District bureau of employment & enterprises, Faridkot

District bureau of employment & enterprises, Faridkot DBEE has provided Placement

ਰੋਜ਼ਗਾਰ ਕੈਂਪਮਿਤੀ— 29-09-2025 ਦਿਨ—ਸੋਮਵਾਰਅਪਲਾਈ ਲਿੰਕ— https://tinyurl.com/Jbsep2025ਯੋਗਤਾ —  ITI (Electrician, COPA, Mechanic...
26/09/2025

ਰੋਜ਼ਗਾਰ ਕੈਂਪ
ਮਿਤੀ— 29-09-2025 ਦਿਨ—ਸੋਮਵਾਰ
ਅਪਲਾਈ ਲਿੰਕ— https://tinyurl.com/Jbsep2025
ਯੋਗਤਾ — ITI (Electrician, COPA, Mechanical, Electronics, Diesel Mech.), Diploma in Electrician, 12th, Any Graduate, MBA in HR
ਤਨਖਾਹ— 8000 ਤੋਂ 30000 ਤੱਕ
ਉਮਰ — 18+
ਇੰਟਰਵਿਊ ਦਾ ਸਮਾਂ — ਸਵੇਰੇ 10:00 ਤੋਂ 01:00 ਵਜੇ ਤੱਕ
ਕੰਮ ਦਾ ਸਥਾਨ — ਫ਼ਰੀਦਕੋਟ, ਬਠਿੰਡਾ, ਮੋਗਾ, ਫਿਰੋਜ਼ਪੁਰ, ਸ਼੍ਰੀ ਮੁਕਤਸਰ ਸਾਹਿਬ, ਲੁਧਿਆਣਾ
ਇੰਟਰਵਿਊ ਦਾ ਸਥਾਨ — ਸਰਕਾਰੀ ਬੀ.ਐਡ ਕਾਲਜ਼, ਫ਼ਰੀਦਕੋਟ
ਵੱਲੋਂ — ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫ਼ਰੀਦਕੋਟ

24/07/2025
ਈ-ਕਾਰਟ ਲੌਜਿਸਟਿਕਸ ਵਿੱਚ  ਜੁਆਇਨ ਹੋਵੋ (ਫਲਿੱਪਕਾਰਟ) - ਅਤੇ ਈ-ਕਾਰਟ ਡਿਲਿਵਰੀ ਸਾਥੀ ਬਣੋ✅ ਹਰ ਮਹੀਨੇ 18,000 - ₹ 20,000 ਕਮਾਉਣ ਦਾ ਸੁਨਹਿਰੀ...
16/04/2025

ਈ-ਕਾਰਟ ਲੌਜਿਸਟਿਕਸ ਵਿੱਚ ਜੁਆਇਨ ਹੋਵੋ (ਫਲਿੱਪਕਾਰਟ) - ਅਤੇ ਈ-ਕਾਰਟ ਡਿਲਿਵਰੀ ਸਾਥੀ ਬਣੋ

✅ ਹਰ ਮਹੀਨੇ 18,000 - ₹ 20,000 ਕਮਾਉਣ ਦਾ ਸੁਨਹਿਰੀ ਮੌਕਾ! 📦 ਫਲਿੱਪਕਾਰਟ ਅਤੇ Myntra ਦੀ ਪਾਰਸਲ ਡਿਲਵਰੀ ਲਈ ਜੁਆਇਨ ਕਰੋ।

ਲਾਭ:
ਸ਼ਾਨਦਾਰ ਆਮਦਨੀ - ਵਧੇਰੇ ਡਿਲੀਵਰੀ, ਵਧੇਰੇ ਕਮਾਈ!
✔ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ
✔ ਆਪਣੀ ਸਹੂਲਤ ਅਨੁਸਾਰ ਕੰਮ ਕਰੋ
✔ ਤਨਖਾਹ ਸੁਰੱਖਿਅਤ - ਹਰ ਹਫ਼ਤੇ ਸਿੱਧੇ ਬੈਂਕ ਖਾਤੇ ਵਿੱਚ
✔ E-kart ਟੀਮ ਤੋਂ ਸਹਾਇਤਾ ਅਤੇ ਟ੍ਰੇਨਿੰਗ ਮਿਲੇਗੀ
ਯੋਗਤਾ:
🔹 ਮੋਟਰ ਸਾਈਕਲ ਲਾਜ਼ਮੀ ਹੋਵ।
🔹 ਆਧਾਰ ਕਾਰਡ ਅਤੇ ਪੈਨ ਕਾਰਡ ਲਾਜ਼ਮੀ।
🔹 ਉਮੀਦਵਾਰਾਂ ਨੂੰ ਫੀਲਡ ਦੇ ਕੰਮ ਵਿੱਚ ਦਿਲਚਸਪੀ ਹੋਵੇ।

ਹੁਣੇ ਅਪਲਾਈ ਕਰਨ ਲਈ ਸੰਪਰਕ ਕਰੋ
👉 6280128627

09/10/2024

Bharat Financial Inclusion Ltd, 2nd Floor, SCO-95, Phase-1, Dugri, Above Easy Day, Ludhiana ਨੂੰ Field Assistant Trainee (Sales Officer) (50) ਦੀਆਂ ਅਸਾਮੀਆਂ ਲਈ ਸਟਾਫ ਦੀ ਤੁਰੰਤ ਜਰੂਰਤ ਹੈ। ਇਹਨਾਂ ਅਸਾਮੀਆਂ ਲਈ ਯੋਗਤਾ ਦਸਵੀਂ ਹੋਣੀ ਚਾਹੀਦੀ ਹੈ। ਉਮਰ ਹੱਦ 18 ਤੋਂ 28 ਸਾਲ ਅਤੇ ਤਨਖਾਹ 13,775/- ਪ੍ਰਤੀ ਮਹੀਨਾਂ + Incentive + Fuel Reimbursement + Life Insurance + Health Insurance ਦੀ ਸਹੂਲਤ ਰਹੇਗੀ। ਇਹਨਾਂ ਅਸਾਮੀਆਂ ਲਈ ਲੜਕੇ ਅਤੇ ਲੜਕੀਆਂ ਦੋਵੇਂ ਅਪਲਾਈ ਕਰ ਸਕਦੇ ਹਨ। ਇਹਨਾਂ ਅਸਾਮੀਆਂ ਲਈ ਪ੍ਰਾਰਥੀ ਉਪਰੋਕਤ ਪਤੇ ਤੇ ਮਿਤੀ 15-10-2024 ਨੂੰ ਇੰਟਰਵੀਓ ਲਈ ਜਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 70870-13808 ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ। No TA/DA

ਅਤਿ ਜਰੂਰੀ/ MOST URGENTPOWER GRID ਵਿੱਚ ਤਜ਼ਰਬੇਕਾਰ ਫ਼ੀਲਡ ਇੰਜੀਨੀਅਰ ਅਤੇ ਫ਼ੀਲਡ ਸੁਪਰਵਾਈਜ਼ਰ ਦੀਆਂ ਅਸਾਮੀਆਂ ਨਿਸ਼ਚਿਤ ਕਾਰਜਕਾਲ ਦੇ ਆਧਾਰ 'ਤੇ...
16/08/2024

ਅਤਿ ਜਰੂਰੀ/ MOST URGENT

POWER GRID ਵਿੱਚ ਤਜ਼ਰਬੇਕਾਰ ਫ਼ੀਲਡ ਇੰਜੀਨੀਅਰ ਅਤੇ ਫ਼ੀਲਡ ਸੁਪਰਵਾਈਜ਼ਰ ਦੀਆਂ ਅਸਾਮੀਆਂ ਨਿਸ਼ਚਿਤ ਕਾਰਜਕਾਲ ਦੇ ਆਧਾਰ 'ਤੇ ਨਿਕਲੀਆਂ ਹਨ। ਚਾਹਵਾਨ ਪ੍ਰਾਰਥੀ ਸਬੰਧਕ ਨਿਯੋਜਕ ਦੀ ਵੈੱਬਸਾਈਟ (https://www.powergrid.in/hi/job-opportunities/utatarai-kasaetara-ii-jamamauu-bharatai) ਤੇ ਸਿੱਧੇ ਹੀ ਮਿਤੀ 19-08-2024 ਤੱਕ ਅਪਲਾਈ ਕਰ ਸਕਦੇ ਹਨ। ਹੋਰ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਨਿਯੋਜਕ ਦੁਆਰਾ ਪ੍ਰਕਾਸ਼ਿਤ ਕੀਤਾ ਇਸ਼ਤਿਹਾਰ ਇਸ ਲਿੰਕ ਤੇ ਵੇਖ ਸਕਦੇ ਹਨ (https://www.powergrid.in/sites/default/files/job_opportunities_document/NR2_Detailed_Advertisement_0.pdf)
[16/08, 1:42 pm] CHAIN SINGH: NR2_Detailed_Advertisement_0.pdf

अनुभवी कर्मियों (फील्ड इंजीनियर/फील्ड सुपरवाइजर) की निश्चित अवधि के आधार पर नियुक्ति-2024 विस्तृत विज्ञापन FEFS-2024    (334.78...

Address

Senior Citizen Home Near Sandhu Palace, Talwandi Road, Faridkot, Faridkot Road
Faridkot Road Area
151203

Opening Hours

Monday 9am - 5pm
Tuesday 9am - 6am
Wednesday 9am - 6am
Thursday 9am - 6pm
Friday 9am - 6pm
Saturday 9am - 2pm

Telephone

+919988350193

Alerts

Be the first to know and let us send you an email when District bureau of employment & enterprises, Faridkot posts news and promotions. Your email address will not be used for any other purpose, and you can unsubscribe at any time.

Contact The Organization

Send a message to District bureau of employment & enterprises, Faridkot:

  • Want your organization to be the top-listed Government Service in Faridkot Road Area?

Share