ਤੁਹਾਡਾ ਸਾਥੀ -ਸਮਾਊਨ ਸਹੋਤਾ- ਪੰਜਾਬ ਸੈਕਟਰੀ ਮਨੋਰਟੀ ਆਮ ਆਦਮੀ ਪਾਰਟੀ

  • Home
  • India
  • Dhariwal
  • ਤੁਹਾਡਾ ਸਾਥੀ -ਸਮਾਊਨ ਸਹੋਤਾ- ਪੰਜਾਬ ਸੈਕਟਰੀ ਮਨੋਰਟੀ ਆਮ ਆਦਮੀ ਪਾਰਟੀ

ਤੁਹਾਡਾ ਸਾਥੀ -ਸਮਾਊਨ ਸਹੋਤਾ- ਪੰਜਾਬ ਸੈਕਟਰੀ ਮਨੋਰਟੀ ਆਮ ਆਦਮੀ ਪਾਰਟੀ MEMBER Punjab commission for minority
punjab secretary Manority (APP)
CHAIRMAN ALL India maharaja Gideon youth dal

********************                     *ਜ਼ਰੂਰੀ ਸੂਚਨਾ* ********************ਆਲ ਇੰਡੀਆ ਮਾਹਾਰਾਜਾ ਗਿਦੋਨ ਯੂਥ ਦਲ  ਦੀ ਸੰਗਠਨ ਬੈਠ...
03/05/2026

********************
*ਜ਼ਰੂਰੀ ਸੂਚਨਾ* ********************
ਆਲ ਇੰਡੀਆ ਮਾਹਾਰਾਜਾ ਗਿਦੋਨ ਯੂਥ ਦਲ ਦੀ ਸੰਗਠਨ ਬੈਠਕ ਬੁਲਾਈ ਗਈ ਹੈ
ਵੱਲੋ: *ਰੋਹਿਤ ਸੰਧੂ ਮਨਿਸਟਰੀ*
ਸਥਾਨ:*ਪਿੰਡ ਸੈਦਮੁਬਾਰਕ ਨਜ਼ਦੀਕ ਵੀ-ਐਮ- ਐਸ ਕਾਲਜ ਅੰਮ੍ਰਿਤਸਰ ਰੋਡ ਬਟਾਲਾ ਬਾਈਪਾਸ*
ਸਮਾ : *ਦੁਪਹਿਰ 3 ਤੋ 4:30 ਤੱਕ ਮਿਤੀ 3-05-2026 ਦਿਨ ਐਤਵਾਰ*
ਸਹਿਯੋਗੀ: *ਸੈਮੂਏਲ ਗਿੱਲ- ਮੈਂਬਰ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ (ਪੰਜਾਬ ਸਰਕਾਰ), ਸਰਪੰਚ ਅਸਾਰ ਭੱਟੀ*

Please join

_ਤੁਹਾਡਾ ਸਾਥੀ ਤੁਹਾਡੇ ਵਿਚ_
*-ਸਮਾਊਨ ਸਹੋਤਾ- ਮੈਂਬਰ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ (ਪੰਜਾਬ ਸਰਕਾਰ)*

*ਮੈ ਆਪ ਜੀ ਦਾ ਸਾਥੀ ਸਮਾਊਨ ਸਹੋਤਾ ਤੁਹਾਡਾ ਧੰਨਵਾਦ ਕਰਦਾ ਹਾ। ਤੁਸੀ  #2025 ਦੀ ਸ਼ੁਰੂਆਤ ਤੋ  #2025 ਦਸੰਬਰ ਆਖਿਰ ਤੱਕ ਬੇਹੱਦ ਪਿਆਰ ਦਿੱਤਾ ਅਤ...
31/12/2025

*ਮੈ ਆਪ ਜੀ ਦਾ ਸਾਥੀ ਸਮਾਊਨ ਸਹੋਤਾ ਤੁਹਾਡਾ ਧੰਨਵਾਦ ਕਰਦਾ ਹਾ। ਤੁਸੀ #2025 ਦੀ ਸ਼ੁਰੂਆਤ ਤੋ #2025 ਦਸੰਬਰ ਆਖਿਰ ਤੱਕ ਬੇਹੱਦ ਪਿਆਰ ਦਿੱਤਾ ਅਤੇ ਹਰ ਦੁੱਖ-ਸੁੱਖ ਵਿੱਚ ਮੇਰਾ ਨਾਲ ਸਰੀਕ ਰਹੇ।2025 ਵਿੱਚ ਹੋਏ ਗਿਲੇ-ਸ਼ਿਕਵੇ ਨੂੰ ਦੂਰ ਕਰਦਿਆ ਹੋਇਆ ਮੈ ਆਸ ਕਰਦਾ ਹਾ ਤੁਸੀ *2026* ਵਿੱਚ ਵੀ ਮੈਨੂੰ ਇਸੇ ਤਰਾ ਪਿਆਰ ਦਿਓਗੇ। ਨਵਾ ਸਾਲ ਆਪ ਜੀ ਦੇ ਘਰ-ਪਰਿਵਾਰ ਵਿੱਚ ਢੇਰ ਸਾਰੀਆਂ ਖੁਸ਼ੀਆ ਲੈਕੇ ਆਵੇ।*
🎉 ✨️ 💛

_ਤੁਹਾਡਾ ਸਾਥੀ ਤੁਹਾਡੇ ਵਿਚ_
-ਸਮਾਊਨ ਸਹੋਤਾ- ਮੈਂਬਰ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ (ਪੰਜਾਬ ਸਰਕਾਰ)
ਪੰਜਾਬ ਸੈਕਟਰੀ ਮਨੋਰਟੀ ਆਮ ਆਦਮੀ ਪਾਰਟੀ
ਸਰਪ੍ਰਸਤ ਆਲ ਇੰਡੀਆ ਮਾਹਾਰਾਜ ਗਿਦੋਨ ਯੂੱਥ ਦਲ

31/12/2025

ਨਵੇਂ ਸਾਲ 2026 ਦੀ ਸ਼ੁਰੂਆਤ ਦੀਆਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। ਪਰਮਾਤਮਾ ਮਿਹਰ ਕਰੇ ਅਤੇ ਇਹ ਨਵਾਂ ਸਾਲ ਹਰ ਕਿਸੇ ਲਈ ਨਵੀਆਂ ਉਮੀਦਾਂ, ਨਵਾਂ ਹੌਸਲਾ ਅਤੇ ਨਵੀਆਂ ਕਾਮਯਾਬੀਆਂ ਲੈ ਕੇ ਆਵੇ।

*ਆਪਣੇ ਲੋਕਾ ਦੀ ਅਵਾਜ ਬਣਦੇਆ ਹੋਏ*ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਜੀ ਦੇ ਨਾਲ ਘੱਟ ਗਿਣਤੀ ਨਾਲ ਸਬੰਧਿਤ ਭਾਈ...
20/09/2025

*ਆਪਣੇ ਲੋਕਾ ਦੀ ਅਵਾਜ ਬਣਦੇਆ ਹੋਏ*
ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਜੀ ਦੇ ਨਾਲ ਘੱਟ ਗਿਣਤੀ ਨਾਲ ਸਬੰਧਿਤ ਭਾਈਚਾਰੇ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ।

ਪਿੰਡਾਂ ਵਿੱਚ ਇਸਾਈ ਭਾਈਚਾਰੇ ਦੀਆਂ ਕਬਰਾਂ ਲਈ ਥਾਂ ਮੁਹੱਈਆ ਕਰਵਾਉਣ ਲਈ ਕਿਹਾ।

ਹੜ੍ਹਾਂ ਦੌਰਾਨ ਘੱਟ ਗਿਣਤੀਆਂ ਨਾਲ ਸਬੰਧਿਤ ਪਰਿਵਾਰਾਂ ਦੇ ਹੋਏ ਨੁਕਸਾਨ ਲਈ ਮੁਆਵਜ਼ਾ ਦੇਣ ਦੇ ਨਿਰਦੇਸ਼ ਜਾਰੀ ਕੀਤੇ।

ਘੱਟ ਗਿਣਤੀਆਂ ਨਾਲ ਸਬੰਧਿਤ ਭਾਈਚਾਰੇ ਦੀਆਂ ਮੁਸ਼ਕਲਾਂ ਵੀ ਸੁਣੀਆਂ

ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਦਲਵਿੰਦਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀਮਤੀ ਜ਼ੀਨਤ ਖੈਹਿਰਾ, ਐੱਸ.ਡੀ.ਐੱਮ. ਬਟਾਲਾ ਸ੍ਰੀ ਵਿਕਰਮਜੀਤ ਸਿੰਘ, ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਦਾ ਅਫ਼ਸਰ ਸ. ਸੁਖਵਿੰਦਰ ਸਿੰਘ, ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੇ ਮੈਂਬਰ ਸੈਮੂਅਲ ਗਿੱਲ, ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ

_ਤੁਹਾਡਾ ਸਾਥੀ ਤੁਹਾਡੇ ਵਿਚ_
-ਸਮਾਊਨ ਸਹੋਤਾ- ਮੈਂਬਰ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ (ਪੰਜਾਬ ਸਰਕਾਰ)
ਪੰਜਾਬ ਸੈਕਟਰੀ ਮਨੋਰਟੀ ਆਮ ਆਦਮੀ ਪਾਰਟੀ
ਸਰਪ੍ਰਸਤ ਆਲ ਇੰਡੀਆ ਮਾਹਾਰਾਜ ਗਿਦੋਨ ਯੂੱਥ ਦਲ
Dr. Sandeep Pathak Shamoun Sahota

Address

Dhariwal

Alerts

Be the first to know and let us send you an email when ਤੁਹਾਡਾ ਸਾਥੀ -ਸਮਾਊਨ ਸਹੋਤਾ- ਪੰਜਾਬ ਸੈਕਟਰੀ ਮਨੋਰਟੀ ਆਮ ਆਦਮੀ ਪਾਰਟੀ posts news and promotions. Your email address will not be used for any other purpose, and you can unsubscribe at any time.

Contact The Organization

Send a message to ਤੁਹਾਡਾ ਸਾਥੀ -ਸਮਾਊਨ ਸਹੋਤਾ- ਪੰਜਾਬ ਸੈਕਟਰੀ ਮਨੋਰਟੀ ਆਮ ਆਦਮੀ ਪਾਰਟੀ:

Share