ਪਿੰਡ ਹਰਦਿਆਲੇਆਣਾ

ਪਿੰਡ ਹਰਦਿਆਲੇਆਣਾ ਪਿੰਡ ਹਰਦਿਆਲੇਆਣਾ ਫਰੀਦਕੋਟ ਤੋਂ 12 ਕੁ ਕਿ.ਮੀ.ਦੀ ਦੂਰੀ ਤੇ ਫਰੀਦਕੋਟ-ਫਿਰੋਜਪੁਰ ਰੋਡ ਤੇ ਸਥਿਤ ਹੈ

ਜੀ ਇਹ ਮੇਰਾ ਪਿੰਡ "ਹਰਦਿਆਲੇਆਣਾ " ਜੇ ਮੌਕਾ ਮਿਲਿਆ ਤਾਂ ਇਹ ਪਿੰਡ ਜਰੂਰ ਦੇਖਣਾ......
ਇਸ ਪਿੰਡ ਦਾ ਨਾਮ "ਬਾਬਾ ਹੰਦਾਲ ਜੀ" ਦੇ ਨਾਮ ਤੇ ਪਿਆ ਹੈ
ਇਹ ਪਿੰਡ "ਸੰਧੂਆ" ਦਾ ਹੈ
ਸਭ ਤੋਂ ਪਹਿਲਾ ਸਰਪੰਚ: "ਵੀਰ ਸਿੰਘ"
ਪਿੰਡ ਦਾ ਰਕਬਾ "ਦੋ ਹਜ਼ਾਰ ਏਕੜ"ਹੈ
ਪਿੰਡ ਦੀ ਆਬਾਦੀ "ਦੋ ਹਜ਼ਾਰ"ਹੈ
ਪਿੰਡ ਦੀ ਹਰ ਗਲੀ ਪੱਕੀ ਹੈ
ਪਿੰਡ ਦਾ ਸਕੂਲ ਜ਼ਿਲੇ 'ਚ ਪਹਿਲੇ ਨੰਬਰ ਤੇ ਆਇਆ ਹੈ
ਪਿੰਡ ਦਾ ਇੱਕ ਗੁਰਦੁਆਰਾ ਸਾਹਿਬ ਹੈ

31/03/2026
ਪ੍ਰਣਾਮ ਸ਼ਹੀਦਾਂ ਨੂੰ
23/03/2026

ਪ੍ਰਣਾਮ ਸ਼ਹੀਦਾਂ ਨੂੰ

ਦੇਸੀ ਮਹੀਨੇ ਤੇ ਸੰਗਰਾਂਦ 2026
14/03/2026

ਦੇਸੀ ਮਹੀਨੇ ਤੇ ਸੰਗਰਾਂਦ 2026

03/02/2026

ਦਸਤਾਰ ਬੰਦੀ

13/01/2026

ਲੋਹੜੀ ਦੀਆਂ ਮੁਬਾਰਕਾਂ

08/01/2026

ਪਿੰਡ ਦਾ ਗੇੜਾ

05/01/2026

ਵਾਹੁ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ॥
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ॥
ਸਰਬੰਸ ਦਾਨੀ, ਅੰਮ੍ਰਿਤ ਦੇ ਦਾਤੇ, ਖਾਲਸਾ ਪੰਥ ਦੇ ਸਿਰਜਨਹਾਰੇ, ਕਲਗੀਧਰ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ!

Heartiest Congratulations to all of you on the Parkash Purab of Sarbansdani, Amrit-giver, Founder of the Khalsa Panth, Kalgidhar Dashmesh Pita Dhan Dhan Sri Guru Gobind Singh Sahib Ji!

01/01/2026

ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਨਵੇਂ ਸਾਲ (2026) ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਤੁਹਾਨੂੰ ਹਰ ਪਲ ਖੁਸ਼ ਰੱਖੇ ਅਤੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖੇ 🙏🏻🤗wish u Happy New year 😊 🙏🏻

ਵਾਹਿਗੁਰੂ ਜੀ 🙏
20/12/2025

ਵਾਹਿਗੁਰੂ ਜੀ 🙏

Address

Hardialeana
Faridkot
151203

Telephone

+919888700511

Website

Alerts

Be the first to know and let us send you an email when ਪਿੰਡ ਹਰਦਿਆਲੇਆਣਾ posts news and promotions. Your email address will not be used for any other purpose, and you can unsubscribe at any time.

Contact The Organization

Send a message to ਪਿੰਡ ਹਰਦਿਆਲੇਆਣਾ:

Share