Farmer's Protest 2020 Updates

Farmer's Protest 2020 Updates Daily updates on Farmers protest in Delhi.

16/02/2024

Looking for someone to work with us doing back office operations from INDIA. You have to have BA/BCom/Diploma qualifications, Good knowledge of MS office (Excel/word), Good communication skills, hard working and sense of responsibility.

You have to work as perth/Australian time clock starting 7am in the morning. You have the flexibility of working from home.

Your salary can be anything between Rs 25000- 60000 depending on your experience and effort.

Send your resume/details at [email protected]

thanks
Parminder

चाट चाट के हमने, कर दी उनकी लाल “लात” साहब की, “जीब” हमारी तुम क्यों करो बवाल
03/02/2021

चाट चाट के हमने, कर दी उनकी लाल
“लात” साहब की, “जीब” हमारी
तुम क्यों करो बवाल

25/12/2020

ਮੈ ਬਾਗ਼ੀ ✊✊

#ਧੰਨ_ਮਾਤਾ_ਗੁਜਰੀ_ਦੇ_ਲਾਲ

24/12/2020
18/12/2020

You are requested to follow these accounts for updates. Please keep tagging these accounts if you want to give any updates.

YouTube : https://www.youtube.com/channel/UC4mGFTV86AR8VeJmusu1QWQ

Facebook: https://www.facebook.com/kisanektamorcha

Instagram: https://www.instagram.com/kisanektamorcha/

Twitter: https://twitter.com/Kisanektamorcha

https://www.snapchat.com/add/kisanektamorcha

Thanks and regards
Harinder Singh
Media coordinator
Sanyukta Kisan Morcha
8470870970

Watch this Story!

ਟਰੈਕਟਰ ਟੂ ਟਵਿੱਟਰ ਤੋ ਮਗਰੋਂ ਟਰਾਲੀ ਟਾਈਮਜ ਜੋ ਸਿਰਫ ਕਿਸਾਨਾਂ ਦੀ ਗੱਲ ਕਰੇਗਾ 🙏🏻🙏🏻
18/12/2020

ਟਰੈਕਟਰ ਟੂ ਟਵਿੱਟਰ ਤੋ ਮਗਰੋਂ ਟਰਾਲੀ ਟਾਈਮਜ ਜੋ ਸਿਰਫ ਕਿਸਾਨਾਂ ਦੀ ਗੱਲ ਕਰੇਗਾ 🙏🏻🙏🏻

16/12/2020

Hashtag today


15/12/2020

ਸਵੇਰੇ ਸਮਾਨ ਦੀ ਲਿਸਟ ਪਾਈ ਸੀ , ਕਾਫ਼ੀ ਫ਼ੋਨ ਆ ਰਹੇ । ਪਰ ਕੁਝ ਗੱਲਾਂ ਲਿਖਣੀਆਂ ਜਰੂ੍ਰੀ ਨੇ । ਬੇਨਤੀ ਹੈ ਕਿ ਕੋਈ ਵੀ ਭੈਣ , ਭਰਾ ਮੈਨੂੰ ਪੈਸੇ ਭੇਜਣ ਦੀ ਗੱਲ ਨਾ ਕਰੇ , ਇਹ ਕੰਮ ਮੇਰੇ ਵੱਸ ਦਾ ਨਹੀ 🙏🏻ਸਮਾਨ ਦਿੱਤਾ ਜਾ ਸਕਦਾ ਹੈ।

ਸਮਾਨ ਵਿੱਚੋਂ ਟੈਂਟ , ਬੱਠਲ਼ , ਲੱਕੜੀ , ਰੇਨ ਕੋਟ ਤੇ ਬੀ ਪੀ ਦੀਆਂ ਮਸ਼ੀਨਾਂ ਦਾ ਪ੍ਰਬੰਧ ਹੋ ਚੁੱਕਿਆ ਹੈ । ਇਸ ਤੋ ਇਲਾਵਾ ਕੋਈ ਵੀ ਸਮਾਨ (ਪੈਸੇ ਹਰਗਿਜ ਨਹੀ) ਕੋਈ ਪਹੁੰਚਾਉਣਾ ਚਾਹੁੰਦਾ ਹੈ ਤਾਂ ਮੈਨੂੰ ਸਵੇਰੇ ਪਟਿਆਲੇ ਪਹੁੰਚਦਾ ਕਰ ਸਕਦਾ ਹੈ , ਪਰਸੋ ਸਵੇਰੇ ਮੈ ਟਿਕਰੀ ਬੌਰਡਰ ਜਾ ਰਹੀ ਆਂ।
ਮੈਨੂੰ 9501622507 ਤੇ ਸਪੰਰਕ ਕੀਤਾ ਜਾ ਸਕਦਾ ਹੈ ।ਆਪ ਸਭ ਦਾ ਦਿੱਤਾ ਤਿਣਕਾ ਵੀ ਇਸ ਸਮੇਂ ਸੰਘਰਸ਼ ਵਿੱਚ ਵੱਡਾ ਯੋਗਦਾਨ ਹੋਵੇਗਾ।
🙏🏻🙏🏻
ਹਰਮੀਤ ਬਰਾੜ

15/12/2020

Please share karo saare jina ho sake ..

ਦਿੱਲੀ ਸੰਘਰਸ਼ ਦੀਆਂ ਅਤਿ ਜਰੂਰੀ ਲੋੜਾਂ

1)ਨਿੱਘੇ ਪਾਣੀ ਦੀ ਘਾਟ ਸੰਗਤ ਨੂੰ ਬਿਮਾਰ ਕਰ ਰਹੀ ਹੈ ਜਿਸ ਕਾਰਨ ਵਾਪਸੀ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਦਾ ਲੋੜੀਂਦਾ ਹੱਲ ਦੇਸੀ ਗੀਜਰ ਹਨ।
2) ਧੂਣੀ ਸੇਕਣ ਲਈ ਗੁੱਲਾ ਟਾਈਪ ਬਾਲਣ ਦੀ ਵਿਸ਼ੇਸ਼ ਲੋੜ। ਇਹ ਬਾਲਣ ਦੇਸੀ ਗੀਜਰ ਵਾਸਤੇ ਵੀ ਲੋੜੀਂਦਾ ਹੈ।
3) ਤਰਪੈਲਾਂ ਅਤੇ ਬਾਸਾਂ ਦੀ ਜਰੂਰਤ।
4) ਘੱਟੋ-ਘੱਟ ਬੀਬੀਆਂ ਅਤੇ ਬਜੁਰਗਾਂ ਲਈ ਟਰਾਲੀ ਟਾਈਪ ਸੈਨੇਟਰੀ ਬਲਾਕਾਂ ਦੀ ਲੋੜ।
5) ਹਰੇਕ ਕੈਂਪ ਪਿੰਡਾਂ ਤੋਂ 4 ਮੋਟਰਸਾਈਕਲ ਮੰਗਵਾਏ ਤਾਂ ਆਵਾਜਾਈ ਲਈ ਅਤੇ ਦੂਰੀ ਤੇ ਜੰਗਲ ਪਾਣੀ ਅਤੇ ਇਸ਼ਨਾਨ ਦਾ ਵਾਰੋ ਵਾਰੀ ਬੰਦੋਬਸਤ ਹੋ ਸਕੇ।
5) ਹਰੇਕ ਕੈਂਪ ਕੋਲ ਸ਼ੂਗਰ ਦੇਖਣ ਬੀ ਪੀ ਦੇਖਣ ਲਈ ਘੱਟੋ ਘੱਟ ਇੱਕ ਮਸ਼ੀਨ ਲੋੜੀਂਦੀ।
6)ਹਰੇਕ ਕੈਂਪ ਕੋਲ ਆਪਣੀ ਵਾਸ਼ਿੰਗ ਮਸ਼ੀਨ ਦੀ ਸਖਤ ਲੋੜ ਹੈ।
ਇਸ ਸੇਵਾ ਲਈ ਨਕਦੀ ਦੀ ਸੇਵਾ ਨਾ ਕੀਤੀ ਜਾਵੇ ਸਗੋਂ ਵਸਤੂਆਂ ਦਾ ਪ੍ਰਬੰਧ ਖੁਦ ਕਰਵਾਇਆ ਜਾਵੇ।
ਇਸ ਲਿਖਤ ਨੂੰ ਵੱਧ ਤੋਂ ਵੱਧ copy paste ਕਰਨ ਦੀ ਸੇਵਾ ਜਰੂਰ ਕੀਤੀ ਜਾਵੇ। ਇਹ ਲਿਖਤ ਹਰੇਕ ਸੰਸਥਾ ਤੇ ਦਸਵੰਦ ਕੱਢਣ ਵਾਲੇ ਵੀਰ ਤੱਕ ਪਹੁੰਚਾਈ ਜਾਵੇ।

15/12/2020

ਸਰਕਾਰ ਨਹੀਂ ਤੁਸੀਂ ਖੁਦ ਪੱਟੋਗੇ ਮੋਰਚਾ

ਜਿਵੇਂ ਇਸ ਵੇਲੇ ਰਾਜੇਵਾਲ ਸਾਬ ਦੇ ਹੌਸਲੇ ਪਸਤ ਕਰਨ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਹੋ ਰਹੀਆਂ ਹਨ

ਮੰਨਿਆ ਕਿ ਰਾਜੇਵਾਲ ਡਟੇ ਰਹਿਣ ਦੀ ਪ੍ਰਤੀਬੱਧਤਾ ਦੁਹਰਾ ਰਹੇ ਹਨ ਪਰ ਇਹ ਵੀ ਮਨੋਵਿਗਿਆਨਕ ਸੱਚ ਹੈ ਕਿ ਜਦੋਂ ਇੰਨੇ ਵਿਆਪਕ ਪੱਧਰ ਤੇ ਕਿਸੇ ਨੂੰ ਆਲੋਚਨਾ ਦਾ ਨਿਸ਼ਾਨਾ ਬਣਾ ਲਿਆ ਜਾਏ ਤਾਂ ਉਸ ਦਾ ਹੌਂਸਲਾ ਪਸਤ ਹੋਣਾ ਤੈਅ ਹੈ

ਰਾਜੇਵਾਲ ਦੀ ਤਰਜ ਤੇ ਹੁਣ ਦੂਜੀ ਲੀਡਰਸ਼ਿਪ ਵੀ ਬੋਚ ਬੋਚ ਕੀ ਬੋਲਿਆ ਕਰੇਗੀ

ਬੋਚ ਬੋਚ ਕੇ ਬੋਲਣ ਨਾਲ ਮੋਰਚੇ ਫ਼ਤਹਿ ਨਹੀਂ ਹੁੰਦੇ; ਸੋ ਹੁਣ ਗੁਰੇਜ ਕਰੋ ਬਿਆਨਬਾਜੀ ਤੋਂ 'ਤੇ ਸਬਰ ਰੱਖ ਲਿਆ ਕਰੋ ਥੋੜਾ 👍🏻

Address

Delhi

Website

Alerts

Be the first to know and let us send you an email when Farmer's Protest 2020 Updates posts news and promotions. Your email address will not be used for any other purpose, and you can unsubscribe at any time.

Share

Category