Kitab Ghar Saron

Kitab Ghar Saron ਕਿਤਾਬਾਂ ਘਰ ਲਿਜਾ ਕੇ ਪੜ੍ਹਨ ਤੇ ਨਵੀਆਂ ਕਿਤਾਬਾਂ ਦੀ ਅਪਡੇਟ ਲੈਣ ਲਈ ਪਿੰੰਡ-ਸਾਰੋਂ ਵਾਸੀ ਇਸ ਪੇਜ ਨੂੰ ਫੌਲੋ ਕਰਨ ਜੀ 🙏

🧢 👑 💎 🎤
09/03/2025

🧢 👑 💎
🎤

20/01/2025
21/02/2023

ਲਾਇਬ੍ਰੇਰੀ ਦੀ ਇਹ ਸਹੂਲਤ ਪਿੰਡ ਸਾਰੋਂ (ਸੰਗਰੂਰ) ਦੇ ਵਾਸੀਆਂ ਲਈ ਇਸ ਸਾਲ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਸੋ ਪਿੰਡ ਵਿੱਚ ਕਿਸੇ ਵੀ ਵੀਰ ਨੂੰ ਕੋਈ ਇਤਿਹਾਸਿਕ ਕਿਤਾਬ, ਨਾਵਲ ਤੇ ਹਿਊਮਨ ਡਿਵੈਲਪਮੈਂਟ ਨਾਲ ਜੁੜੀ ਕਿਤਾਬ ਘਰ ਲਿਜਾ ਕੇ ਪੜ੍ਹਣ ਵਾਸਤੇ ਚਾਹੀਦੀ ਹੋਵੇ ਤਾਂ "ਗੁਰਦੁਵਾਰਾ ਅਕਾਲ ਬੁੰਗਾ ਸਾਹਿਬ" ਅੰਦਰ ਬਣਾਈ ਇਸ ਲਾਇਬ੍ਰੇਰੀ ਤੋਂ ਸਵੇਰ-ਸ਼ਾਮ ਆ ਕੇ ਲਿਜਾ ਸਕਦਾ ਹੈ। ਸੋ ਲਾਇਬ੍ਰੇਰੀ ਦੀਆਂ ਨਵੀਆਂ ਅਤੇ ਪੁਰਾਣੀਆਂ ਕਿਤਾਬਾਂ ਦੀ ਅਪਡੇਟ ਲੈਂਦੇ ਰਹਿਣ ਲਈ ਸਾਡੇ ਇਸ ਪੇਜ ਨੂੰ ਜ਼ਰੂਰ ਫੌਲੋ ਕਰੋ ਜੀ - ਧੰਨਵਾਦ।

Address

ਪਿੰਡ ਸਾਰੋਂ, ਜ਼ਿਲ੍ਹਾ/ਸੰਗਰੂਰ (ਪੰਜਾਬ)
Dhuri
148034

Website

Alerts

Be the first to know and let us send you an email when Kitab Ghar Saron posts news and promotions. Your email address will not be used for any other purpose, and you can unsubscribe at any time.

Contact The Organization

Send a message to Kitab Ghar Saron:

Share

Category