ਸ੍ਰ ਕੁਲਵੰਤ ਸਿੰਘ ਕਲਕੱਤਾ

ਸ੍ਰ ਕੁਲਵੰਤ ਸਿੰਘ ਕਲਕੱਤਾ Contact information, map and directions, contact form, opening hours, services, ratings, photos, videos and announcements from ਸ੍ਰ ਕੁਲਵੰਤ ਸਿੰਘ ਕਲਕੱਤਾ, Street No 3 Kishanpura Road, Dharmkot.

27/03/2026

Waqt.... Time
Tik tok tik tok

ਗ੍ਰੰਥੀ ਬਨਾਮ ਪ੍ਰਧਾਨਸਿੱਖੋ ! ਕੌਣ ਸੱਚਾ ਕੌਣ ਝੂਠਾ ? ਇਹ ਤਾਂ ਪਤਾ ਨਹੀਂ ਪਰ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋ ਬਖਸ਼ੀ ਮਹਾਨ ਪਦਵੀ ਗ...
26/02/2026

ਗ੍ਰੰਥੀ ਬਨਾਮ ਪ੍ਰਧਾਨ
ਸਿੱਖੋ ! ਕੌਣ ਸੱਚਾ ਕੌਣ ਝੂਠਾ ?
ਇਹ ਤਾਂ ਪਤਾ ਨਹੀਂ ਪਰ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋ ਬਖਸ਼ੀ ਮਹਾਨ ਪਦਵੀ ਗੁਰੂ ਦੇ ਵਜ਼ੀਰ (ਗ੍ਰੰਥੀ) ਨੂੰ ਅੱਜ ਤਾਰ ਤਾਰ ਕਰ ਸਮੁੱਚੇ ਵਿਸ਼ਵ ਵਿੱਚ ਸ਼੍ਰੋਮਣੀ ਕਮੇਟੀ ਨੇ ਮਸੰਦਸ਼ਾਹੀ ਪਿਰਤ ਨੂੰ ਵਾਜਬ ਕਦਰਾ ਪਾ ਦਿੱਤੀਆਂ। ਹੁਣ ਕਿਸੇ ਵੀ ਗੁਰੂ ਘਰ ਦਾ ਗ੍ਰੰਥੀ ਕਮੇਟੀ ਦੀ ਬਰਬਰਤਾ ਖਿਲਾਫ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਜ਼ਮਤ ਦੀ ਗੱਲ ਨਹੀਂ ਕਰੇਗਾ।
ਗ੍ਰੰਥੀ ਸਿੰਘੋ ਪ੍ਰਧਾਨਾਂ ਤੇ ਕਮੇਟੀ ਦੀਆਂ ਖੁਸ਼ਾਮਦੀਦ ਕਰਨ ਦੀ ਸੰਥਿਆ ਲੇ ਲਿਓ ਜੇਕਰ ਨੋਕਰੀ ਕਰਨੀ ਹੈ। ਪਤਾ ਨਹੀਂ ਕਦੋਂ ਅਤੇ ਕਿਹੜੇ ਭਾਣੇ ਤੁਹਾਨੂੰ ਵੀਂ ਰਿਟਾਇਰ ਕਰ ਦੇਣ।
ਜੀ ਹਜ਼ੂਰ ਪ੍ਰਧਾਨ ਸਾਹਿਬ

ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਹਿੰਦੂ ਅੱਤਵਾਦੀ ਸ਼ੁਭਮ ਦੁਬੇ ਗ੍ਰਿਫਤਾਰ ਅੰਮ੍...
19/07/2025

ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਹਿੰਦੂ ਅੱਤਵਾਦੀ ਸ਼ੁਭਮ ਦੁਬੇ ਗ੍ਰਿਫਤਾਰ
ਅੰਮ੍ਰਿਤਸਰ ਪੁਲਿਸ ਨੇ ਸ਼ੁੱਕਰਵਾਰ ਨੂੰ ਫਰੀਦਾਬਾਦ ਦੇ ਇੱਕ ਸਾਫਟਵੇਅਰ ਇੰਜੀਨੀਅਰ ਸ਼ੁਭਮ ਦੂਬੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੰਬ ਧਮਕੀ ਵਾਲੇ ਈਮੇਲ ਭੇਜਣ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਹੈ, ਕਿਉਂਕਿ ਉਸਨੇ ਦੁਪਹਿਰ ਸ੍ਰੀ ਹਰਿਮੰਦਰ ਸਾਹਿਬ ਨੂੰ ਉਡਾਉਣ ਦੀ ਧਮਕੀ ਵਾਲਾ ਛੇਵਾਂ ਅਜਿਹਾ ਸੁਨੇਹਾ ਮਿਲਿਆ ਸੀ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੱਤੀ ਕਿ ਸ਼ੁਭਮ ਦੂਬੇ ਵਜੋਂ ਪਛਾਣੇ ਗਏ ਸਾਫਟਵੇਅਰ ਇੰਜੀਨੀਅਰ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ, ਪੁਲਿਸ ਨੇ SGPC ਨੂੰ ਭੇਜੇ ਗਏ ਧਮਕੀ ਭਰੇ ਈਮੇਲਾਂ ਦੀ ਜਾਂਚ ਵਿੱਚ "ਅੰਸ਼ਕ ਪ੍ਰਗਤੀ" ਕੀਤੀ ਹੈ।ਇਹ ਈਮੇਲ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੂੰ ਵੀ ਭੇਜੇ ਗਏ ਸਨ।
ਸਵਾਲ ਕੀ ਇਹ ਹਿੰਦੂਤਵ ਅਤਵਾਦ ਹੈ?

13/06/2025

A rarest video of Shaheed Bhai Avtar Singh Brahma and Soorma's of 1984 onwards
Kaumi Yodhe
ਕਹਿੰਦੇ "ਹਮ ਬ੍ਰਹਮਾ ਕੇ ਪੁਜਾਰੀ ਹੈ" ਓਹੀ ਗੱਲ ਅਸੀਂ ਵੀ ਬ੍ਰਹਮਾ ਦੇ ਫੈਨ ਵਾਂ ਪਰ ਸਾਡੇ ਵਾਲੇ ਦਾ ਇਤਹਾਸ ਹੀ ਨਿਰਾਲਾ
ਕੌਮੀ ਯੋਧਾ ਭਾਈ ਅਵਤਾਰ ਸਿੰਘ ਬ੍ਰਹਮਾ

ਬੀਤੇ ਕੱਲ 14 ਅਪ੍ਰੈਲ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਵੱਖ-ਵੱਖ ਅਸਥਾਨਾਂ ਤੇ ਮਨਾਇਆ ਗਿਆ। ਉਹਨਾਂ ਦੇ ਪੈਰੋਕਾਰਾਂ ਨੂੰ ਵਧਾਈ...
15/04/2025

ਬੀਤੇ ਕੱਲ 14 ਅਪ੍ਰੈਲ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਵੱਖ-ਵੱਖ ਅਸਥਾਨਾਂ ਤੇ ਮਨਾਇਆ ਗਿਆ। ਉਹਨਾਂ ਦੇ ਪੈਰੋਕਾਰਾਂ ਨੂੰ ਵਧਾਈਆਂ ਅਤੇ ਨਾਲ ਹੀ ਦੱਸਣ ਦੀ ਕਿਰਪਾਲਤਾ ਕਰਨੀ ਕਿ ਕਿੱਥੇ ਕਿੱਥੇ ਕਿਸ ਸਟੇਜ ਤੋਂ ਬਾਬਾ ਸਾਹਿਬ ਦੀਆਂ 22 ਪ੍ਰਤਿਗਿਆਵਾ ਦਾ ਪ੍ਰਚਾਰ ਹੋਇਆ?

20/03/2025

ਪਹਾੜੀ ਰਾਜਿਆਂ ਦੀ ਨਾਜਾਇਜ਼ ਔਲ਼ਾਦ ਅਮਨ ਸੂਦ ਆਪਣੇ ਪੁਰਖਿਆਂ ਦੀ ਵਿਰਾਸਤ ਵਾਂਗ ਕੁਤੇਖਾਨੀ ਕਰਵਾਉਂਦਾ ਹੋਇਆ

15/01/2025

ਆਖਰੀ ਫਤਹਿ ਬੁਲਾਈ ਬਾਪੂ ਸੂਰਤ ਸਿੰਘ ਖ਼ਾਲਸਾ ਜੀ ,,, ਅਨਮੋਲਕ ਬੱਚਨ

12/01/2025

ਨਹਿਲੇ ਤੇ ਦਹਿਲਾ - ਦਿੱਲੀ ਚੋਣਾਂ ਦੇ ਮੱਦੇ ਨਜ਼ਰ ਚੱਲ ਰਹੇ ਚੋਣ ਪ੍ਰਚਾਰ ਵਿੱਚ ਨਵਜੋਤ ਸਿੰਘ ਸਿੱਧੂ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੋਇਆ ਸਿੱਧਾ, ਟੱਪੀਆਂ ਸਾਰੀਆਂ ਹੱਦਾਂ ਸ਼ਾਇਦ ਭਾਰਤ ਦੇ ਇਤਿਹਾਸ ਦਾ ਪਹਿਲਾ ਮੌਜੂਦਾ ਪ੍ਰਧਾਨ ਮੰਤਰੀ ਦਾ ਸ਼ਬਦੀ ਜਲੂਸ
ਨਵਜੋਤ ਸਿੱਧੂ ਨੂੰ ਵੀ ਸਲਾਹ ਕਿ ਜੋ ਮਰਜ਼ੀ ਕਰੋ ਜਮ ਜਮ ਸਿਆਸਤ ਕਰੋ ਪਰ ਗੁਰੂ ਸਾਹਿਬ ਦਾ ਬਖਸ਼ਿਆ ਜੈਕਾਰਾ ਹਰ ਜਗਹਾ ਅਤੇ ਖਾਸ ਕਰ ਰਾਜਨੀਤਿਕ ਸਟੇਜਾਂ ਤੇ ਵਰਤਣਾ ਜਾਇਜ਼ ਨਹੀਂ - ਜਿੱਥੇ ਕੋਈ ਸਿੱਖ ਧਰਮ ਦੀ ਗੱਲ ਨਹੀਂ
ਪਹਿਲਾਂ ਵੀ ਕਈ ਵਾਰ ਆਪਣੀ ਜੁਬਾਨ ਤੇ ਕਾਬੂ ਨਾ ਰੱਖ ਨਵਜੋਤ ਸਿੱਧੂ ਵੱਲੋਂ ਗੁਰਬਾਣੀ ਦੀਆਂ ਤੁਕਾਂ ਵਰਤੀਆਂ ਜਾਂਦੀਆਂ ਰਹੀਆਂ ਹਨ ਸੋ ਉਸ ਦੀ ਪਾਰਟੀ ਅਤੇ ਪੈਰੋਕਾਰ ਦੋਸਤਾਂ ਨੂੰ ਵੀ ਬੇਨਤੀ ਹੈ ਕਿ ਗੁਰਬਾਣੀ ਅਤੇ ਜੈਕਾਰੇ ਦੀ ਮਹੱਤਤਾ ਨੂੰ ਇਸ ਬੰਦੇ ਨੂੰ ਸਮਝਾਓ

16/12/2024

Please share with your near and dear's in Ward No 2, Municipal Council Sangrur
Dashmesh Avenue, Jujhar Nagar, Kishanpura Basti, Farid Nagar, Guru Tegh Bahadar Colony, Atwal Colony, Nankiana Chownk, Dhuri-Patiala Bypass Road left side of Haripura Basti, Bansal Hospital.

ਸਚ ਸੁਣਾਇਸੀ ਸੱਚ ਕੀ ਬੇਲਾ।।
ਅੰਮ੍ਰਿਤ ਸੰਚਾਰ ਦੇ ਪ੍ਰਚਾਰ ਪ੍ਰਸਾਰ ਲਈ ਨਿਸ਼ਕਾਮ ਸੇਵਾ। ਧਾਰਮਿਕ ਸਾਹਿਤ ਦਾ ਪ੍ਰਚਾਰ ।

Address

Street No 3 Kishanpura Road
Dharmkot
148001

Telephone

+919464900500

Website

Alerts

Be the first to know and let us send you an email when ਸ੍ਰ ਕੁਲਵੰਤ ਸਿੰਘ ਕਲਕੱਤਾ posts news and promotions. Your email address will not be used for any other purpose, and you can unsubscribe at any time.

Contact The Organization

Send a message to ਸ੍ਰ ਕੁਲਵੰਤ ਸਿੰਘ ਕਲਕੱਤਾ:

Share