NSUI Dinanagar

NSUI Dinanagar Contact information, map and directions, contact form, opening hours, services, ratings, photos, videos and announcements from NSUI Dinanagar, Political organisation, Dinanagar.

26/07/2019
Listing few key development works done in Dinanagar in last 2 years
20/04/2019

Listing few key development works done in Dinanagar in last 2 years

14/04/2019

(पंजाब प्रदेश कांग्रेस कमेटी) , विधानसभा हल्का दीनानगर , लोकसभा चुनावों के मद्देनजर *केबीनेट मिनिस्टर पंजाब श्रीमती अरूणा चौधरी जी* के दिशानिर्देश *कांग्रेस सोशल मीडिया* और *NATIONAL STUDENT UNION OF INDIA CONGRESS PARTY (NSUI)* की कार्यकारिणी का गठन करने जा रहे है।
दीनानगर विधानसभा हल्के से संबंधित,कांग्रेस पार्टी से संबंधित ओर *सोशल मीडिया* पर कांग्रेस के प्रचार-प्रसार में सक्रिय रूप से योगदान दे रहे व देने के इच्छुक मेरे जो भी मित्र इस कार्यकारिणी से जुडना चाहते हैं,वो मुझे मेरे वाटस अप नंबर *7837320702 7888957416 9501782239, 6280095843* पर संपर्क कर सकते हैं।
*धन्यवाद।*

ਮਾਨਯੋਗ ਕੈਬਨਿਟ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ TEAM NSUI DINANAGAR ਸ਼ਹਿਰੀ ਟੀਮ ਦੀ ਮੀਟਿੰਗ ਅੱਜ ਕੀਤੀ ਗਈ।। ਜ...
05/02/2019

ਮਾਨਯੋਗ ਕੈਬਨਿਟ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ TEAM NSUI DINANAGAR ਸ਼ਹਿਰੀ ਟੀਮ ਦੀ ਮੀਟਿੰਗ ਅੱਜ ਕੀਤੀ ਗਈ।। ਜਿਸ ਵਿੱਚ ਕਾਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਨੀਟੂ ਚੌਹਾਨ ਜੀ ਨੇ ਵਿਸ਼ੇਸ਼ ਤੌਰ 'ਤੇ ਪਹੁੰਚੇ। ਯੂਥ ਨੂੰ ਵੱਧ ਚੜ੍ਹ ਕੇ ਕਾਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਿਹਾ।। ਜਿਥੇ NSUI DINANAGAR ਪਧਾਨ ਮਨੂੰ ਸੋਈ, ਜਨਰਲ ਸਕੱਤਰ ਹਰਨੇਕ ਸਿੰਘ, ਸਾਰਥਕ ਮਹਾਜਨ, ਸ਼ੁਧਾਨਸ਼ੂ ਪੂਸ਼ਪ ਆਦੀ ਹਾਜਿਰ ਸਨ।।

Congress party jindabad madam Aruna Choudhary g jindabad Manu Soi (president nsui Dinanagar)
03/02/2019

Congress party jindabad madam Aruna Choudhary g jindabad
Manu Soi
(president nsui Dinanagar)

ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਘਰ ਘਰ ਹਰਿਆਲੀ ਮੁਹਿੰਮ ਤਹਿਤ ਇਨਕਲਾਬੀ ਸੁਤੰਤਰਤਾ ਸੰਗਰਾਮੀ ਸ਼ਹੀਦ ਊਧਮ ਸਿੰਘ ...
31/07/2018

ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਘਰ ਘਰ ਹਰਿਆਲੀ ਮੁਹਿੰਮ ਤਹਿਤ ਇਨਕਲਾਬੀ ਸੁਤੰਤਰਤਾ ਸੰਗਰਾਮੀ ਸ਼ਹੀਦ ਊਧਮ ਸਿੰਘ ਜੀ ਨੂੰ ਉਨ੍ਹਾਂ ਦੇ 79ਵੇਂ ਸ਼ਹੀਦੀ ਦਿਵਸ ਮੌਕੇ ਯੂਥ ਕਾਂਗਰਸ ਅਤੇ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ(NSUI) ਦੀਨਾਨਗਰ ਵੱਲੋਂ ਦਰੱਖਤਾ ਦੀ ਛਬੀਲ ਲਾ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਤੇ ਯੂਥ ਕਾਂਗਰਸ ਪ੍ਰਧਾਨ ਦੀਪਕ, ਨੇਸ਼ਨਲ ਸਟੂਡੈਂਟ ਯੂਨੀਅਨ ਅਾਫ ਇੰਡੀਆ ਦੇ ਪੰਜਾਬ ਕੋਊਡੀਨੇਟਰ ਮਨੂ ਸੋਈ, ਸੀਟੀ ਕਾਂਗਰਸ ਪ੍ਰਧਾਨ ਨੀਟੂ ਚੌਹਾਨ, ਚੇਅਰਮੈਨ ਜਿਮੀ ਬਰਾਰ ਹਰਨੇਕ ਸਿੰਘ, ਰਮੀ ਠਾਕੁਰ ਆਦਿ ਸੀਨੀਅਰ ਆਗੂ ਅਤੇ ਵਰਕਰ ਮੌਜੂਦ ਸਨ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ ਵਿਖੇ ਟਰਾਨਪੋਰਟ ਮੰਤਰੀ ਮੈਡਮ ਅਰੁਣਾ ਚੋਧਰੀ ਜੀ (Aruna Chaudhary) g ਦੇ ਦਿਸ਼ਾ-ਨਿਰਦੇਸ਼ NSUI DINAN...
07/07/2018

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ ਵਿਖੇ ਟਰਾਨਪੋਰਟ ਮੰਤਰੀ ਮੈਡਮ ਅਰੁਣਾ ਚੋਧਰੀ ਜੀ (Aruna Chaudhary) g ਦੇ ਦਿਸ਼ਾ-ਨਿਰਦੇਸ਼ NSUI DINANAGAR ਵਲੋ ਨਸ਼ਾ ਛੁਡੋ ਪੰਜਾਬ ਬਚਾਊ ਮੁਹਿੰਮ ਦੇ ਤਹਿਤ ਸਕੂਲ ਦੇ ਵਿੱਚ ਸੈਮੀਨਾਰ ਕਰਵਾਇਆ ਗਿਆ।। ਜਿਸ NATIONAL STUDENT UNION OF INDIA (NSUI) PUNJAB ਦੇ ਸਟੇਟ ਕੋਉਡੀਨੇਟਰ ਅਤੇ ਹਲਕਾ ਦੀਨਾਨਗਰ ਦੇ ਪ੍ਰਧਾਨ ਮਨੁੱ ਸੋਈ ਨੇ ਵਿਦਿਆਰਥੀਆਂ ਨੂੰ ਨਸ਼ੇ ਨੂੰ ਝਡ ਤੋਂ ਖਤਮ ਕਰਨ ਲਈ ਅਗੇ ਆਉਣ ਲਈ ਕਿਹਾ।। ਇਸ ਸੈਮੀਨਾਰ ਚ ਪਿੰਸੀਪਲ ਜਸਕਰਨ ਜੀਤ ਸਿੰਘ ਕਾਹਲੋ ਜੀ , ਜਰਨਲ ਸਕੱਤਰ ਹਰਨੇਕ ਸਿੰਘ, ਏਕਸ ਕੋਉਡੀਨੇਟਰ ਰਣਜੀਤ ਸਰਾ ਜੀ, ਸੈਕਟਰੀ ਰੋਹਿਤ ਜੀ, ਯੂਥ ਲਿਡਰ ਅਸ਼ਵਨੀ ਜੀ, ਮੈਂਬਰ ਸ਼ਾਮਦੀਨ ਜੀ, ਮੈਂਬਰ ਪੁਨੀਤ ਜੀ ਹਾਜਿਰ ਸਨ।।

Today nsui Dinanagar drug abuse seminar at govt senior Secodry school Dinanagar

Nitu Chauhan ਜੀ ਨੂ CITY ਦੀਨਾਨਗਰ ਕਾਂਗਰਸ ਕਮੇਟੀ ਦਾ ਪ੍ਰਧਾਨ ਬਨਾਉਣ ਤੇ ਟਰਾਂਸਪੋਰਟ ਮੰਤਰੀ ਪੰਜਾਬ ਸ੍ਰੀਮਤੀ ਅਰੁਣਾ ਚੌਧਰੀ ਜੀ (Aruna Chau...
05/07/2018

Nitu Chauhan ਜੀ ਨੂ CITY ਦੀਨਾਨਗਰ ਕਾਂਗਰਸ ਕਮੇਟੀ ਦਾ ਪ੍ਰਧਾਨ ਬਨਾਉਣ ਤੇ ਟਰਾਂਸਪੋਰਟ ਮੰਤਰੀ ਪੰਜਾਬ ਸ੍ਰੀਮਤੀ ਅਰੁਣਾ ਚੌਧਰੀ ਜੀ (Aruna Chaudhary ) ਜੀ ਅਤੇ ਪਾਰਟੀ ਹਾਈ ਕਮਾਂਡ ਦਾ ਬਹੁਤ ਬਹੁਤ ਧੰਨਵਾਦ ।।

TEAM NSUI DINANAGAR

ਅੱਜ ਪੰਜਾਬ ਦੇ ਨਵੇਂ ਟਰਾਂਸਪੋਰਟ ਮੰਤਰੀ ਪੰਜਾਬ ਸ੍ਰੀਮਤੀ ਅਰੁਣਾ ਚੋਧਰੀ ਜੀ ਦਾ ਅਪਣੇ ਹਲਕੇ ਦੀਨਾਨਗਰ ਵਿਚ ਤਹਿ ਦਿਲ ਤੋਂ ਸਵਾਗਤ ਕੀਤਾ ਗਿਆ ਅਤੇ ਪ...
26/04/2018

ਅੱਜ ਪੰਜਾਬ ਦੇ ਨਵੇਂ ਟਰਾਂਸਪੋਰਟ ਮੰਤਰੀ ਪੰਜਾਬ ਸ੍ਰੀਮਤੀ ਅਰੁਣਾ ਚੋਧਰੀ ਜੀ ਦਾ ਅਪਣੇ ਹਲਕੇ ਦੀਨਾਨਗਰ ਵਿਚ ਤਹਿ ਦਿਲ ਤੋਂ ਸਵਾਗਤ ਕੀਤਾ ਗਿਆ ਅਤੇ ਪੰਜਾਬ ਕਾਂਗਰਸ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਦਾ ਦੀਨਾਨਗਰ NSUI ਵੱਲੋਂ ਧੰਨਵਾਦ ਕੀਤਾ ਗਿਆ.
Manu Soi (state coordinater punjab and president nsui Dinanagar)
RaMmi THakur (GENERAL SECRETARY NSUI DINANAGAR)
Harnek Singh ( general secretary nsui Dinanagar)
Rohit Saini (secretary nsui Dinanagar)
RANJIT RANA ( EX COORDINATER NSUI DINANAGAR)

The environment is where we all meet & have a mutual interest.On this Earth Day let's take a pledge to protect our plane...
22/04/2018

The environment is where we all meet & have a mutual interest.
On this Earth Day let's take a pledge to protect our planet and make it a better place to live in.

Candle march team nsui distt gurdaspur at hanuman chowk gurdaspur
15/04/2018

Candle march team nsui distt gurdaspur at hanuman chowk gurdaspur

Address

Dinanagar
143531

Telephone

7837320703

Website

Alerts

Be the first to know and let us send you an email when NSUI Dinanagar posts news and promotions. Your email address will not be used for any other purpose, and you can unsubscribe at any time.

Contact The Organization

Send a message to NSUI Dinanagar:

Share