AAM AADMI PARTY Faridkot

AAM AADMI PARTY Faridkot OFFICIAL PAGE of AAM AADMI PARTY FARIDKOT . IF YOU ARE FACING ANY PROBLEM FEEL FREE TO CONTACT US 01639-251578,

01/10/2021
30/09/2021

ਪਿਛਲੀਆਂ ਸਰਕਾਰਾਂ ਦੀਆਂ ਅਣਗਹਿਲੀਆਂ ਕਾਰਨ ਪੰਜਾਬ ਵਿੱਚ ਸਿਹਤ ਸੇਵਾਵਾਂ ਦਾ ਜੋ ਮੌਜੂਦਾ ਮਿਆਰ ਹੈ ਉਸ ਤੋਂ ਅਸੀਂ ਸਾਰੇ ਜਾਣੂੰ ਹਾਂ। ਇਸ ਲਈ ਆਮ ਆਦਮੀ ਪਾਰਟੀ ਦੀ ਲੋਕਾਂ ਨੂੰ ਦੂਜੀ ਗਰੰਟੀ ਇਹ ਹੈ ਕਿ ਸਾਡੀ ਸਰਕਾਰ ਆਉਣ 'ਤੇ ਸਭ ਨੂੰ ਮੁਫ਼ਤ ਅਤੇ ਵਧੀਆ ਇਲਾਜ ਮੁਹੱਈਆ ਕਰਵਾਉਣ ਦੇ ਨਾਲ ਨਾਲ ਸਮੁੱਚੀ ਸਿਹਤ ਪ੍ਰਣਾਲੀ ਦਾ ਵਿਕਾਸ ਕੀਤਾ ਜਾਵੇਗਾ।

Aam Aadmi Party - Punjab





27/09/2021

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕੱਲ੍ਹ ਫਰੀਦਕੋਟ ਵਿਖੇ ਪਾਰਟੀ ਦੇ ਆਗੂਆਂ ਅਤੇ ਯੂਥ ਵਿੰਗ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਜਾਗਰੂਕਤਾ ਮਾਰਚ ਕੱਢਿਆ ਜਾਵੇਗਾ। ਮੈਂ ਆਪ ਸਭ ਨੂੰ ਆਪਣੇ ਪਰਿਵਾਰਾਂ ਸਮੇਤ ਇਸ ਮਾਰਚ ਦਾ ਹਿੱਸਾ ਬਣਨ ਦੀ ਅਪੀਲ ਕਰਦਾ ਹਾਂ ਤਾਂ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਭਗਤ ਸਿੰਘ ਵਰਗੇ ਮਹਾਨ ਵਿਅਕਤੀ ਦੇ ਜੀਵਨ ਬਾਰੇ ਦੱਸੀਏ ਅਤੇ ਉਹ ਨਸ਼ੇ ਤਿਆਗ ਚੰਗੀ ਸੋਚ ਵੱਲ ਪ੍ਰੇਰਿਤ ਹੋਣ।

Aam Aadmi Party - Punjab




Address

Baba Farid Market Sco-2 Opposite Kutwali Faridkot ਕੋਤਵਾਲੀ ਦੇ ਸਾਹਮਣੇ ਬਾਬਾ ਫਰੀਦ ਮਾਰਕਿਟ Sco-2 ਫਰੀਦਕੋਟ
Faridkot
151203

Website

Alerts

Be the first to know and let us send you an email when AAM AADMI PARTY Faridkot posts news and promotions. Your email address will not be used for any other purpose, and you can unsubscribe at any time.

Share