31/08/2026
ਮੇਰੇ ਬਹੁਤ ਹੀ ਅਜ਼ੀਜ਼ ਵੱਡੇ ਵੀਰ, ਹਰ ਔਖੀ ਘੜੀ ਵਿੱਚ ਸਾਥ ਦੇਣ ਵਾਲੇ ਅਤੇ ਹਮੇਸ਼ਾ ਸਹੀ ਸਲਾਹ ਤੇ ਹੌਸਲਾ ਦੇਣ ਵਾਲੇ ਸਤਿਕਾਰਯੋਗ ਸ. ਕੁਲਜੀਤ ਸਿੰਘ ਨਾਗਰਾ ਜੀ ਨੂੰ ਜਨਮਦਿਨ ਦੀਆਂ ਦਿਲੋਂ ਲੱਖ-ਲੱਖ ਵਧਾਈਆਂ। 🙏
ਅਸੂਲਾਂ ਦੀ ਰਾਜਨੀਤੀ ’ਤੇ ਡਟ ਕੇ ਪਹਿਰਾ ਦੇਣ ਵਾਲੀ ਤੁਹਾਡੀ ਸੋਚ ਸਦਾ ਪ੍ਰੇਰਣਾ ਦਿੰਦੀ ਹੈ।
ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਤੁਹਾਨੂੰ ਲੰਬੀ ਉਮਰ, ਚੰਗੀ ਸਿਹਤ, ਖੁਸ਼ੀਆਂ ਅਤੇ ਹੋਰ ਵੱਡੀਆਂ ਤਰੱਕੀਆਂ ਬਖ਼ਸ਼ਣ।
ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਵੱਡੇ ਵੀਰ ਜੀ। 🎂🙏