Balwinder Singh Pakhoke

Balwinder Singh Pakhoke Contact information, map and directions, contact form, opening hours, services, ratings, photos, videos and announcements from Balwinder Singh Pakhoke, Dera Baba Nanak.
(3)

ਦਾਸ ਪੰਜਾਬ ਵਿੱਚ ਖਾੜਕੂਵਾਦ ਦੇ ਨਾਮ ਤੇ ਹੋਏ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਖਿਲਾਫ ਆਵਾਜ਼ ਬੁਲੰਦ ਕਰ ਪੰਥ ਦੀ ਸੇਵਾ ਲਈ ਸਮਰਪਿਤ ਹੈ ਅਗਰ ਤੁਹਾਡੇ ਕੋਲ ਕਿਸੇ ਖਾੜਕੂਵਾਦ ਵੇਲੇ ਦੇ ਪੀੜਿਤ ਪਰਿਵਾਰ ਬਾਰੇ ਜਾਣਕਾਰੀ ਹੈ ਤਾਂ ਸਾਡੇ ਨਾਲ ਜਰੂਰ ਸਾਂਝੀ ਕਰੋ।
ਸਾਡੇ ਇਸ ਸਫ਼ਰ ਦਾ ਹਿੱਸਾ ਬਣਨ ਲਈ ਇਸ ਪੇਜ਼ ਨੂੰ Follow ਕਰੋ

30/08/2026

ਇਸ ਵਾਰ ਸੇਵਾ ਰੋਪੜ ਅਤੇ ਮੁਹਾਲੀ ਜਿਲੇ ਦੇ ਸ਼ਹੀਦ ਪਰਿਵਾਰਾਂ ਲਈ। ਧੰਨਵਾਦ ਲਖਬੀਰ ਸਿੰਘ ਜੀ (USA) PAKHOKE TV

26/08/2026

ਉੱਪਲ ਪਰਵਾਰ (USA)ਵਲੋਂ 16 ਗ੍ਰੰਥੀ ਸਿੰਘਾਂ ਨੂੰ ਦਿੱਤੇ EV ਸਕੂਟਰ। PAKHOKE TV

25/08/2026

ਧੀ ਦੇ ਵਿਆਹ ਦੀ ਚਿੰਤਾ ਖਤਮ ਸੰਗਤ ਨੇ ਸੋਨੇ,ਚਾਂਦੀ,ਪੈਸੇ ਅਤੇ ਹੋਰ ਸਮਾਨ ਨਾਲ ਭਰਿਆ ਘਰ।

23/08/2026

ਸਬਰ ਸੰਤੋਖ ਦੀ ਮੂਰਤ ਬਾਪੂ ਨਿਰੰਜਣ ਸਿੰਘ ਅਤੇ ਬਲਕਾਰ ਸਿੰਘ ਢੋਲਣ ਨਾਲ ਵਿਸ਼ੇਸ਼ ਮੁਲਾਕਾਤ

21/08/2026

ਦੋ ਸੂਟ ਲੈਣ ਤੋਂ ਬਾਦ ਸਿਰਫ ਇਕ ਹਜਾਰ ਰੁਪਏ ਬਚੇ ਹਨ। ਕਿਵੇਂ ਹੋਵੇਗਾ ਧੀ ਦਾ ਵਿਆਹ? ਵੇਖੋ ਗੁਰੂ ਜੀ ਦੀ ਕਲਾ ਵਰਤਦੀ

18/08/2026

ਸ਼ਹੀਦਾਂ ਦੇ ਬਿਰਧ ਮਾਪਿਆਂ ਦੀ ਪੁੱਤਰਾਂ ਵਾਂਗੂ ਕਰਦੇ ਹਨ NRI ਸੇਵਾ ਸੰਭਾਲ।

13/08/2026

ਤੁਹਾਡੇ ਇਕ ਫੋਨ ਨਾਲ ਮੇਰਾ ਘਰ ਬਣ ਸਕਦਾ ਹੈ ਸੰਗਤ ਦਾ ਇਹ ਭਰੋਸਾ ਮੇਰੇ ਲਈ ਬਹੁਤ ਵੱਡਾ ਸਨਮਾਨ ਹੈ।PAKHOKE TV

11/08/2026

ਸ਼ਹੀਦ ਹੋਣ ਦੇ 36 ਸਾਲ ਬਾਦ ਵੀ ਕਰਦੀ ਹੈ ਪਰਵਾਰ ਨੂੰ ਪੁਲਿਸ ਪ੍ਰੇਸ਼ਾਨ।

Address

Dera Baba Nanak

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Website

Alerts

Be the first to know and let us send you an email when Balwinder Singh Pakhoke posts news and promotions. Your email address will not be used for any other purpose, and you can unsubscribe at any time.

Shortcuts

Share