Gandhi GROUP HABBI

Gandhi GROUP HABBI Contact information, map and directions, contact form, opening hours, services, ratings, photos, videos and announcements from Gandhi GROUP HABBI, Library, Dhuri.

ਝੋਨੇੇ ਦਾ ਗੋਰਮਿੰਟ ਰੇਟ ਇੱਕ 1 ਗੱਟੇ ਦਾ ਲੇਵਰ ਖਰਚਾ ਕੱਟਕੇ 888.18 ਪੈਸੇ।
12/10/2025

ਝੋਨੇੇ ਦਾ ਗੋਰਮਿੰਟ ਰੇਟ ਇੱਕ 1 ਗੱਟੇ ਦਾ
ਲੇਵਰ ਖਰਚਾ ਕੱਟਕੇ 888.18 ਪੈਸੇ।

08/10/2025

Punjab university Ludhiana

14/09/2025
14/09/2025

ਚੰਗੀ ਤੇ ਸ਼ੁਭ ਖਬਰ ਇਹ ਹੈ ਕਿ ਖੇਤੀਬਾੜੀ ਮੰਤਰੀ ਨੇ ਟਾਈਮ ਦੇ ਦਿੱਤਾ ਹੈ ਤੇ ਆਪਾਂ ਭਗਵੰਤ ਮਾਨ ਪੰਜਾਬ ਸੀਐਮ ਸਾਹਿਬ ਤੋਂ ਵੀ ਸਮਾਂ ਮੰਗਿਆ ਹੈ ਕਿ ਖੇਤੀਬਾੜੀ ਦੇ ਵਿੱਚ ਜੇਕਰ ਕੁਝ ਬਦਲਾਅ ਹੋਣਾ ਹੈ ਤਾਂ ਵੱਡੀਆਂ ਸ਼ਖਸ਼ੀਅਤਾਂ ਨੇ ਹੀ ਕਰਨਾ ਹੈ ਤੇ ਧਿਆਨ ਸਾਰੇ ਲੋਕਾਂ ਨੇ ਹੀ ਦਵਾਉਣਾ ਹੁੰਦਾ ਹੈ ਜੇ ਲੋਕ ਲਹਿਰ ਦੇ ਵਿੱਚ ਕੋਈ ਆਵਾਜ਼ ਉੱਠੀ ਹੈ ਤਾਂ ਉਸਨੂੰ ਉੱਪਰ ਲੈ ਕੇ ਜਾਣ ਵਾਸਤੇ ਵੀ ਮੈਨੂੰ ਤੁਹਾਡਾ ਸਾਥ ਚਾਹੀਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਾਣਕਾਰੀ ਸਾਂਝੀ ਕਰਾਂਗੇ

14/09/2025
ਧੰਨ ਧੰਨ ਬਾਬਾ ਰਾਮ ਜੋਗੀ ਪੀਰ ਜੀ ਚਾਹਲ ਮੇਲਾ ਠਾਣੇਵਾਲ ਦਾ ਸੱਭਿਆਚਾਰਕ ਪ੍ਰੋਗਰਾਮ ਅਤੇ ਕਬੱਡੀ ਕੱਪ ਆਪਣੇ ਵੀਰ  ਬਖਸ਼ੀ ਠਾਣੇਵਾਲ ਵੱਲੋਂ ਕੱਲ੍ਹ ਨ...
31/08/2021

ਧੰਨ ਧੰਨ ਬਾਬਾ ਰਾਮ ਜੋਗੀ ਪੀਰ ਜੀ ਚਾਹਲ ਮੇਲਾ ਠਾਣੇਵਾਲ ਦਾ ਸੱਭਿਆਚਾਰਕ ਪ੍ਰੋਗਰਾਮ ਅਤੇ ਕਬੱਡੀ ਕੱਪ ਆਪਣੇ ਵੀਰ ਬਖਸ਼ੀ ਠਾਣੇਵਾਲ ਵੱਲੋਂ ਕੱਲ੍ਹ ਨੂੰ ਸਾਰੇ ਦੋਸਤਾਂ ਮਿੱਤਰਾਂ ਨੂੰ ਖੁੱਲ੍ਹੇ ਸੱਦੇ ਆ ਜੀ ਲਾਭ ਹੀਰੇ ਦਾ ਖੁੱਲ੍ਹਾ ਅਖਾੜਾ ਅਤੇ ਫਰੀਦੀਪੁਰ v/s ਭਗਵਾਨਪੁਰ ਦਾ ਕਬੱਡੀ ਕੱਪ ਸਾਮ 5 ਵਜੇ ਸਾਰੇ ਯਾਰਾ ਦੋਸਤਾਂ ਮਿੱਤਰਾਂ ਨੇ ਜਰੂਰ ਹਾਜ਼ਰੀ ਲਗਵਾਉਣੀ ਜੀ।

Address

Dhuri
148025

Telephone

8968317729

Website

Alerts

Be the first to know and let us send you an email when Gandhi GROUP HABBI posts news and promotions. Your email address will not be used for any other purpose, and you can unsubscribe at any time.

Share

Category