸਾਹਿਬ ਵਲੋਂ ਸਾਂਝੇ ਕੀਤਾ ਗਿਆ। ਇਸ ਦੌਰਾਨ ਇੱਕ ਰੁੱਖ ਜਿਲ੍ਹਾ ਪ੍ਰਬੰਧਕੀ ਕੰਮਲੈਕਸ ਵਿੱਚ ਲਗਾਈਆ ਗਿਆ ਅਤੇ ਸਵੱਛਤਾ ਦੀ ਸਹੁੰ ਵੀ ਕਰਵਾਈ ਗਈ। ਇਸ ਸਮੇਂ ਜਲ੍ਹ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਫਤਿਹਗੜ੍ਹ ਸਾਹਿਬ ਵੱਲੋਂ ਸੀ ਡੀ ਐਸ ਸਪੈਸ਼ਲਿਸਟ ਸੁਖਦੀਪ ਸਿੰਘ, ਆਈ ਈ ਸੀ ਸਪੈਸ਼ਲਿਸਟ ਕੇਵਲ ਕ੍ਰਿਸ਼ਨ ਸ਼ਰਮਾ, ਜੂਨੀਅਰ ਇੰਜੀਨੀਅਰ ਅਤੇ ਵਾਤਾਵਰਨ ਸਪੈਸ਼ਲਿਸਟ ਨਿਰਮਲ ਕੁਮਾਰ, ਬਲਾਕ ਰੀਸੋਰਸ ਕੋਆਰਡੀਨੇਟਰ ਹਰਮਨਜੀਤ ਕੌਰ, ਅਮਿਤ ਸ਼ਰਮਾ, ਦਲਜੀਤ ਕੌਰ, ਜਸਪ੍ਰੀਤ ਸਿੰਘ, ਹਰਜੀਤ ਕੌਰ ਡਾਟਾ ਐਂਟਰੀ ਅਪਰੇਟਰ ਅਤੇ ਬਾਕੀ ਸਮੂਹ ਸਟਾਫ ਹਾਜ਼ਰ ਹੋਏ।

ਭਾਰਤਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਚਲਾਈ ਜਾ ਰਹੀ 'ਇਕ ਪੇੜ ਮਾਂ ਕੇ ਨਾਮ ' ਮੁਹਿੰਮ ਤਹਿਤ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵ...
06/09/2024

ਭਾਰਤਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਚਲਾਈ ਜਾ ਰਹੀ 'ਇਕ ਪੇੜ ਮਾਂ ਕੇ ਨਾਮ ' ਮੁਹਿੰਮ ਤਹਿਤ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵੱਖ ਵੱਖ ਪਿੰਡਾਂ ਵਿਚ ਠੋਸ ਅਤੇ ਤਰਲ ਕੂੜਾ ਪ੍ਰਬੰਧਨ ਪਲਾਂਟ ਅਤੇ ਜਲ ਸਪਲਾਈ ਸਕੀਮਾਂ ਉੱਪਰ ਪੌਦੇ ਲਗਾਏ ਜਾ ਰਹੇ ਹਨ। ਜਿਸ ਵਿਚ ਜਿਲੇ ਦਾ ਸੋਸ਼ਲ ਸਟਾਫ ਵਧ ਚੜ੍ਹ ਕੇ ਯੋਗਦਾਨ ਪਾਂ ਰਿਹਾ ਹੈ ਅਤੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਿਤਾਵਜਾ ਰਿਹਾ ਹੈ।

06/09/2024

Department of Water Supply and Sanitation is organising “Ek Ped Maa Ke Naam” plantation drive at various villages, a significant step towards promoting environmental sustainability in the entire state.

ਰਾਜ ਭਰ ਦੇ ਸਾਰੇ ਪਿੰਡਾਂ ਵਿੱਚ ਪਾਣੀ ਦੀ ਗੁਣਵੱਤਾ ਨਿਗਰਾਨੀ (WQM&S) ਗਤੀਵਿਧੀਆਂ ਦੇ ਹਿੱਸੇ ਵਜੋਂ, ਸਾਰੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੇ ਸਾ...
17/06/2023

ਰਾਜ ਭਰ ਦੇ ਸਾਰੇ ਪਿੰਡਾਂ ਵਿੱਚ ਪਾਣੀ ਦੀ ਗੁਣਵੱਤਾ ਨਿਗਰਾਨੀ (WQM&S) ਗਤੀਵਿਧੀਆਂ ਦੇ ਹਿੱਸੇ ਵਜੋਂ, ਸਾਰੇ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੇ ਸਾਰੇ ਸਰੋਤਾਂ ਦੀ ਪ੍ਰੀ-ਮੌਨਸੂਨ ਬੈਕਟੀਰੀਓਲੋਜੀਕਲ ਟੈਸਟਿੰਗ ਇੱਕ ਮਿਸ਼ਨ ਮੋਡ ਤਹਿਤ ਕੀਤੀ ਜਾ ਰਹੀ ਹੈ।
ਸਾਰੇ ਪੀਣ ਵਾਲੇ ਪਾਣੀ ਦੇ ਸਰੋਤਾਂ ਦੀ ਸਾਲ ਵਿੱਚ ਇੱਕ ਵਾਰ ਰਸਾਇਣਕ ਜਾਂਚ ਅਤੇ ਸਾਲ ਵਿੱਚ ਦੋ ਵਾਰ ਬੈਕਟੀਰੀਓਲੋਜੀਕਲ ਜਾਂਚ (ਮੌਨਸੂਨ ਤੋਂ ਪਹਿਲਾਂ ਅਤੇ ਬਾਅਦ) ਕੀਤੀ ਜਾਂਦੀ ਹੈ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੇ 100% ਪੀਣ ਵਾਲੇ ਪਾਣੀ ਦੇ ਸਰੋਤਾਂ ਲਈ ਪ੍ਰੀ ਮਾਨਸੂਨ ਬੈਕਟੀਰੀਓਲੋਜੀਕਲ ਜਾਂਚ ਮੁਕੰਮਲ ਕਰ ਲਏ ਹਨ।..
As part of Water quality monitoring & surveillance (WQM&S) activities to ensure potable drinking water to every rural home and public institution in all villages across the state, pre-monsoon bacteriological testing of all drinking water sources in all villages are being done in a mission mode. All drinking water sources are to be tested once a year for chemical contamination and twice a year for bacteriological parameters (pre and post monsoon). District Fatehgarh Sahib has completed pre monsoon bacteriological for 100% drinking water sources.

Address

Fatehgarh Sahib
140406

Alerts

Be the first to know and let us send you an email when Dwss Fatehgarh Sahib posts news and promotions. Your email address will not be used for any other purpose, and you can unsubscribe at any time.

Share