Government College Dera Bassi

Government College Dera Bassi Higher Education Punjab

ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਮੁਕਾਬਲੇ ਵਿਚ ਸਰਕਾਰੀ ਕਾਲਜ ਡੇਰਾ ਬੱਸੀ ਦੀ ਮਾਈਮ ਟੀਮ ਨੇ ਹਾਸਲ ਕੀਤਾ ਪਹਿਲਾ ਸਥਾਨ* ਸੋਨ ਤਮਗੇ ਜਿੱਤ ਕੇ ...
30/11/2025

ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਮੁਕਾਬਲੇ ਵਿਚ ਸਰਕਾਰੀ ਕਾਲਜ ਡੇਰਾ ਬੱਸੀ ਦੀ ਮਾਈਮ ਟੀਮ ਨੇ ਹਾਸਲ ਕੀਤਾ ਪਹਿਲਾ ਸਥਾਨ
* ਸੋਨ ਤਮਗੇ ਜਿੱਤ ਕੇ ਵਿਦਿਆਰਥੀਆਂ ਨੇ ਕਾਲਜ ਦਾ ਨਾਮ ਰੌਸ਼ਨ ਕੀਤਾ।

ਸਰਕਾਰੀ ਕਾਲਜ ਡੇਰਾ ਬੱਸੀ ਦੀ ਮਾਈਮ ਟੀਮ ਨੇ ਪੰਜਾਬੀ ਯੂਨੀਵਰਸਟੀ ਪਟਿਆਲਾ ਵਿਖੇ ਹੋਏ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਮੁਕਾਬਲੇ ਵਿੱਚ ਪਹਿਲੇ ਸਥਾਨ ਵਾਲੀ ਟਰਾਫੀ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਮਾਈਮ ਵਿਚ ਸੋਨ ਤਮਗੇ ਪ੍ਰਾਪਤ ਕਰਨ ਵਾਲੇ ਇਹਨਾਂ ਵਿਦਿਆਰਥੀਆਂ ਨੇ ਆਪਣੀ ਸਖ਼ਤ ਮਿਹਨਤ, ਲਗਨ ਅਤੇ ਲਗਾਤਾਰ ਅਭਿਆਸ ਨਾਲ ਇਹ ਪ੍ਰਾਪਤੀ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਕਾਲਜ ਦੀ ਮਾਈਮ ਟੀਮ ਨੇ ਇਸ ਤੋਂ ਪਹਿਲਾਂ ਰੋਪੜ ਫਤਿਹਗੜ੍ਹ ਸਾਹਿਬ ਖੇਤਰ ਦੇ ਯੁਵਕ ਅਤੇ ਲੋਕ ਮੇਲੇ ਵਿੱਚ ਵੀ ਪਹਿਲਾ ਸਥਾਨ ਹਾਸਲ ਕੀਤਾ ਸੀ। ਪ੍ਰਿੰਸੀਪਲ ਸ੍ਰੀਮਤੀ ਗਿਤਾਂਜਲੀ ਕਾਲੜਾ ਜੀ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਿਤ ਸਾਰੇ ਕਾਲਜਾਂ ਦੇ ਕੁੱਲ ਛੇ ਖੇਤਰਾਂ ਦੇ ਯੂਨੀਵਰਸਿਟੀ ਪੱਧਰ ਉੱਪਰ ਹੋਏ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰਨਾ ਸਰਕਾਰੀ ਕਾਲਜ ਅਤੇ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ। ਵਿਦਿਆਰਥੀਆਂ ਦੀ ਇਸ ਇਤਿਹਾਸਕ ਜਿੱਤ ਉੱਪਰ ਪ੍ਰਿੰਸੀਪਲ ਜੀ ਨੇ ਮਾਈਮ ਟੀਮ ਦੇ ਮੈਂਬਰ ਵਿਦਿਆਰਥੀਆਂ ਕਰਮਜੀਤ ਸਿੰਘ, ਅਜੇ, ਗੁੱਡੀ ਕੁਮਾਰੀ, ਪ੍ਰਭਾਤ ਯਾਦਵ, ਚੇਤਨਾ, ਆਸਥਾ ਅਤੇ ਸ਼ਾਲੂ ਦੇ ਗਲਾਂ ਵਿੱਚ ਸੋਨੇ ਦੇ ਤਮਗੇ ਪਾ ਕੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਅੱਗੋਂ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸਰਕਾਰੀ ਕਾਲਜ ਡੇਰਾ ਬੱਸੀ ਦੀ ਮਾਈਮ ਟੀਮ ਦੇ ਇਹ ਵਿਦਿਆਰਥੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ 30 ਨਵੰਬਰ ਤੋਂ ਸ਼ੁਰੂ ਹੋ ਰਹੇ ਪੰਜਾਬ ਰਾਜ ਅੰਤਰ-ਵਰਸਿਟੀ ਯੁਵਕ ਮੇਲੇ ਵਿਚ ਪੰਜਾਬੀ ਯੂਨੀਵਰਸਟੀ ਪਟਿਆਲਾ ਵੱਲੋਂ ਭਾਗ ਲੈਣ ਜਾ ਰਹੇ ਹਨ।

ਪ੍ਰਿੰਸੀਪਲ,
ਸਰਕਾਰੀ ਕਾਲਜ,
ਡੇਰਾ ਬੱਸੀ।

ਭਾਰਤ ਦੇ ਮਾਣ ਦਾ ਪ੍ਰਤੀਕ ਰਾਸ਼ਟਰੀ ਤਿਉਹਾਰ ਸੁਤੰਤਰਤਾ ਦਿਵਸ ਸਮਾਰੋਹ ਸਰਕਾਰੀ ਕਾਲਜ ਡੇਰਾਬੱਸੀ ਵਿਖੇ 15 ਅਗਸਤ 2025 ਨੂੰ ਮਨਾਇਆ ਗਿਆ। ਇਸ ਵਿਚ ਸ...
15/08/2025

ਭਾਰਤ ਦੇ ਮਾਣ ਦਾ ਪ੍ਰਤੀਕ ਰਾਸ਼ਟਰੀ ਤਿਉਹਾਰ ਸੁਤੰਤਰਤਾ ਦਿਵਸ ਸਮਾਰੋਹ ਸਰਕਾਰੀ ਕਾਲਜ ਡੇਰਾਬੱਸੀ ਵਿਖੇ 15 ਅਗਸਤ 2025 ਨੂੰ ਮਨਾਇਆ ਗਿਆ। ਇਸ ਵਿਚ ਸ੍ਰੀ ਅਮਿਤ ਗੁਪਤਾ ਪੀ. ਸੀ. ਐੱਸ ਉਪ ਮੰਡਲ ਮੈਜਿਸਟਰੇਟ, ਸੁਮੀਤ ਸਿੰਘ ਢਿੱਲੋਂ ਤਹਿਸੀਲਦਾਰ, ਕਾਰਜ ਸਾਧਕ ਅਫਸਰ ਰਵਨੀਤ ਸਿੰਘ, ਕਾਲਜ ਪ੍ਰਿੰਸੀਪਲ ਗਿਤਾਜਲੀ ਕਾਲਰਾ ਅਤੇ ਸਮੂਹ ਸਟਾਫ ਮੈਂਬਰ ਸਾਹਿਬਾਨ ਹਾਜ਼ਰ ਹੋਏ।

15/08/2025

Independence Day 2025

13/08/2025

Organ Donation Pledge
Higher Ed
NSS Delhi NSS India
ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸਰਕਾਰੀ ਕਾਲਜ ਡੇਰਾਬੱਸੀ ਵਿਖੇ 8 ਅਗਸਤ 2025 ਨੂੰ ਉੱਚ ਸਿੱਖਿਆ ਸੰਸਥਾ ਵੱਲੋਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਖੁਦਕੁਸ਼ੀਆਂ ਦੀ ਰੋਕਥਾਮ ਬਾਰੇ...
08/08/2025

ਸਰਕਾਰੀ ਕਾਲਜ ਡੇਰਾਬੱਸੀ ਵਿਖੇ 8 ਅਗਸਤ 2025 ਨੂੰ ਉੱਚ ਸਿੱਖਿਆ ਸੰਸਥਾ ਵੱਲੋਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਖੁਦਕੁਸ਼ੀਆਂ ਦੀ ਰੋਕਥਾਮ ਬਾਰੇ ਰਾਸ਼ਟਰੀ ਟਾਸਕ ਫੋਰਸ ਦਿਵਸ ਮਨਾਇਆ ਗਿਆ। ਇਸ ਦਿਵਸ ਵਿੱਚ ਪ੍ਰਿੰਸੀਪਲ ਸਾਹਿਬਾਨ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।

ਸਰਕਾਰੀ ਕਾਲਜ, ਡੇਰਾਬੱਸੀ ਵਿਖੇ 8 ਅਗਸਤ 2025 ਨੂੰ ਤੀਆਂ ਦਾ ਮੇਲਾ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ।
08/08/2025

ਸਰਕਾਰੀ ਕਾਲਜ, ਡੇਰਾਬੱਸੀ ਵਿਖੇ 8 ਅਗਸਤ 2025 ਨੂੰ ਤੀਆਂ ਦਾ ਮੇਲਾ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ।

राजकीय महाविद्यालय, डेराबस्सी की ओर से 'एन. एस. एस.' और 'पर्यावरण समिति' द्वारा 'विश्व पर्यावरण दिवस' मनाया गया। भारत सर...
06/06/2025

राजकीय महाविद्यालय, डेराबस्सी की ओर से 'एन. एस. एस.' और 'पर्यावरण समिति' द्वारा 'विश्व पर्यावरण दिवस' मनाया गया। भारत सरकार के अभियान "एक पेड़ माँ के नाम" जिसका ध्येय नागरिकों को अपनी माँ और धरती माँ के प्रति प्रेम, आदर और सम्मान के प्रतीक के रूप में एक पेड़ लगाने के लिए प्रोत्साहित करना है। इस मुहिम के अंतर्गत पिछले वर्ष महाविद्यालय के शिक्षक गण एवं विद्यार्थियों द्वारा पौधारोपण किया गया था। एक वर्ष तक उन पौधों की देखभाल की गयी और आज पुनः 'विश्व पर्यावरण दिवस' के अवसर पर उन पौधों को महाविद्यालय की 'पर्यावरण समिति' के सहयोग से विद्यार्थियों द्वारा तैयार की गयी जैविक खाद पौधों में डाली गयी और उनके रख-रखाव के लिए विद्यार्थियों द्वारा प्रतिबद्धता भी प्रकट की गयी और इस प्रकार "एक पेड़ माँ के नाम 2.0" अभियान की भी शुरुआत की गयी। इस अवसर पर महाविद्यालय की प्राचार्या श्रीमती गीतांजलि कालरा द्वारा विद्यार्थियों को अधिक से अधिक पेड़-पौधे लगाकर वातावरण को स्वच्छ बनाए रखने का संदेश भी दिया। इस कार्यक्रम में 'Govt College Retired Teacher's welfare Association' की ओर से प्रो. मुकेश कुमार शर्मा एवं प्रो. गुरजंट सिंह मुख्य अतिथि के रूप में शामिल हुए। उनकी संस्था के द्वारा महाविद्यालय के 14 मेधावी और ज़रूरतमंद विद्यार्थियों को 2500 रुपये की छात्रवृत्ति का चेक वितरित किया गया। कार्यक्रम को सफल बनाने में उप प्राचार्या प्रो. आमी भल्ला, प्रो. राजबीर कौर, प्रो. सविता गुप्ता, प्रो. सलोनी, प्रो. डॉ. नवदीप कहोल सहित एन. एस. एस. समिति के संयोजक प्रो. मोहनीश आर्य, पर्यावरण समिति की संयोजक प्रो. श्वेता खरबंदा तथा प्रो. कोमल, प्रो. रवींद्र सिंह और डॉ. शकुंतला सहित एन. एस. एस के वॉलनटिअर्स की महत्त्वपूर्ण भूमिका रही।
Higher Ed

Higher Ed
29/05/2025

Higher Ed

Admission open for session 2025-26
23/05/2025

Admission open for session 2025-26

Address

Government College Dera Bassi
Dera Bassi
140507

Opening Hours

Monday 9am - 3:45am
Tuesday 9am - 3:45am
Wednesday 9am - 3:45am
Thursday 9am - 3:45am
Friday 9am - 3:45am
Saturday 9am - 3:45am

Telephone

+911762295167

Alerts

Be the first to know and let us send you an email when Government College Dera Bassi posts news and promotions. Your email address will not be used for any other purpose, and you can unsubscribe at any time.

Contact The Organization

Send a message to Government College Dera Bassi:

Share