Krishi Jagran ਪੰਜਾਬੀ

Krishi Jagran ਪੰਜਾਬੀ Contact information, map and directions, contact form, opening hours, services, ratings, photos, videos and announcements from Krishi Jagran ਪੰਜਾਬੀ, 60/9 3rd Floor Yusaf Sarai, Delhi.

KRISHI JAGRAN is the Largest Circulated Rural Family Magazine in India, in 12 Language - Eng, Hindi, Pun, Guj, Marathi, Kannada, Bangla, Telugu, Malayalam, Odia, Assamese, and Tamil. Krishijagran.com: 12 Portals in English, Hindi, Punjabi, Gujarati, Kannada, Telugu, Marathi, Malayalam, Tamil, Bengali, Asomiya, and Odia that provide online information on Agriculture, post-harvest management, livestock, farm mechanization, crop advisory, Government scheme updates on the agriculture sector, news, events, and market prices.

MFOI 2026 | NOMINATE NOWFrom the fields of India to the national stage.Every successful farmer has a story of vision, en...
18/09/2026

MFOI 2026 | NOMINATE NOW

From the fields of India to the national stage.

Every successful farmer has a story of vision, enterprise, resilience and achievement. MFOI – Millionaire Farmer of India Awards brings these stories into the national spotlight.

Now entering its 4th Edition, MFOI 2026 will bring together India’s progressive farmers, agricultural leaders, policymakers, industry, innovators and institutions at IARI, New Delhi, from 1–3 December 2026.

15,000+ Farmers | 300+ Exhibitors | 2,000+ Awards

If you or a farmer you know has built an inspiring and successful agricultural enterprise, this is the time to put that achievement forward.

NOMINATE NOW

4th Edition | MFOI 2026

The Mahakumbh of Indian Agriculture

For Partnership Contact:
Fmr M C Dominic: 98917 24466
Mamta Jain: 9811078105
Lakshmi P. Ravi: 9999796236
Reema Chauhan: 9354219435
Email: [email protected]

Website: millionairefarmer.in

𝐌𝐅𝐎𝐈 𝟐𝟎𝟐𝟔 | 𝟕𝟓 𝐃𝐀𝐘𝐒 𝐓𝐎 𝐆𝐎India’s leading celebration of agricultural excellence is getting closer.𝐌𝐅𝐎𝐈 𝟐𝟎𝟐𝟔 | 𝐌𝐢𝐥𝐥𝐢𝐨𝐧𝐚𝐢𝐫...
17/09/2026

𝐌𝐅𝐎𝐈 𝟐𝟎𝟐𝟔 | 𝟕𝟓 𝐃𝐀𝐘𝐒 𝐓𝐎 𝐆𝐎

India’s leading celebration of agricultural excellence is getting closer.

𝐌𝐅𝐎𝐈 𝟐𝟎𝟐𝟔 | 𝐌𝐢𝐥𝐥𝐢𝐨𝐧𝐚𝐢𝐫𝐞 𝐅𝐚𝐫𝐦𝐞𝐫 𝐨𝐟 𝐈𝐧𝐝𝐢𝐚 𝐀𝐰𝐚𝐫𝐝𝐬
𝟏–𝟑 𝐃𝐞𝐜𝐞𝐦𝐛𝐞𝐫 𝟐𝟎𝟐𝟔 | 𝐈𝐀𝐑𝐈, 𝐍𝐞𝐰 𝐃𝐞𝐥𝐡𝐢

𝟏𝟓,𝟎𝟎𝟎+ 𝐅𝐚𝐫𝐦𝐞𝐫𝐬 | 𝟑𝟎𝟎+ 𝐄𝐱𝐡𝐢𝐛𝐢𝐭𝐨𝐫𝐬 | 𝟐,𝟎𝟎𝟎+ 𝐀𝐰𝐚𝐫𝐝𝐬

𝐏𝐄𝐎𝐏𝐋𝐄 | 𝐏𝐀𝐑𝐓𝐍𝐄𝐑𝐒𝐇𝐈𝐏𝐒 | 𝐏𝐎𝐋𝐈𝐂𝐈𝐄𝐒 | 𝐏𝐎𝐒𝐒𝐈𝐁𝐈𝐋𝐈𝐓𝐈𝐄𝐒
𝐅𝐎𝐑 𝐀 𝐏𝐑𝐎𝐒𝐏𝐄𝐑𝐎𝐔𝐒 𝐈𝐍𝐃𝐈𝐀

𝐓𝐇𝐄 𝐌𝐀𝐇𝐀𝐊𝐔𝐌𝐁𝐇 𝐎𝐅 𝐈𝐍𝐃𝐈𝐀𝐍 𝐀𝐆𝐑𝐈𝐂𝐔𝐋𝐓𝐔𝐑𝐄

𝐍𝐎𝐌𝐈𝐍𝐀𝐓𝐄 | 𝐏𝐀𝐑𝐓𝐍𝐄𝐑 | 𝐀𝐓𝐓𝐄𝐍𝐃

𝐅𝐨𝐫 𝐄𝐧𝐪𝐮𝐢𝐫𝐢𝐞𝐬
Mamta Jain: 9811078105
Lakshmi P. Ravi: 9999796236
Poonam Biswakarma: 9818893652
Reema Chauhan: 9354219435

Email: [email protected]
Website: https://millionairefarmer.in/

ਪਸ਼ੂ ਪਾਲਕਾਂ ਲਈ ਇੱਕ ਖਾਸ ਉਤਪਾਦ! DUDH EX ਦੁੱਧ ਦੇ ਉਤਪਾਦਨ ਨੂੰ ਵਧਾਉਂਦਾ ਹੈ ਅਤੇ 'ਦੁੱਧ ਉਤਰਨ' (milk let-down) ਦੀ ਪ੍ਰਕਿਰਿਆ ਨੂੰ ਬਿਹਤ...
10/09/2026

ਪਸ਼ੂ ਪਾਲਕਾਂ ਲਈ ਇੱਕ ਖਾਸ ਉਤਪਾਦ! DUDH EX ਦੁੱਧ ਦੇ ਉਤਪਾਦਨ ਨੂੰ ਵਧਾਉਂਦਾ ਹੈ ਅਤੇ 'ਦੁੱਧ ਉਤਰਨ' (milk let-down) ਦੀ ਪ੍ਰਕਿਰਿਆ ਨੂੰ ਬਿਹਤਰ ਬਣਾਉਂਦਾ ਹੈ।

ਵਧੇਰੇ ਜਾਣਕਾਰੀ ਲਈ ਸੰਪਰਕ ਕਰੋ:
1800 3130 750

Your hard work deserves the spotlight!Nominations are OPEN for the MFOI Awards 2026—celebrating outstanding farmers, agr...
08/09/2026

Your hard work deserves the spotlight!

Nominations are OPEN for the MFOI Awards 2026—celebrating outstanding farmers, agripreneurs, FPOs, cooperatives and agri innovators shaping India’s future.

1–3 December 2026 | IARI Mela Ground, PUSA, New Delhi

Let your success inspire the nation. Nominate now: https://millionairefarmer.in/categories

ਤੰਦਰੁਸਤ ਪਸ਼ੂ ਹੀ ਖੁਸ਼ਹਾਲ ਕਿਸਾਨ ਦੀ ਅਸਲ ਪਹਿਚਾਣ ਹਨ! ਪਸ਼ੂਆਂ ਦੀ ਬਿਹਤਰ ਸਿਹਤ, ਵੱਧ ਦੁੱਧ ਉਤਪਾਦਨ ਅਤੇ ਸੰਤੁਲਿਤ ਪੋਸ਼ਣ ਲਈ ਸੁਸ਼ੀਮਾ ਦੇ ਭਰ...
22/07/2026

ਤੰਦਰੁਸਤ ਪਸ਼ੂ ਹੀ ਖੁਸ਼ਹਾਲ ਕਿਸਾਨ ਦੀ ਅਸਲ ਪਹਿਚਾਣ ਹਨ!

ਪਸ਼ੂਆਂ ਦੀ ਬਿਹਤਰ ਸਿਹਤ, ਵੱਧ ਦੁੱਧ ਉਤਪਾਦਨ ਅਤੇ ਸੰਤੁਲਿਤ ਪੋਸ਼ਣ ਲਈ ਸੁਸ਼ੀਮਾ ਦੇ ਭਰੋਸੇਮੰਦ ਉਤਪਾਦ ਅਪਣਾਓ।

ਤੰਦਰੁਸਤ ਪਸ਼ੂ, ਖੁਸ਼ਹਾਲ ਕਿਸਾਨ!

ਟੋਲ-ਫ੍ਰੀ: 1800 3130 750

#ਪਸ਼ੂਪਾਲਣ #ਡੇਅਰੀ #ਕਿਸਾਨ

ONLY 3 DAYS LEFT TO CONNECT WITH THE FARMERS OF BIHARSamridh Kisan Utsav 2026 is coming to Bihar with two major district...
20/06/2026

ONLY 3 DAYS LEFT TO CONNECT WITH THE FARMERS OF BIHAR

Samridh Kisan Utsav 2026 is coming to Bihar with two major district-level events:

Gaya | 22 June 2026
Samastipur | 24 June 2026

We invite farmers, exhibitors, agri-input companies, machinery manufacturers, institutions, FPOs, and sponsors to join this unique platform for knowledge, innovation, technology, and business opportunities.

Expected Participation: 300-500 Farmers at Each Event.

203 Utsavs Successfully Completed | 64 Upcoming Utsavs | 64+ Districts | 8 States

Join us in building a stronger and more prosperous agricultural future.

Samridh Kisan Utsav
One Platform. Endless Opportunities.

ਪੀ ਏ ਯੂ ਦੇ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਕਮੇਟੀ ਰੂਮ ਵਿਖੇ ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਨੇ ਸ਼੍ਰੀ ਮੁਨੀਸ਼ਵਰ ਵਾਸੂਦੇਵ ਨਾ...
11/06/2026

ਪੀ ਏ ਯੂ ਦੇ ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਕਮੇਟੀ ਰੂਮ ਵਿਖੇ ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਨੇ ਸ਼੍ਰੀ ਮੁਨੀਸ਼ਵਰ ਵਾਸੂਦੇਵ ਨਾਲ ਵਿਚਾਰ ਚਰਚਾ ਸੈਸ਼ਨ ਆਯੋਜਿਤ ਕੀਤਾ। ਇਸ ਦੌਰਾਨ ਅਨਾਜ ਭੰਡਾਰਨ, ਝੋਨੇ ਦੀ ਪ੍ਰੋਸੈਸਿੰਗ ਅਤੇ ਸੁਕਾਉਣ ਤਕਨਾਲੋਜੀਆਂ ਬਾਰੇ ਵਿਚਾਰ ਕੀਤੀ ਗਈ।

ਸ਼੍ਰੀ ਮੁਨੀਸ਼ਵਰ ਵਾਸੂਦੇਵ ਵਢਾਈ ਉਪਰੰਤ ਫਸਲਾਂ ਦੀ ਸੰਭਾਲ ਬਾਰੇ ਉੱਘੇ ਤਕਨਾਲੋਜੀ ਮਾਹਰ ਹਨ ਜਿਨ੍ਹਾਂ ਕੋਲ ਅਨਾਜ ਸਟੋਰੇਜ, ਚੌਲਾਂ ਦੀ ਮਿੱਲਿੰਗ, ਥੋਕ ਹੈਂਡਲਿੰਗ ਸਿਸਟਮ, ਸਾਈਲੋ ਅਤੇ ਐਗਰੋ-ਇੰਡਸਟਰੀਅਲ ਪ੍ਰੋਜੈਕਟ ਪ੍ਰਬੰਧਨ ਵਿੱਚ 39 ਸਾਲਾਂ ਤੋਂ ਵੱਧ ਦਾ ਤਜਰਬਾ ਹੈ। ਉਹ ਪੀ ਏ ਯੂ ਦੇ ਸਾਬਕਾ ਵਿਦਿਆਰਥੀ ਵੀ ਹਨ ਅਤੇ ਲੰਮਾ ਸਮਾਂ ਪ੍ਰਸਿੱਧ ਸੰਸਥਾਵਾਂ ਦਾ ਹਿੱਸਾ ਬਣੇ ਰਹੇ ਹਨ । ਵਰਤਮਾਨ ਵਿੱਚ ਲੋਟਸ ਹਾਰਵੈਸਟੇਕ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ। ਉਹ ਇਕ ਮਾਹਿਰ ਵਜੋਂ ਭਾਰਤ ਅਤੇ ਵਿਦੇਸ਼ਾਂ ਵਿੱਚ ਅਨਾਜ ਭੰਡਾਰਨ, ਭੋਜਨ ਪ੍ਰੋਸੈਸਿੰਗ, ਅਤੇ ਖੁਰਾਕ ਸੁਰੱਖਿਆ ਦੇ ਬੁਨਿਆਦੀ ਢਾਂਚੇ ਬਾਰੇ ਪ੍ਰੋਜੈਕਟਾਂ ਲਈ ਤਕਨੀਕੀ-ਵਪਾਰਕ ਸਲਾਹਕਾਰ ਹਨ।
ਇਹ ਗੱਲਬਾਤ ਵਾਢੀ ਤੋਂ ਬਾਅਦ ਅਨਾਜ ਭੰਡਾਰਨ ਅਤੇ ਚੌਲਾਂ ਦੀ ਗੁਣਵੱਤਾ ਵਧਾਉਣ 'ਤੇ ਕੇਂਦ੍ਰਿਤ ਸੀ। ਸ਼੍ਰੀ ਮੁਨੀਸ਼ਵਰ ਵਾਸੂਦੇਵ ਨੇ ਝੋਨੇ ਅਤੇ ਚੌਲਾਂ ਦੇ ਸੁਕਾਉਣ ਬਾਰੇ ਨਵੀਨ ਤਕਨਾਲੋਜੀਆਂ ਦੀ ਜਾਣਕਾਰੀ ਦਿੱਤੀ ਜਿਸ ਵਿੱਚ ਅਨਾਜ ਦੀ ਗੁਣਵੱਤਾ ਬਣਾਈ ਰੱਖਣ ਅਤੇ ਵਾਢੀ ਤੋਂ ਬਾਅਦ ਦੇ ਨੁਕਸਾਨ ਨੂੰ ਘਟਾਉਣ ਲਈ ਇਸਦੀ ਭੂਮਿਕਾ 'ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਨੇ ਵਿਗਿਆਨਕ ਅਨਾਜ ਭੰਡਾਰਨ ਅਤੇ ਨੁਕਸਾਨ ਦੀ ਰੋਕਥਾਮ ਲਈ ਗੋਦਾਮਾਂ ਅਤੇ ਸਾਈਲੋ ਦੇ ਫਾਇਦਿਆਂ ਬਾਰੇ ਵੀ ਚਰਚਾ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਖੇਤੀਬਾੜੀ ਇੰਜੀਨੀਅਰਿੰਗ ਵਿੱਚ ਡਿਜੀਟਲ ਤਕਨਾਲੋਜੀਆਂ ਦੀ ਵੱਧ ਰਹੀ ਭੂਮਿਕਾ ਨੂੰ ਵੀ ਉਜਾਗਰ ਕੀਤਾ।

ਇਹ ਸੈਸ਼ਨ ਵਧੀਕ ਨਿਰਦੇਸ਼ਕ ਖੋਜ (ਖੇਤੀਬਾੜੀ ਇੰਜੀਨੀਅਰਿੰਗ) ਡਾ. ਮਹੇਸ਼ ਕੁਮਾਰ, ਕਾਲਜ ਦੇ ਡੀਨ ਡਾ ਮਨਜੀਤ ਸਿੰਘ, ਵਿਭਾਗ ਦੇ ਮੁਖੀ ਡਾ. ਟੀ. ਸੀ. ਮਿੱਤਲ ਵੱਖ-ਵੱਖ ਵਿਭਾਗਾਂ ਦੇ ਮੁਖੀ, ਫੈਕਲਟੀ ਮੈਂਬਰ ਅਤੇ ਪੀਜੀ ਵਿਦਿਆਰਥੀ ਦੀ ਮੌਜੂਦਗੀ ਵਿੱਚ ਆਯੋਜਿਤ ਕੀਤਾ ਗਿਆ। ਡਾ. ਪ੍ਰੀਤਇੰਦਰ ਕੌਰ, ਨੇ ਮਾਹਿਰ ਵਿਦਵਾਨ ਨਾਲ ਸੰਖੇਪ ਜਾਣ-ਪਛਾਣ ਕਰਵਾਈ। ਡਾ. ਟੀ. ਸੀ. ਮਿੱਤਲ ਨੇ ਵਿਭਾਗ ਵਿੱਚ ਹੋ ਰਹੀਆਂ ਵੱਖ-ਵੱਖ ਖੋਜਾਂ ਅਤੇ ਪਸਾਰ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਸੈਸ਼ਨ ਵਿਚ ਉਭਰੇ ਨੁਕਤਿਆਂ ਬਾਰੇ ਸਵਾਲ-ਜਵਾਬ ਦੌਰਾਨ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੇ ਚਰਚਾ ਕੀਤੀ। ਹਾਜ਼ਰੀਨ ਨੇ ਮਾਹਰ ਦੇ ਉਦਯੋਗਿਕ ਅਤੇ ਅਕਾਦਮਿਕ ਤਜਰਬੇ ਤੋਂ ਲਾਹਾ ਲਿਆ। ਅੰਤ ਵਿਚ ਮਹਿਮਾਨ ਮਾਹਿਰ ਨੇ ਪੀ ਏ ਯੂ ਐਗਰੋ ਪ੍ਰੋਸੈਸਿੰਗ ਕੰਪਲੈਕਸ ਦਾ ਦੌਰਾ ਕੀਤਾ।

ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ ਵਿਖੇ ਲੜਕੀਆਂ ਅਤੇ ਔਰਤਾਂ ਲਈ ਮਿਤੀ 1 ਜੂਨ 2026 ਤੋਂ 5 ਜੂਨ 2026ਤੱਕ 5 ਦਿਨਾਂ ਦਾ ‘ਕੱਪੜਿਆਂ ਦੀ ਪੇਂਟਿੰਗ- ...
09/06/2026

ਕ੍ਰਿਸ਼ੀ ਵਿਗਿਆਨ ਕੇਂਦਰ, ਫਰੀਦਕੋਟ ਵਿਖੇ ਲੜਕੀਆਂ ਅਤੇ ਔਰਤਾਂ ਲਈ ਮਿਤੀ 1 ਜੂਨ 2026 ਤੋਂ 5 ਜੂਨ 2026ਤੱਕ 5 ਦਿਨਾਂ ਦਾ ‘ਕੱਪੜਿਆਂ ਦੀ ਪੇਂਟਿੰਗ- ਪਿੰ੍ਰਟਿੰਗ ਅਤੇ ਬੰਨਾਈ -ਰੰਗਾਈ’ ਸਿਖਲਾਈ ਕੋਰਸ ਡਾ. ਰਾਕੇਸ਼ ਕੁਮਾਰ, ਇੰਚਾਰਜ, ਕੇ ਵੀ ਕੇ, ਫ਼ਰੀਦਕੋਟ ਦੀ ਰਹਿਨੁਮਾਈ ਹੇਠ ਲਗਾਇਆ ਗਿਆ। ਇਸ ਵਿੱਚ ਕੋਟਕਪੂਰਾ, ਨਵਾਂ ਕਿਲ੍ਹਾ, ਨਾਨਾਕਸਰ ਬਸਤੀ ਅਤੇ ਫਰੀਦਕੋਟ ਤੋਂ 25 ਸਿਖਿਆਰਥੀਆਂ ਨੇ ਭਾਗ ਲਿਆ।

ਇਸ ਮੌਕੇ ਡਾ. ਰਾਕੇਸ਼ ਕੁਮਾਰ ਨੇ ਸਿਖਿਆਰਥੀਆਂ ਨੂੰ ਕੇ. ਵੀ. ਕੇ. ਫਰੀਦਕੋਟ ਵਿਖੇ ਲੱਗਣ ਵਾਲੇ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਸਿਖਲਾਈ ਨੂੰ ਆਰਥਿਕ ਪੱਧਰ ਤੇ ਅਪਨਾਉਣ ਲਈ ਪ੍ਰੇਰਿਤ ਕੀਤਾ। ਡਾ. ਕਰਮਜੀਤ ਕੌਰ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਕੱਪੜਿਆਂ ਦੀ ਪੇਂਟਿੰਗ- ਪਿੰ੍ਰਟਿੰਗ ਅਤੇ ਬੰਨਾਈ -ਰੰਗਾਈ ਤਕਨੀਕ ਨੂੰ ਕਿੱਤੇ ਵਜੋਂ ਅਪਨਾਉਣ ਸੰਬੰਧੀ ਲੋੜੀਂਦੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਹਨਾਂ ਨੇ ਰੰਗ ਚੱਕਰ, ਰੰਗਾਂ ਦੇ ਸ਼ੇਡ ਬਣਾਉਣੇ, ਕੱਪੜੇ ਦੀ ਚੋਣ ਅਤੇ ਵੱਖ-ਵੱਖ ਆਰਟੀਕਲ ਤਿਆਰ ਕਰਨ ਬਾਰੇ ਵਿਸਥਾਰ ਨਾਲ ਦੱਸਿਆ।

ਡਾ. ਕਰਮਜੀਤ ਕੌਰ ਅਤੇ ਮੈਡਮ ਨਵਦੀਪ ਕੌਰ ਸੰਧੂ (ਪ੍ਰੋਗਰਾਮ ਅਸਿਸਟੈਂਟ) ਨੇ ਕੱਪੜਿਆਂ ਦੀ ਪੇਂਟਿੰਗ- ਪਿੰ੍ਰਟਿੰਗ ਦੇ ਸਬੰਧ ਵਿੱਚ ਬਲਾੱਕ ਪਿੰ੍ਰਟਿੰਗ, ਸਕਰੀਨ ਪਿੰ੍ਰਟਿੰਗ, ਸਟੈੱਨਸਲ ਪ੍ਰਿੰਟਿੰਗ ਦੀ ਪ੍ਰੈਕਟੀਕਲ ਸਿਖਲਾਈ ਦਿੱਤੀ। ਇਸ ਤੋਂ ਇਲਾਵਾ ਕੱਪੜੇ ਨੂੰ ਵੱਖ-ਵੱਖ ਤਰੀਕਿਆਂ ਨਾਲ ਬੰਨਣ, ਅਲੱਗ-ਅਲੱਗ ਰੰਗਾਂ ਦੀ ਵਰਤੋਂ ਕਰਕੇ ਰੰਗਣ ਅਤੇ ਆਰਟੀਕਲ ਜਿਵੇਂ ਦੁਪੱਟੇ, ਕਮੀਜ਼, ਚਾਦਰਾਂ, ਮੇਜ਼ ਕਵਰ, ਆਦਿ ਬਣਾਉਣ ਸੰਬੰਧੀ ਹੱਥੀਂ ਕੰਮ ਕਰਨ ਦੇ ਸਿਧਾਂਤ ਅਨੁਸਾਰ ਸਿਖਲਾਈ ਦਿੱਤੀ।ਇਸ ਕਿੱਤੇ ਵਿੱਚ ਮੁਹਾਰਤ ਹਾਸਲ ਕਰਨ ਲਈ ਸਿਖਆਰਥੀਆਂ ਨੇ ਵੱਖ-ਵੱਖ ਡਿਜ਼ਾਇਨਾਂ ਦੇ ਆਰਟੀਕਲ ਤਿਆਰ ਕੀਤੇ। ਲੜਕੀਆਂ ਅਤੇ ਔਰਤਾਂ ਨੇ ਇਸ ਕੋਰਸ ਦੌਰਾਨ ਬਹੁਤ ਦਿਲਚਸਪੀ ਨਾਲ ਸਿਖਲਾਈ ਲਈ ਅਤੇ ਇਸ ਜਾਣਕਾਰੀ ਨੂੰ ਆਮਦਨ ਵਧਾਉਣ ਦਾ ਜ਼ਰੀਆ ਬਣਾਉਣ ਲਈ ਉਤਸ਼ਾਹ ਦਿਖਾਇਆ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਸ. ਕਰਨੈਲ ਸਿੰਘ, ਪਿੰਡ ਖੇੜੀ, ਜ਼ਿਲ੍ਹਾ ਸੰਗਰੂਰ ਦੇ ਖੇਤ ਵਿੱਚ ਤਰਬ...
09/06/2026

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਸ. ਕਰਨੈਲ ਸਿੰਘ, ਪਿੰਡ ਖੇੜੀ, ਜ਼ਿਲ੍ਹਾ ਸੰਗਰੂਰ ਦੇ ਖੇਤ ਵਿੱਚ ਤਰਬੂਜ਼ ਦੀ ਨਵੀਂ ਕਿਸਮ “ਪੰਜਾਬ ਮਿਠਾਸ” ਨੂੰ ਪ੍ਰੋਤਸ਼ਾਹਿਤ ਕਰਨ ਲਈ ਖੇਤ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ 50 ਤੋਂ ਵੱਧ ਕਿਸਾਨ ਵੀਰਾਂ ਅਤੇ ਬੀਬੀਆਂ ਨੇ ਭਾਗ ਲਿਆ।

ਡਾ. ਮਨਦੀਪ ਸਿੰਘ, ਇੰਚਾਰਜ, ਕੇ.ਵੀ.ਕੇ., ਸੰਗਰੂਰ ਦੀ ਰਹਿਨੁਮਾਈ ਹੇਠ ਮਨਾਏ ਗਏ ਇਸ ਖੇਤ ਦਿਵਸ ਦਾ ਮੁੱਖ ਮਕਸਦ ਫ਼ਸਲੀ-ਵਿਭਿੰਨਤਾ ਵਿੱਚ ਸਬਜ਼ੀਆਂ ਦੇ ਯੋਗਦਾਨ ਦੇ ਨਾਲ-ਨਾਲ ਸਬਜ਼ੀਆਂ ਦੀਆਂ ਨਵੀਆਂ ਕਿਸਮਾਂ ਅਤੇ ਉਤਪਾਦਨ ਦੇ ਨਵੇਂ ਢੰਗਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਸੀ। ਖੇਤ ਦਿਵਸ ਦੌਰਾਨ ਡਾ. ਮਨਦੀਪ ਸਿੰਘ, ਇੰਚਾਰਜ, ਕੇ.ਵੀ.ਕੇ.,ਖੇੜੀ ਨੇ ਕਿਸਾਨਾਂ ਨੂੰ ਫ਼ਸਲੀ-ਵਿਭਿੰਨਤਾ ਵਿੱਚ ਸਬਜ਼ੀਆਂ ਦੇ ਯੋਗਦਾਨ ਬਾਰੇ ਜਾਗਰੂਕ ਕੀਤਾ। ਉਨ੍ਹਾਂ ਤਰਬੂਜ਼ ਦੀ ਨਵੀਂ ਕਿਸਮ “ਪੰਜਾਬ ਮਿਠਾਸ” ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਿਸਮ ਦਾ ਬੀਜ ਕਿਸਾਨ ਖੁਦ ਤਿਆਰ ਕਰ ਸਕਦੇ ਹਨ ਅਤੇ ਇਸ ਦਾ ਬੀਜ ਪ੍ਰਾਈਵੇਟ ਕੰਪਨੀਆਂ ਦੀਆਂ ਤਰਬੂਜ਼ ਦੀਆਂ ਕਿਸਮਾਂ ਨਾਲੋਂ ਸਸਤਾ ਪੈਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਬਾਗਬਾਨੀ ਦੇ ਪ੍ਰਸਾਰ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਬਾਗਬਾਨੀ ਫ਼ਸਲਾਂ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਸਬਜ਼ੀਆਂ ਦੀ ਪੈਦਾਵਾਰ ਅਤੇ ਗੁਣਵੱਤਾ ਵਧਾਉਣ ਉੱਤੇ ਵੀ ਜ਼ੋਰ ਦਿੱਤਾ।

ਡਾ. ਰਵਿੰਦਰ ਕੌਰ, ਸਹਿਯੋਗੀ ਪ੍ਰੋਫੈਸਰ (ਬਾਗਬਾਨੀ) ਨੇ ਇਸ ਕਿਸਮ ਦੀ ਕਾਸ਼ਤ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਦੱਸਿਆ ਕਿ ਇਹ ਕਿਸਮ ਫਰਵਰੀ ਦੇ ਦੂਸਰੇ ਪੰਦਰਵਾੜੇ ਵਿੱਚ ਬੀਜ ਕੇ 99 ਦਿਨਾਂ ਵਿੱਚ ਪਹਿਲੀ ਤੁੜਾਈ ਦਿੰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਦੇ ਫ਼ਲ ਦਰਮਿਆਨੇ ਆਕਾਰ (3-3.5 ਕਿਲੋ) ਅਤੇ ਫਲ ਦਾ ਗੁੱਦਾ ਗੂੜਾ ਲਾਲ, ਘੱਟ ਬੀਜ ਵਾਲਾ (ਲੱਗਭਗ 300 ਬੀਜ ਪ੍ਰਤੀ ਫਲ) ਹੁੰਦਾ ਹੈ। ਇਹ ਕਿਸਮ ਸੁਆਦ, ਗੁਣਵੱਤਾ ਅਤੇ ਮਿਠਾਸ ਵਰਗੇ ਗੁਣਾਂ ਨਾਲ ਭਰਪੂਰ ਹੈ ਅਤੇ ਫਲ ਦੀ ਮੋਟੀ ਛਿੱਲ ਹੋਣ ਕਰਕੇ ਦੂਰ ਦੀਆਂ ਮੰਡੀਆਂ ਵਿੱਚ ਅਸਾਨੀ ਨਾਲ ਭੇਜਿਆ ਜਾ ਸਕਦਾ ਹੈ। ਇਸ ਦਾ ਔਸਤ ਝਾੜ ਲੱਗਭਗ 179 ਕੁਇੰਟਲ ਪ੍ਰਤੀ ਏਕੜ ਹੈ।

ਡਾ. ਵਿਤਾਸਤਾ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਕਿਸਾਨਾਂ ਨੂੰ ਤਰਬੂਜ਼ ਦੇ ਫਲ ਦੇ ਖੁਰਾਕੀ ਤੱਤ ਅਤੇ ਇਸ ਤੋਂ ਤਿਆਰ ਕੀਤੇ ਜਾਣ ਵਾਲੇ ਪਦਾਰਥਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰਸ਼ਨ-ਕਾਲ ਦੌਰਾਨ ਕਿਸਾਨਾਂ ਨੇ ਮਾਹਿਰਾਂ ਤੋਂ ਕਈ ਤਰ੍ਹਾਂ ਦੇ ਸੁਆਲ ਪੁੱਛੇ। ਜਿਨ੍ਹਾਂ ਦੇ ਵਿਗਿਆਨਕ ਤਰੀਕੇ ਨਾਲ ਤਸੱਲੀਬਖਸ਼ ਜਵਾਬ ਦਿੱਤੇ ਗਏ। ਅੰਤ ਵਿੱਚ ਕਿਸਾਨਾਂ ਨੂੰ ਤਰਬੂਜ਼ ਦੀ ਨਵੀ ਕਿਸਮ “ਪੰਜਾਬ ਮਿਠਾਸ” ਦੇ ਖੇਤ ਦਾ ਦੌਰਾ ਕਰਵਾਇਆ ਗਿਆ। ਜਿੱਥੇ ਉਨ੍ਹਾਂ ਨੇ ਇਸ ਕਿਸਮ ਦੀਆਂ ਵਿਸ਼ੇਸ਼ਤਾਵਾਂ ਬਾਰੇ ਖੁੱਲ ਕੇ ਵਿਚਾਰ-ਚਰਚਾ ਕੀਤੀ ਅਤੇ ਇਸ ਦਾ ਸਵਾਦ ਚੱਖਿਆ।

Address

60/9 3rd Floor Yusaf Sarai
Delhi
110016

Alerts

Be the first to know and let us send you an email when Krishi Jagran ਪੰਜਾਬੀ posts news and promotions. Your email address will not be used for any other purpose, and you can unsubscribe at any time.

Contact The Organization

Send a message to Krishi Jagran ਪੰਜਾਬੀ:

Shortcuts

Share