Kaheru

Kaheru Kaheru is a village under Tehsil Dhuri and District Sangrur of Punjab State.

23/05/2024

Aage ohi din dubara vapis .. ki kehne o?

End mein dekho kya hua ?
04/03/2024

End mein dekho kya hua ?

Rahat Fateh Ali khan
29/01/2024

Rahat Fateh Ali khan

17/12/2023
08/09/2023
ਝੋਟੇ ਨੂੰ ਤਾਂ ਉਦੋਂ ਹੀ ਅੰਦਰ ਕਰਤਾ ਸੀ, ਹੁਣ ਆਹ ਵੀਰ ਦੇ ਕਾਤਲਾਂ ਨੂੰ ਕੀ ਸਜ਼ਾ ਹੁੰਦੀ ਹੈ ਦੇਖੋ। ਅਜਿਹੇ ਮੌਕੇ ਝਾੜੂ ਸਮਰਥਕ ਰੈਸਟ ਕਰ ਰਹੇ ਹੁੰ...
05/08/2023

ਝੋਟੇ ਨੂੰ ਤਾਂ ਉਦੋਂ ਹੀ ਅੰਦਰ ਕਰਤਾ ਸੀ, ਹੁਣ ਆਹ ਵੀਰ ਦੇ ਕਾਤਲਾਂ ਨੂੰ ਕੀ ਸਜ਼ਾ ਹੁੰਦੀ ਹੈ ਦੇਖੋ।

ਅਜਿਹੇ ਮੌਕੇ ਝਾੜੂ ਸਮਰਥਕ ਰੈਸਟ ਕਰ ਰਹੇ ਹੁੰਦੇ ਨੇ ਉਂਝ ਭਾਵੇਂ ਮਰਹੂਮ ਬਾਦਲ ਤੇ ਬੋਲ ਪੈਣ ਪਰ ਆਪ ਦੀ ਫਲੈਕਸਾਂ ਵਾਲੀ ਸਰਕਾਰ ਖ਼ਿਲਾਫ਼ ਕਦੇ ਵੀ ਨੀ।

05/08/2023

ਗੁਜਰਾਤ ਵਿੱਚ ਗਊ ਰੱਖਿਆ ਦੇ ਨਾਮ ਤੇ ਕੁਝ ਗੁੰਡਿਆਂ ਨੇ ਉਮੇਦ ਖਾਨ ਬਲੋਚ ਨੂੰ ਅਗਵਾਹ ਕਰ ਮਾਰ ਕੁੱਟ ਕੀਤੀ, ਵੀਡੀਓ ਬਣਾਈ ਅਤੇ ਜੈ ਸ਼੍ਰੀ ਰਾਮ ਦੇ ਨਾਅਰੇ ਲਗਵਾਏ। ਕਸੂਰ ਇਹੀ ਕਿ ਉਮੇਦ ਇਕ ਮੁਸਲਮਾਨ ਸੀ।

ਪਾਰਲੀਮੈਂਟ ਸੈਸ਼ਨ ਚੱਲ ਰਿਹਾ, ਪੰਜਾਬ ਦੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ  ਅੱਜ ਕੱਲ੍ਹ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਵਿੱਚ ਵਿਅਸਤ ਹਨ, ਕਿਉਂਕਿ ਪ...
05/08/2023

ਪਾਰਲੀਮੈਂਟ ਸੈਸ਼ਨ ਚੱਲ ਰਿਹਾ, ਪੰਜਾਬ ਦੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅੱਜ ਕੱਲ੍ਹ ਆਪਣੀ ਫ਼ਿਲਮ ਦੀ ਪ੍ਰਮੋਸ਼ਨ ਵਿੱਚ ਵਿਅਸਤ ਹਨ, ਕਿਉਂਕਿ ਪੰਜਾਬ ਦੇ ਮਸਲੇ ਦੇਸ਼ ਦੀ ਪਾਰਲੀਮੈਂਟ ਵਿੱਚ ਰੱਖਣੇ ਜ਼ਰੂਰੀ ਨਹੀਂ, ਓਹਨਾਂ ਨੂੰ ਭਰੋਸਾ ਹੈ ਲੋਕਾਂ ਨੇ ਓਹਨਾਂ ਦੇ ਡਾਇਲਾਗ ਤੇ ਵੋਟ ਪਾ ਦੇਣੀ ਹੈ।

ਪੰਜਾਬੀਆਂ ਨੂੰ ਸਮਝ ਆ ਜਾਣੀ ਚਾਹੀਦੀ, ਫ਼ਿਲਮੀ ਤੇ ਫਲੈਕਸਾਂ ਦੀ ਚਮਕ ਨੂੰ ਛੱਡ ਚੰਗੇ ਲੀਡਰ ਚੁਣੀਏ।

(Via: Tractor2twitr_p)

27/05/2022

ਰਾਜੀਵ ਗਾਂਧੀ ਸੋਧਕ ਕਾਂਡ 'ਚ 31 ਸਾਲ ਜੇਲ੍ਹ ਕੱਟਣ ਵਾਲੇ ਸ੍ਰੀ ਏ.ਆਰ. ਪੇਰਾਰੀਵਲਨ 18 ਮਈ ਨੂੰ ਰਿਹਾਅ ਹੋਏ ਹਨ। ਤਾਮਿਲਨਾਡੂ ਦੇ ਮੁੱਖਮੰਤਰੀ ਸਟਾਲਿਨ ਉਨ੍ਹਾਂ ਨੂੰ ਜੱਫ਼ੀ ਪਾ ਕੇ ਮਿਲੇ। ਕੀ ਸਮਾਂ ਆਉਣ 'ਤੇ ਭਗਵੰਤ ਮਾਨ ਵਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਆਦਿ ਸਿੰਘਾਂ ਦਾ ਅਜਿਹਾ ਸਵਾਗਤ ਹੋ ਸਕਦਾ ਹੈ? ਜੇ ਨਹੀਂ ਤਾਂ ਕਿਉਂ ?
- ਪਪਲਪ੍ਰੀਤ ਸਿੰਘ

#1984

ਇਹ ਮਾਂ ਦੇ ਪੁੱਤ ਨੇ ਕਿਸੇ ਦਿਨ ਪੂਰਾ ਭਾਰਤ ਹੀ ਵੇਚ ਦੇਣਾ ਹੈ।
26/05/2022

ਇਹ ਮਾਂ ਦੇ ਪੁੱਤ ਨੇ ਕਿਸੇ ਦਿਨ ਪੂਰਾ ਭਾਰਤ ਹੀ ਵੇਚ ਦੇਣਾ ਹੈ।

Address

VPO Kaheru
Dhuri
148024

Website

Alerts

Be the first to know and let us send you an email when Kaheru posts news and promotions. Your email address will not be used for any other purpose, and you can unsubscribe at any time.

Contact The Organization

Send a message to Kaheru:

Share