District Youth Congress Faridkot

District Youth Congress Faridkot Official page of District Youth Congress Faridkot

ਮਾਣਯੋਗ ਮੁੱਖਮੰਤਰੀ ਸ. ਚਰਨਜੀਤ ਸਿੰਘ ਚੰਨੀ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਕਈ ਅਹਿਮ ਫ਼ੈਸਲੇ ਲੈਂਦੇ ਹੋਏ ਪੰਜਾਬੀਆਂ ਨੂੰ ਵੱਡੀ ਰਾਹਤ ਦਿੱਤੀ...
10/11/2021

ਮਾਣਯੋਗ ਮੁੱਖਮੰਤਰੀ ਸ. ਚਰਨਜੀਤ ਸਿੰਘ ਚੰਨੀ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਕਈ ਅਹਿਮ ਫ਼ੈਸਲੇ ਲੈਂਦੇ ਹੋਏ ਪੰਜਾਬੀਆਂ ਨੂੰ ਵੱਡੀ ਰਾਹਤ ਦਿੱਤੀ ਹੈ।

26/10/2021

Punjab Youth Congress ਦੇ ਪ੍ਰਧਾਨ Brinder Singh Dhillon ਦਾ ਜਨਮ ਦਿਨ ਆ ਯੂਥ ਕਾਂਗਰਸ ਫਰੀਦਕੋਟ ਵਲੋ ਜਨਮ ਦਿਨ ਦੀਆ ਕਰੋੜ ਕਰੋੜ ਮੁਬਾਰਕਾ ਵਹਿਗੁਰੂ ਹਮੇਸ਼ਾ ਤਰੱਕੀਆ ਅਤੇ ਚਮਦੀਕਲਾ ਬਕਸ਼ੇ🎂🎂🎂
Sukhchain Singh Chaina
ਪ੍ਰਧਾਨ ਯੂਥ ਕਾਂਗਰਸ ਫਰੀਦਕੋਟ
ਟੀਮ

26/10/2021
26/10/2021
30/07/2021

ਕਿਸਾਨਾਂ ਦੇ ਨਾਲ ਹੁਣ ਤੱਕ ਖੜੇ ਹਾਂ, ਅੱਗੇ ਵੀ ਖੜਾਂਗੇ
ਮੋਦੀ ਸਰਕਾਰ ਨਾਲ, ਹਰ ਮੋੜ ‘ਤੇ ਅੜਾਂਗੇ
ਕਿਸਾਨੀ ਹੱਕਾਂ ਦੀ ਇਹ ਲੜਾਈ ਕਾਨੂੰਨ ਰੱਦ ਹੋਣ ਤੱਕ ਲੜਾਂਗੇ

ਹਰਵੀਰ ਸਿੰਘ ਢਿੱਲੋਂ ਯੂਥ ਆਗੂ ਫਰੀਦਕੋਟ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆ
28/05/2021

ਹਰਵੀਰ ਸਿੰਘ ਢਿੱਲੋਂ ਯੂਥ ਆਗੂ ਫਰੀਦਕੋਟ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆ

ਪਿਆਰੇ ਵੀਰ ਗੁਰਲਾਲ ਭਲਵਾਨ ਫਰੀਦਕੋਟ ਜੀ ਦਾ ਅੰਤਿਮ ਸਸਕਾਰ ਰਾਮਬਾਗ ਵਿਖੇ ਨੇੜੇ ਮਹਾਤਮਾ ਗਾਂਧੀ ਸਕੂਲ ਪਿੱਛੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ...
19/02/2021

ਪਿਆਰੇ ਵੀਰ ਗੁਰਲਾਲ ਭਲਵਾਨ ਫਰੀਦਕੋਟ ਜੀ ਦਾ ਅੰਤਿਮ ਸਸਕਾਰ ਰਾਮਬਾਗ ਵਿਖੇ ਨੇੜੇ ਮਹਾਤਮਾ ਗਾਂਧੀ ਸਕੂਲ ਪਿੱਛੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦੁਪਹਿਰ 1 ਵਜੇ ਹੋਵੇਗਾ ਜੀ ।

9915003955
9256000595
9056100066

ਜ਼ਿਲ੍ਹਾ ਯੂਥ ਕਾਂਗਰਸ ਫਰੀਦਕੋਟ ਪ੍ਰਧਾਨ ਗੁਰਲਾਲ ਸਿੰਘ ਭੁੱਲਰ (ਭਲਵਾਨ) ਜੀ ਦਾ ਦੇਹਾਂਤ ਬੇਹਿਦ ਦੁਖਦਾਇਕ ਹੈ। ਪਰਮਾਤਮਾ ਵੀਰ ਦੀ ਵਿੱਛੜੀ ਰੂਹ ਨੂੰ...
18/02/2021

ਜ਼ਿਲ੍ਹਾ ਯੂਥ ਕਾਂਗਰਸ ਫਰੀਦਕੋਟ ਪ੍ਰਧਾਨ ਗੁਰਲਾਲ ਸਿੰਘ ਭੁੱਲਰ (ਭਲਵਾਨ) ਜੀ ਦਾ ਦੇਹਾਂਤ ਬੇਹਿਦ ਦੁਖਦਾਇਕ ਹੈ। ਪਰਮਾਤਮਾ ਵੀਰ ਦੀ ਵਿੱਛੜੀ ਰੂਹ ਨੂੰ ਸ਼ਾਂਤੀ ਬਖਸ਼ੇ 🙏💐

Address

Faridkot
151203

Telephone

+919779903003

Website

Alerts

Be the first to know and let us send you an email when District Youth Congress Faridkot posts news and promotions. Your email address will not be used for any other purpose, and you can unsubscribe at any time.

Share