Vyapar Mandal Punjab ਵਪਾਰ ਮੰਡਲ ਪੰਜਾਬ

  • Home
  • India
  • Dhuri
  • Vyapar Mandal Punjab ਵਪਾਰ ਮੰਡਲ ਪੰਜਾਬ

Vyapar Mandal Punjab  ਵਪਾਰ ਮੰਡਲ ਪੰਜਾਬ ਵਪਾਰ ਮੰਡਲ ਪੰਜਾਬ

ਸੇਵਾ ਵਿਖੇ, ਮਾਣਯੋਗ ਮੁੱਖ ਮੰਤਰੀ ਸਾਹਿਬ, ਪੰਜਾਬ, ਚੰਡੀਗੜ੍ਹ। ਵਿਧਾਨ ਸਭਾ ਹਲਕਾ ਧੂਰੀ।ਵਿਸ਼ਾ ਰਜਵਾਹੇ ਦੀਆਂ ਸਲੋਵਾਂ ਦੀ ਮੁਰੰਮਤ ਕਰਵਾਉਣ ਬਾਰੇ।ਸ...
28/10/2024

ਸੇਵਾ ਵਿਖੇ,
ਮਾਣਯੋਗ ਮੁੱਖ ਮੰਤਰੀ ਸਾਹਿਬ,
ਪੰਜਾਬ, ਚੰਡੀਗੜ੍ਹ।
ਵਿਧਾਨ ਸਭਾ ਹਲਕਾ ਧੂਰੀ।

ਵਿਸ਼ਾ ਰਜਵਾਹੇ ਦੀਆਂ ਸਲੋਵਾਂ ਦੀ ਮੁਰੰਮਤ ਕਰਵਾਉਣ ਬਾਰੇ।
ਸ੍ਰੀਮਾਨ ਜੀ,
ਬੇਨਤੀ ਹੈ ਕਿ ਵਿਧਾਨ ਸਭਾ ਹਲਕਾ ਧੂਰੀ ਆਪ ਜੀ ਦਾ ਅਪਣਾ ਚੋਣ ਹਲਕਾ ਹੈ। ਆਪ ਜੀ ਦੀ ਕਿਰਪਾ ਸਦਕਾ ਧੂਰੀ ਦੇ ਰਜਵਾਹੇ ਨੂੰ 27 ਕਰੋੜ ਰੁਪੈ ਦੀ ਲਾਗਤ ਨਾਲ ਛੱਤਿਆ ਗਿਆ ਹੈ, ਜੋ ਧੂਰੀ ਦੇ ਲੋਕਾਂ ਦੀ ਲੰਮੇ ਚਿਰ ਤੋਂ ਲਟਕਦੀ ਮੰਗ ਸੀ, ਜਿਸ ਲਈ ਅਸੀਂ ਆਪ ਜੀ ਦਾ ਧੰਨਵਾਦ ਕਰਦੇ ਹਾਂ।
ਇਹ ਕਿ ਕੁੱਝ ਸਮਾਂ ਪਹਿਲਾ ਮਹਿਕਮਾ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਨੇ ਪਾਣੀ ਪਾਇਪਾਂ ਦੇ ਕੰਮਕਾਰ ਕਰਨ ਲਈ ਰਜਵਾਹੇ ਦੀਆਂ ਸਲੋਵਾਂ ਦੀ ਭੰਨਤੋੜ ਕੀਤੀ ਹੈ, ਪਰ ਉਨ੍ਹਾਂ ਦੀ ਅੱਜ ਤੱਕ ਮੁਰੰਮਤ ਨਹੀਂ ਕੀਤੀ ਗਈ। ਰਜਵਾਹੇ ਦੇ ਪੁਲਾਂ ਦੀ ਇਲਾਕੇ ਦੇ ਲੋਕਾਂ ਦੇ ਆਉਣ ਜਾਣ ਲਈ ਹਰ ਵੇਲੇ ਵਰਤੋਂ ਕੀਤੇ ਜਾਂਦੇ ਹਨ।
ਸੋ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਰਜਵਾਹੇ ਦੀਆਂ ਭੰਨਤੋੜ ਕੀਤੀਆਂ ਸਲੋਵਾਂ ਦੀ ਤੁਰੰਤ ਮੁਰੰਮਤ ਕਰਨ ਸਬੰਧੀ ਯੋਗ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ ਜੀ।
ਧੰਨਵਾਦ ਸਹਿਤ।
ਹਿੱਤੂ

ਸਕੱਤਰ ਜਨਰਲ
ਵਪਾਰ ਮੰਡਲ ਪੰਜਾਬ (ਰਜਿ:)
ਉਤਾਰਾ :–
1) ਸ੍ਰੀਮਾਨ ਡਿਪਟੀ ਕਮਿਸ਼ਨਰ ਸਾਹਿਬ, ਸੰਗਰੂਰ।
2) ਸ੍ਰੀਮਾਨ ਐੱਸ.ਡੀ.ਐੱਮ ਸਾਹਿਬ, ਧੂਰੀ।

Bhagwant Mann
District Administration Sangrur

25/10/2024

Punjab Finance Minister Harpal Cheema announced a halt on GST raids to ensure traders aren’t disturbed during the festive season. He also provided toll-free numbers, 0175-2225192 and 2921005, for reporting any harassment by officials.

ਸਬ ਡਵੀਜਨ ਧੂਰੀ ਵਿਖੇ ਬਤੌਰ ਡੀ.ਐੱਸ.ਪੀ. ਸੇਵਾਵਾਂ ਨਿਭਾ ਰਹੇ ਸ. ਮਨਦੀਪ ਸਿੰਘ ਸੰਧੂ ਨੂੰ ਬਤੌਰ ਕਪਤਾਨ ਪੁਲਿਸ ਤਰੱਕੀਯਾਬ ਹੋਣ ਤੇ ਮੁਬਾਰਕਾਂ
18/10/2024

ਸਬ ਡਵੀਜਨ ਧੂਰੀ ਵਿਖੇ ਬਤੌਰ ਡੀ.ਐੱਸ.ਪੀ. ਸੇਵਾਵਾਂ ਨਿਭਾ ਰਹੇ ਸ. ਮਨਦੀਪ ਸਿੰਘ ਸੰਧੂ ਨੂੰ ਬਤੌਰ ਕਪਤਾਨ ਪੁਲਿਸ ਤਰੱਕੀਯਾਬ ਹੋਣ ਤੇ ਮੁਬਾਰਕਾਂ

ਥਾਣਾ ਸਿਟੀ ਧੂਰੀ ਦੇ ਨਵੇਂ ਆਏ ਮੁੱਖ ਅਫਸਰ ਇੰਸਪੈਕਟਰ ਸਰਬਜੀਤ ਸਿੰਘ ਨੂੰ ਵਪਾਰ ਮੰਡਲ ਪੰਜਾਬ ਦੇ ਆਹੁੱਦੇਦਾਰਾਂ ਨੇ ਜੀ ਆਇਆ ਆਖਦਿਆਂ ਸਹਿਯੋਗ ਦੀ ਮ...
11/10/2024

ਥਾਣਾ ਸਿਟੀ ਧੂਰੀ ਦੇ ਨਵੇਂ ਆਏ ਮੁੱਖ ਅਫਸਰ ਇੰਸਪੈਕਟਰ ਸਰਬਜੀਤ ਸਿੰਘ ਨੂੰ ਵਪਾਰ ਮੰਡਲ ਪੰਜਾਬ ਦੇ ਆਹੁੱਦੇਦਾਰਾਂ ਨੇ ਜੀ ਆਇਆ ਆਖਦਿਆਂ ਸਹਿਯੋਗ ਦੀ ਮੰਗ ਕੀਤੀ।

Bhagwant Mann Aam Aadmi Party - Punjab
08/10/2024

Bhagwant Mann
Aam Aadmi Party - Punjab

05/10/2024
Bhagwant Mann @
20/09/2024

Bhagwant Mann
@

ਧੰਨਵਾਦ ਪ੍ਰਸ਼ਾਸ਼ਨ ਦਾਜਿਹਨਾ ਨੇ ਸਾਡੀ ਬੇਨਤੀ ਤੋਂ  ਬਾਅਦ ਓਵਰ ਬ੍ਰਿਜ ਦੀ ਸਫਾਈ ਕਰਵਾ ਦਿੱਤੀ ਹੈ
19/09/2024

ਧੰਨਵਾਦ ਪ੍ਰਸ਼ਾਸ਼ਨ ਦਾ
ਜਿਹਨਾ ਨੇ ਸਾਡੀ ਬੇਨਤੀ ਤੋਂ ਬਾਅਦ ਓਵਰ ਬ੍ਰਿਜ ਦੀ ਸਫਾਈ ਕਰਵਾ ਦਿੱਤੀ ਹੈ

ਸ਼ਹਿਰ ਧੂਰੀ ਦੀਆਂ ਮੁਸਕਿਲ ਬਾਰੇ ਪ੍ਰਸ਼ਾਸ਼ਨ ਨੂੰ ਜਾਣੂ ਕਵਾਉਂਦਿਆਂ ਪੱਤਰ ਲਿਖਿਆ
17/09/2024

ਸ਼ਹਿਰ ਧੂਰੀ ਦੀਆਂ ਮੁਸਕਿਲ ਬਾਰੇ ਪ੍ਰਸ਼ਾਸ਼ਨ ਨੂੰ ਜਾਣੂ ਕਵਾਉਂਦਿਆਂ ਪੱਤਰ ਲਿਖਿਆ

01/09/2024

Address

Railway Road
Dhuri
148024

Telephone

+918574853000

Website

Alerts

Be the first to know and let us send you an email when Vyapar Mandal Punjab ਵਪਾਰ ਮੰਡਲ ਪੰਜਾਬ posts news and promotions. Your email address will not be used for any other purpose, and you can unsubscribe at any time.

Share