ASESS Welfare Charitable Association, Faridkot

ASESS Welfare Charitable Association, Faridkot Be the change that you wish to see in the world.

ਅੱਜ ਅਸੀਸ ਵੈਲਫੇਅਰ ਚੈਰੀਟੇਬਲ ਐਸੋਸੀਏਸ਼ਨ ਫਰੀਦਕੋਟ ( ਰਜਿਸਟਰਡ)ਦੇ ਮੈਂਬਰਾਂ ਵੱਲੋਂ World Earth Day" ਧਰਤੀ ਦਿਵਸ" ਦੇ ਮੌਕੇ ਫਰੀਦਕੋਟ,ਜੈਤੋ,...
22/04/2026

ਅੱਜ ਅਸੀਸ ਵੈਲਫੇਅਰ ਚੈਰੀਟੇਬਲ ਐਸੋਸੀਏਸ਼ਨ ਫਰੀਦਕੋਟ ( ਰਜਿਸਟਰਡ)ਦੇ ਮੈਂਬਰਾਂ ਵੱਲੋਂ World Earth Day" ਧਰਤੀ ਦਿਵਸ" ਦੇ ਮੌਕੇ ਫਰੀਦਕੋਟ,ਜੈਤੋ,ਗੋਲੇਵਾਲਾ ਤੇ ਫਰੀਦਕੋਟ 2 ਵਿਖੇ ਪੌਦੇ ਲਗਾਏ ਗਏ

04/04/2026

Celebrating my 1st year on Facebook. Thank you for your continuing support. I could never have made it without you. 🙏🤗🎉

ਅੱਜ ASESS Welfare Charitable Association, Faridkot  ਵੱਲੋਂ ਪੁਰੀ ਕਲੋਨੀ, ਫਰੀਦਕੋਟ ਵਿਖੇ ਔਰਤਾਂ ਨੂੰ"ਸੈਲਫ ਹੈਲਪ ਗਰੁੱਪ" ਜਿਹੜਾ ਕਿ ਸ...
01/03/2026

ਅੱਜ ASESS Welfare Charitable Association, Faridkot ਵੱਲੋਂ ਪੁਰੀ ਕਲੋਨੀ, ਫਰੀਦਕੋਟ ਵਿਖੇ ਔਰਤਾਂ ਨੂੰ"ਸੈਲਫ ਹੈਲਪ ਗਰੁੱਪ" ਜਿਹੜਾ ਕਿ ਸਾਡੀ ਚੈਰਿਟੀ "ਅਸੀਸ" ਵੱਲੋਂ ਹੀ ਸ਼ੁਰੂ ਕੀਤਾ ਹੋਇਆ ਹੈ ਦੇ ਤਹਿਤ" ਮਿਕਸ ਫਰੂਟ ਜੈਮ " ਬਣਾਉਣ ਦੀ ਸਿਖਲਾਈ ਦਿੱਤੀ ਗਈ।
ਭੈਣਾਂ ਤੇ ਸਮਾਜ ਦਾ ਸਾਥ ਹੀ ਸਾਡਾ ਸਹਿਯੋਗ ਹੈ😊😊💕

29/11/2025

ਅੱਜ ASESS Welfare Cheritable Association, Faridkot (regd.) ਲਈ ਬਹੁਤ ਖੁਸ਼ੀ ਦਾ ਦਿਨ ਸੀ ਕਿ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਅੱਜ"ਅਸੀਸ" ਵਲੋਂ 25 ਔਰਤਾਂ ਦੇ ਪਹਿਲੇ ਸੇਲਫ਼ ਹੈਲਪ ਗਰੁੱਪ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ "ਆਮਲੇ ਦਾ ਮੁਰੱਬਾ" ਤੇ "ਆਮਲੇ ਦਾ ਜੈਮ" ਬਣਾਇਆ ਗਿਆ

"ਅਸੀਸ" ਵਲੋਂ ਕਰੀਬ 20 ਪ੍ਰੋਡਕਟ ਬਿਨਾ ਕਿਸੇ ਕੈਮੀਕਲ ਦੀ ਵਰਤੋਂ ਕੀਤੇ ਬਿਨਾ ,ਔਰਤਾਂ ਦੇ" ਸੈਲਫ ਹੈਲਪ ਗਰੁੱਪ "ਵਿੱਚ ਉਹਨਾਂ ਨੂੰ ਸਿਖਾਏ ਜਾਣਗੇ ਅਤੇ ਔਰਤਾਂ ਵੱਲੋਂ ਬਣਾਏ ਜਾਣ ਤੇ ਉਹਨਾਂ ਦੀ ਮਾਰਕੀਟਿੰਗ ਕੀਤੀ ਜਾਵੇਗੀ,ਤਾਕਿ ਆਰਥਿਕ ਤੌਰ ਤੇ ਕਮਜ਼ੋਰ ਔਰਤਾਂ ਦੀ ਮੱਦਦ ਹੋਸਕੇ। "ਅਸੀਸ" ਇਹ ਕੰਮ ਨਿਸਵਾਰਥ ਅਤੇ ਬਿਨਾਂ ਕਿਸੇ ਹੋਰ ਦੀ ਮੱਦਦ ਤੋਂ ਆਪਣੇ ਸਤਰ ਤੇ ਕਰਦੀ ਹੈ

ਜੇਕਰ ਤੁਸੀਂ ਕੋਈ ਇਹਨਾਂ ਦੋਵੇਂ ਪ੍ਰਾਡਕਟ ਵਿੱਚੋ ਕੋਈ ਵੀ ਆਪਣੇ ਘਰ ਲਈ ਚਾਹੁੰਦੇ ਹੋ ਤਾਂ "ਅਸੀਸ" ਦੇ ਇਸ ਨੰਬਰ ਤੇ 6284378902 ਤੇ wahtaap ਸੰਦੇਸ਼ ਭੇਜ ਸਕਦੇ ਓ,ਵੈਸੇ ਵੀ ਬਾਜ਼ਾਰ ਤੋਂ ਤਾਂ ਲੈਕੇ ਆਉਣੇ ਹੁੰਦੇ ਤੁਸੀਂ,ਤੁਹਾਡੇ ਇਸ ਕਦਮ ਨਾਲ ਜ਼ਰੂਰਤਮੰਦ ਔਰਤਾਂ ਅਤੇ ਬੱਚਿਆਂ ਦੀ ਮੱਦਦ ਹੋਸਕਦੀ ਹੈ😊😊

"ਵਿਸ਼ਵ ਵਾਤਾਵਰਨ ਸੁਰੱਖਿਆ ਦਿਵਸ "ਹਰ ਸਾਲ 26 ਨਵੰਬਰ ਨੂੰ ਵਾਤਾਵਰਨ ਦੀ ਸੁਰੱਖਿਆ ਲਈ ਸਕਾਰਾਤਮਕ ਕਦਮ ਚੁੱਕਣ ਦੀ ਲੋੜ ਬਾਰੇ ਵਿਸ਼ਵ ਪੱਧਰ 'ਤੇ ਜਾਗ...
26/11/2025

"ਵਿਸ਼ਵ ਵਾਤਾਵਰਨ ਸੁਰੱਖਿਆ ਦਿਵਸ "ਹਰ ਸਾਲ 26 ਨਵੰਬਰ ਨੂੰ ਵਾਤਾਵਰਨ ਦੀ ਸੁਰੱਖਿਆ ਲਈ ਸਕਾਰਾਤਮਕ ਕਦਮ ਚੁੱਕਣ ਦੀ ਲੋੜ ਬਾਰੇ ਵਿਸ਼ਵ ਪੱਧਰ 'ਤੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਗਲੋਬਲ ਵਾਤਾਵਰਣ ਦੀ ਰੱਖਿਆ ਅੱਜ ਦੇ ਸਮੇਂ ਵਿੱਚ ਇੱਕ ਪ੍ਰਮੁੱਖ ਚਿੰਤਾਵਾਂ ਵਿੱਚੋਂ ਇੱਕ ਹੈ। ਧਰਤੀ 'ਤੇ ਕੁਦਰਤੀ ਸਰੋਤ ਸੀਮਤ ਹਨ, ਇਸ ਲਈ ਇਨ੍ਹਾਂ ਦੀ ਸੁਰੱਖਿਆ ਅਤੇ ਦੇਖਭਾਲ ਕਰਨ ਦੀ ਲੋੜ ਹੈ।
ਆਓ ਅਸੀਂ ਸਭ ਤੋਂ ਪਹਿਲਾ ਘਰ ਤੋਂ ਸ਼ੁਰੂ ਕਰੀਏ,ਪਾਣੀ ਵਰਗੇ ਕੀਮਤੀ ਤੇ ਮਹਾਨ ਸਰੋਤ ਨੂੰ ਬਚਾ ਕੇ ਰੱਖੀਏ ਤੇ ਗੰਧਲਾ ਨਾ ਕਰੀਏ🌳🌳

ਅੱਜ ASESS Welfare Cheritable Association, Faridkot (Regi.) ਵੱਲੋ   ਆਂਗਨਵਾੜੀ ਸੈਂਟਰ,ਫਰੀਦਕੋਟ ਵਿੱਚ 0 ਤੋਂ 3 ਸਾਲ ਦੇ ਬੱਚਿਆਂ ਨੂੰ ...
08/11/2025

ਅੱਜ ASESS Welfare Cheritable Association, Faridkot (Regi.) ਵੱਲੋ ਆਂਗਨਵਾੜੀ ਸੈਂਟਰ,ਫਰੀਦਕੋਟ ਵਿੱਚ 0 ਤੋਂ 3 ਸਾਲ ਦੇ ਬੱਚਿਆਂ ਨੂੰ ਜ਼ਰੂਰਤ ਅਨੁਸਾਰ ਰੰਗ ਅਤੇ ਡਰਾਇੰਗ ਬੁੱਕ ਵੰਡੀਆ ਗਈਆ।
"ਅਸੀਸ" ਟੀਮ ਧੰਨਵਾਦੀ ਹੈ ਸੈਂਟਰ ਦੀ ਕੁਆਰਡੀਨੇਟਰ ਮੈਡਮ ਵੀਨਾ ਸੇਠੀ , ਓਹਨਾ ਦੇ ਸਟਾਫ਼ ਅਤੇ ਵਾਰਡ ਦੇ MC DR. Jagir Singh ਦੀ ਜਿੰਨਾ ਨੇ ਸਾਡੀ ਟੀਮ ਦਾ ਬਹੁਤ ਸਹਿਯੋਗ ਕੀਤਾ।
ਔਰਤਾਂ ਵੀ ਕਾਫ਼ੀ ਗਿਣਤੀ ਵਿੱਚ ਸ਼ਾਮਿਲ ਸਨ ਜਿਨਾ ਨੂੰ ਅਸੀਸ ਵਲੋਂ ਫਰੀ ਲੀਗਲ ਏਡ, ਸੇਲਫ ਹੈਲਪ ਗਰੁੱਪ ਦੀ ਜਾਣਕਾਰੀ ਦਿੱਤੀ ਗਈ।

"ਅਸੀਸ" ਟੀਮ ਨੂੰ "ਸ਼ਹੀਦ ਭਗਤ ਸਿੰਘ ਵੈੱਲਫੇਅਰ ਸੁਸਾਇਟੀ" ਫਰੀਦਕੋਟ ਵਲੋਂ "ਅਸੀਸ "ਦੀਆ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਗੁਰਜੀਤ ਸਿੰਘ ਢਿੱਲੋਂ ਪ੍ਰਧਾਨ "ਜਸਵਿੰਦਰ ਸਿੰਘ ਮੈਮੋਰੀਅਲ ਸੋਸਾਇਟੀ" ਫਰੀਦਕੋਟ,ਸ਼ਰਨਜੀਤ ਸਿੰਘ ਸਰਾ,ਪੰਜਾਬ ਪ੍ਰਧਾਨ ਕਿਸਾਨ ਯੂਨੀਅਨ ਏਕਤਾ ਫਤਿਹ ਨੇ ਅਸੀਸ ਨਾਲ ਮਿਲਕੇ ਤੇ ਹਰ ਤਰ੍ਹਾਂ ਦੇ ਸਹਿਯੋਗ ਲਈ ਕਿਹਾ,"ਅਸੀਸ" ਧੰਨਵਾਦੀ ਹੈ ਸਭ ਦੀ

Address

Ferozpur Road , Faridkot
Faridkot

Website

Alerts

Be the first to know and let us send you an email when ASESS Welfare Charitable Association, Faridkot posts news and promotions. Your email address will not be used for any other purpose, and you can unsubscribe at any time.

Share

Category