Fast News 04PB

Fast News 04PB public message

ਖ਼ਬਰਾ ਦੇਣ ਲਈ ਅਤੇ ਆਪਣੀ ਜ਼ਿੰਦਗੀ ਨਾਲ ਜੁੜੇ ਜਾਗਰੁਕਤਾ ਸੰਦੇਸ਼ ਜਾਨਣ ਲਈ
PLEASE LIKE MY PAGE news message

❤️ Happy Birthday ❤️ ਜਨਮਦਿਨ ਦੀਆ ਮੁਬਾਰਕਾਂ ❤️🌹 ਰਣਫ਼ਤਿਹ ਸਿੰਘ ਸਰਾਂ 🌹ਪਿਤਾ : ਚਰਨਪ੍ਰੀਤ ਸਿੰਘ, ਮਾਤਾ : ਹਰਪ੍ਰੀਤ ਕੌਰਵਾਸੀ : ਪਿੰਡ ਪੱਕਾ ...
04/09/2026

❤️ Happy Birthday ❤️ ਜਨਮਦਿਨ ਦੀਆ ਮੁਬਾਰਕਾਂ ❤️
🌹 ਰਣਫ਼ਤਿਹ ਸਿੰਘ ਸਰਾਂ 🌹
ਪਿਤਾ : ਚਰਨਪ੍ਰੀਤ ਸਿੰਘ, ਮਾਤਾ : ਹਰਪ੍ਰੀਤ ਕੌਰ
ਵਾਸੀ : ਪਿੰਡ ਪੱਕਾ ਫਰੀਦਕੋਟ

03/09/2026

ਬੀਤੇ ਦਿਨੀ ਨੌਜਵਾਨ ਦੀ ਨਹਿਰ ਚੋਂ ਮਿਲੀ ਲਾ+ਸ਼ ਦੌਰਾਨ ਪੰਜ ਜਣਿਆ ਖਿਲਾਫ ਮਾਮਲਾ ਦਰਜ਼ ਹੋਣ ਦੇ ਬਾਵਜੂਦ ਪਰਿਵਾਰ ਨੂੰ ਨਹੀਂ ਹੋਈ ਤਸੱਲੀ
👉 ਬੱਚੇ ਦੀ ਮੌ/ਤ ਦੀ ਅਸਲੀ ਵਜ੍ਹਾ ਨਾ ਦੱਸੇ ਜਾਣ ਤੱਕ ਨਹੀਂ ਕੀਤਾ ਜਾਵੇਗਾ ਅੰਤਿਮ ਸਸਕਾਰ -ਪਰਿਵਾਰਕ ਮੈੰਬਰ
👉 ਥਾਣੇ ਦੇ ਸਾਹਮਣੇ ਧਰਨਾ ਲਗਾ ਪਰਿਵਾਰ ਮੰਗ ਰਿਹਾ ਬੇਟੇ ਦੀ ਮੌਤ ਦਾ ਇਨਸਾਫ਼

03/09/2026

ਬੀਤੇ ਦਿਨੀ ਨੌਜਵਾਨ ਦੀ ਨਹਿਰ ਚੋਂ ਮਿਲੀ ਲਾ+ਸ਼ ਦੌਰਾਨ ਪੰਜ ਜਣਿਆ ਖਿਲਾਫ ਮਾਮਲਾ ਦਰਜ਼ ਹੋਣ ਦੇ ਬਾਵਜੂਦ ਪਰਿਵਾਰ ਨੂੰ ਨਹੀਂ ਹੋਈ ਤਸੱਲੀ
👉 ਬੱਚੇ ਦੀ ਮੌ/ਤ ਦੀ ਅਸਲੀ ਵਜ੍ਹਾ ਨਾ ਦੱਸੇ ਜਾਣ ਤੱਕ ਨਹੀਂ ਕੀਤਾ ਜਾਵੇਗਾ ਅੰਤਿਮ ਸਸਕਾਰ -ਪਰਿਵਾਰਕ ਮੈੰਬਰ
👉 ਥਾਣੇ ਦੇ ਸਾਹਮਣੇ ਧਰਨਾ ਲਗਾ ਪਰਿਵਾਰ ਮੰਗ ਰਿਹਾ ਬੇਟੇ ਦੀ ਮੌ/ਤ ਦਾ ਇਨਸਾਫ਼

02/09/2026

ਬਾਬਾ ਸ਼ੇਖ ਫ਼ਰੀਦ ਆਗਮਨ-ਪੁਰਬ 2026 ਲਈ ਵੱਡੇ ਸਨਮਾਨਾਂ ਲਈ ਅਰਜ਼ੀਆਂ ਦੀ ਮੰਗ, 10 ਸਤੰਬਰ ਤੱਕ ਕਰ ਸਕਦੇ ਹੋ ਅਪਲਾਈ

ਸਰਕਾਰੀ ਬਰਜਿੰਦਰਾ ਕਾਲਜ ‘ਚ ਇਤਿਹਾਸ ਵਿਭਾਗ ਵੱਲੋਂ ਸੋਮਨਾਥ ਸਵਾਭੀਮਾਨ ਪਰਵ’ ਹੋਇਆ ਆਯੋਜਿਤ      Barjindra College Faridkot ਸਰਕਾਰੀ ਬਰਜਿੰ...
02/09/2026

ਸਰਕਾਰੀ ਬਰਜਿੰਦਰਾ ਕਾਲਜ ‘ਚ ਇਤਿਹਾਸ ਵਿਭਾਗ ਵੱਲੋਂ ਸੋਮਨਾਥ ਸਵਾਭੀਮਾਨ ਪਰਵ’ ਹੋਇਆ ਆਯੋਜਿਤ

Barjindra College Faridkot ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ

30/08/2026

ਕਿਸਾਨ ਆਗੂਆਂ ਵੱਲੋ ਆਪਣੀਆਂ ਮੰਗਾ ਪ੍ਰਤੀ "ਜੇਲ੍ਹਾਂ ਭਰੋ ਅੰਦੋਲਨ" ਤਹਿਤ ਉਲੀਕੇ ਪ੍ਰੋਗਰਾਮਾ ਦਾ ਪ੍ਰੈਸ ਕਾਨਫਰੰਸ ਕਰ ਕੀਤਾ ਖਲਾਸਾ

30/08/2026

ਕਿਸਾਨ ਆਗੂਆਂ ਵੱਲੋ ਆਪਣੀਆਂ ਮੰਗਾ ਪ੍ਰਤੀ "ਜੇਲ੍ਹਾਂ ਭਰੋ ਅੰਦੋਲਨ" ਤਹਿਤ ਉਲੀਕੇ ਪ੍ਰੋਗਰਾਮਾ ਦਾ ਪ੍ਰੈਸ ਕਾਨਫਰੰਸ ਕਰ ਕੀਤਾ ਖਲਾਸਾ

#ਕਿਸਾਨ #ਫਰੀਦਕੋਟ

30/08/2026

ਵੱਖ ਵੱਖ ਵਾਇਰਲ ਹੋਇਆ 2 ਵੀਡੀਓ ਨੇ "ਨਸ਼ਾ ਮੁੱਕਤ ਪੰਜਾਬ" ਮਹਿੰਮ ਤੇ ਕੀਤੇ ਸਵਾਲ ਖੜੇ

30/08/2026

ਵੱਖ ਵੱਖ ਵਾਇਰਲ ਹੋਇਆ 2 ਵੀਡੀਓ ਨੇ "ਨਸ਼ਾ ਮੁੱਕਤ ਪੰਜਾਬ" ਮਹਿੰਮ ਤੇ ਕੀਤੇ ਸਵਾਲ ਖੜੇ

#ਫਰੀਦਕੋਟ Punjab Police India Faridkot Police

Address

ਫਰੀਦਕੋਟ
Faridkot
151203

Alerts

Be the first to know and let us send you an email when Fast News 04PB posts news and promotions. Your email address will not be used for any other purpose, and you can unsubscribe at any time.

Contact The Organization

Send a message to Fast News 04PB:

Shortcuts

Share