Women wing Aam Admi Party Faridkot

Women wing Aam Admi Party Faridkot Aam Admi Party Faridkot women wing (Gurdit singh sekhon)

ਜ਼ਿਲ੍ਹਾ ਫਰੀਦਕੋਟ ਦੇ ਹਲਕਾ ਵਿਧਾਇਕ ਜੈਤੋ ਅਮੋਲਕ ਸਿੰਘ ਵੱਲੋਂ ਅਨਾਜ ਮੰਡੀ ਚ ਵਿਸ਼ਾਲ ਰੈਲੀ ਆਯੋਜਿਤ ਕੀਤੀ ਗਈ ਜਿਸ ਚ ਸ਼ਿਰਕਤ ਕੀਤੀ ਤੇ ਮੁੱਖ ਮੰ...
05/04/2026

ਜ਼ਿਲ੍ਹਾ ਫਰੀਦਕੋਟ ਦੇ ਹਲਕਾ ਵਿਧਾਇਕ ਜੈਤੋ ਅਮੋਲਕ ਸਿੰਘ ਵੱਲੋਂ ਅਨਾਜ ਮੰਡੀ ਚ ਵਿਸ਼ਾਲ ਰੈਲੀ ਆਯੋਜਿਤ ਕੀਤੀ ਗਈ ਜਿਸ ਚ ਸ਼ਿਰਕਤ ਕੀਤੀ ਤੇ ਮੁੱਖ ਮੰਤਰੀ ਪੰਜਾਬ ਸ.Bhagwant Mann ਜੀ ਨੇ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਤੇ ਸੰਗਤ ਨੂੰ ਸੰਬੋਧਨ ਕੀਤਾ।ਇਸ ਮੌਕੇ ਪੰਜਾਬ ਪ੍ਰਭਾਰੀ ਸ਼੍ਰੀ Manish Sisodia ਜੀ ਸਮੇਤ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ,ਵਿਧਾਇਕ ਤੇ ਵੱਡੀ ਗਿਣਤੀ ਚ ਲੀਡਰਸ਼ਿਪ ਹਾਜ਼ਰ ਸੀ।

ਅੱਜ ਫਰੀਦਕੋਟ ਵਿਖੇ ਮਹਿਲਾ ਵਿੰਗ ਵਲੋ ਸਰਦਾਰ ਭਗਵੰਤ ਸਿੰਘ ਮਾਨ ਵਲੋ ਮਹਿਲਾਵਾਂ ਨੂੰ ਹਜ਼ਾਰ ਰੁਪਿਆ ਅਤੇ 1500 ਰੁਪਿਆ ਦਾ ਸਨਮਾਨ ਦਿੱਤੇ ਜਾਣ ਤੇ ਹ...
13/03/2026

ਅੱਜ ਫਰੀਦਕੋਟ ਵਿਖੇ ਮਹਿਲਾ ਵਿੰਗ ਵਲੋ ਸਰਦਾਰ ਭਗਵੰਤ ਸਿੰਘ ਮਾਨ ਵਲੋ ਮਹਿਲਾਵਾਂ ਨੂੰ ਹਜ਼ਾਰ ਰੁਪਿਆ ਅਤੇ 1500 ਰੁਪਿਆ ਦਾ ਸਨਮਾਨ ਦਿੱਤੇ ਜਾਣ ਤੇ ਹਲਕਾ ਫ਼ਰੀਦਕੋਟ ਦੀਆ ਮਹਿਲਾਵਾ ਵਲੋ ਜਾਗੋ ਕੱਢ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ

11/03/2026

Aap zindabaad

08/03/2026

ਜੋ ਕਿਹਾ ਸੋ ਪੁਗਾਇਆ ਸਰਦਾਰ ਭਗਵੰਤ ਸਿੰਘ ਮਾਨ ਨੇ

07/03/2026

ਆਮ ਆਦਮੀ ਪਾਰਟੀ ਜ਼ਿੰਦਾਬਾਦ

ਪੰਥ ਵਿਰੋਧੀ ਬਾਦਲਾਂ ਨੇਸ੍ਰੀ ਅਕਾਲ ਤਖ਼ਤ ਸਾਹਿਬਵਿਖੇ ਮੀਰੀ-ਪੀਰੀ ਦੀਆਂ ਕਿਰਪਾਨਾਂ ਨਾਲ ਵੀ ਛੇੜਛਾੜ ਕੀਤੀ।ਸੋਨਾ ਕਿੱਥੋਂ ਆਇਆ?ਗੁਰੂ ਸਾਹਿਬ ਜੀ ਦੀ...
19/02/2026

ਪੰਥ ਵਿਰੋਧੀ ਬਾਦਲਾਂ ਨੇ
ਸ੍ਰੀ ਅਕਾਲ ਤਖ਼ਤ ਸਾਹਿਬ
ਵਿਖੇ ਮੀਰੀ-ਪੀਰੀ ਦੀਆਂ ਕਿਰਪਾਨਾਂ ਨਾਲ ਵੀ ਛੇੜਛਾੜ ਕੀਤੀ।
ਸੋਨਾ ਕਿੱਥੋਂ ਆਇਆ?
ਗੁਰੂ ਸਾਹਿਬ ਜੀ ਦੀ ਛੋਹ ਪ੍ਰਾਪਤ ਕਿਰਪਾਨ ਦੇ ਟੁੱਟੇ ਮੁੱਠੇ ਬਾਰੇ ਜਵਾਬ ਦਿਓ।

ਇਬਾਦਤ, ਸਬਰ ਅਤੇ ਬਰਕਤਾਂ ਦੇ ਪਵਿੱਤਰ ਮਹੀਨੇ ‘ਰਮਜ਼ਾਨ’ ਦੀਆਂ ਸਮੂਹ ਮੁਸਲਿਮ ਭਾਈਚਾਰੇ ਨੂੰ ਤਹਿ ਦਿਲੋਂ ਮੁਬਾਰਕਾਂ। ਪ੍ਰਮਾਤਮਾ ਕਰੇ ਇਹ ਪਵਿੱਤਰ ਸ...
19/02/2026

ਇਬਾਦਤ, ਸਬਰ ਅਤੇ ਬਰਕਤਾਂ ਦੇ ਪਵਿੱਤਰ ਮਹੀਨੇ ‘ਰਮਜ਼ਾਨ’ ਦੀਆਂ ਸਮੂਹ ਮੁਸਲਿਮ ਭਾਈਚਾਰੇ ਨੂੰ ਤਹਿ ਦਿਲੋਂ ਮੁਬਾਰਕਾਂ। ਪ੍ਰਮਾਤਮਾ ਕਰੇ ਇਹ ਪਵਿੱਤਰ ਸਮਾਂ ਆਪ ਸਭ ਦੇ ਜੀਵਨ ਵਿੱਚ ਸੁੱਖ, ਸ਼ਾਂਤੀ ਅਤੇ ਖੁਸ਼ਹਾਲੀ ਲੈ ਕੇ ਆਵੇ।
ਰਮਜ਼ਾਨ ਮੁਬਾਰਕ 🌙

At village Dabh sher singh wala
18/02/2026

At village Dabh sher singh wala

16/02/2026
Aam admi party zindabaad
16/02/2026

Aam admi party zindabaad

Address

Faridkot
151203

Telephone

+919815000836

Website

Alerts

Be the first to know and let us send you an email when Women wing Aam Admi Party Faridkot posts news and promotions. Your email address will not be used for any other purpose, and you can unsubscribe at any time.

Contact The Organization

Send a message to Women wing Aam Admi Party Faridkot:

Share