14/09/2026
CM ਮਾਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਾਂਝੇ ਕੀਤੇ ਅਹਿਮ ਅੰਕੜੇ!
👉🏻ਦੂਜੇ ਰਾਜਾਂ ਤੋਂ ਵੀ ਪੰਜਾਬ ਪੁਲਿਸ ਫੜ ਕੇ ਲਿਆਉਂਦੀ ਹੈ ਨਸ਼ਾ, ਪਰ ਕੇਂਦਰ ਦੀ ਭਾਜਪਾ ਪੰਜਾਬ ਨੂੰ ਹੀ ਕਰਦੀ ਬਦਨਾਮ
👉🏻'ਗੈਂਗਸਟਰਾਂ 'ਤੇ ਵਾਰ' ਤਹਿਤ 1777 ਭਗੌੜੇ ਗ੍ਰਿਫ਼ਤਾਰ
👉🏻1170 ਹਥਿਆਰ ਬਰਾਮਦ
👉🏻'ਯੁੱਧ ਨਸ਼ਿਆਂ ਵਿਰੁੱਧ' ਤਹਿਤ ਬਰਾਮਦਗੀਆਂ ਦੇ ਅੰਕੜੇ ਵੀ ਕੀਤੇ ਸਾਂਝੇ