01/06/2026
ਪ੍ਰਾਰਥਨਾ ਵਿੱਚ ਏਕਤਾ, ਸੇਵਾ ਵਿੱਚ ਸਮਰਪਣ 🙏
ਅੱਜ ਪ੍ਰਭੂ ਦੀ ਹਜ਼ੂਰੀ ਵਿੱਚ ਵੱਖ-ਵੱਖ ਭਾਈਚਾਰਿਆਂ ਅਤੇ ਆਗੂਆਂ ਨੇ ਇਕੱਠੇ ਹੋ ਕੇ ਆਪਣੇ ਸ਼ਹਿਰ, ਸਮਾਜ ਅਤੇ ਦੇਸ਼ ਲਈ ਪ੍ਰਾਰਥਨਾ ਕੀਤੀ। ਜਦੋਂ ਪਰਮੇਸ਼ੁਰ ਦੇ ਲੋਕ ਇੱਕ ਮਨ ਅਤੇ ਇੱਕ ਆਤਮਾ ਹੋ ਕੇ ਖੜ੍ਹੇ ਹੁੰਦੇ ਹਨ, ਤਦੋਂ ਆਸ਼ੀਸ਼ਾਂ ਦੇ ਦਰਵਾਜ਼ੇ ਖੁੱਲ੍ਹਦੇ ਹਨ।
“ਵੇਖੋ, ਕਿੰਨਾ ਚੰਗਾ ਅਤੇ ਮਨੋਹਰ ਹੈ ਕਿ ਭਰਾ ਆਪਸ ਵਿੱਚ ਏਕਤਾ ਨਾਲ ਰਹਿੰਦੇ ਹਨ।” — ਜ਼ਬੂਰ 133:1
🙏✝️