ਦਸੂਹਾ , ਮੁਕੇਰੀਆਂ , ਟਾਡਾਂ ਸਾਡਾ ਸ਼ਹਿਰ

  • Home
  • India
  • Dasua
  • ਦਸੂਹਾ , ਮੁਕੇਰੀਆਂ , ਟਾਡਾਂ ਸਾਡਾ ਸ਼ਹਿਰ

ਦਸੂਹਾ , ਮੁਕੇਰੀਆਂ , ਟਾਡਾਂ ਸਾਡਾ ਸ਼ਹਿਰ Known as Page for TANDA DASUYA & MUKERIAN

ਗੁੰਮਸੁਦਾ ਦੀ ਤਲਾਸ਼  ਵੱਧ ਤੋ ਵੱਧ ਸ਼ੇਅਰ ਕਰ ਦਿਓ ਜੀ
27/05/2026

ਗੁੰਮਸੁਦਾ ਦੀ ਤਲਾਸ਼
ਵੱਧ ਤੋ ਵੱਧ ਸ਼ੇਅਰ ਕਰ ਦਿਓ ਜੀ

27/05/2026
24/05/2026

ਤੁਹਾਡੀ ਵਾਰਡ ਤੇ ਸ਼ਹਿਰ ਕਿਹੜਾ ਹੈ

ਤੇ ਕਿਸਦਾ ਜ਼ੋਰ ਹੈ ! ਦਿਓ ਜਵਾਬ
🤔

23/05/2026

ਜਿਸ ਹਿਸਾਬ ਨਾਲ ਤੀਜੀ ਵਾਰ DIESEL ⛽️ ਦਾ ਰੇਟ ਵਧਿਆ ਹੈ ਕਿ ਲੱਗਦਾ 100 ਪਾਰ ਕਰੂਗਾ ???

😂
23/05/2026

😂

ਇਸ ਸਮੇਂ ਸ਼ੋਸ਼ਲ ਮੀਡੀਆ 'ਤੇ ਅਮਰੀਕਾ ਵਿੱਚ ਪੜ੍ਹਦੇ ਭਾਰਤੀ ਵਿਦਿਆਰਥੀ ਅਭਿਜੀਤ ਵਲੋਂ ਬਣਾਈ ਕਾਕਰੋਚ ਜਨਤਾ ਪਾਰਟੀ ਦੀ ਹਨੇਰੀ ਚਲ ਰਹੀ ਹੈ। ਇਹ ਭਾਰਤੀ...
22/05/2026

ਇਸ ਸਮੇਂ ਸ਼ੋਸ਼ਲ ਮੀਡੀਆ 'ਤੇ ਅਮਰੀਕਾ ਵਿੱਚ ਪੜ੍ਹਦੇ ਭਾਰਤੀ ਵਿਦਿਆਰਥੀ ਅਭਿਜੀਤ ਵਲੋਂ ਬਣਾਈ ਕਾਕਰੋਚ ਜਨਤਾ ਪਾਰਟੀ ਦੀ ਹਨੇਰੀ ਚਲ ਰਹੀ ਹੈ। ਇਹ ਭਾਰਤੀ ਨਿਆਂਪਾਲਕਾ, ਚੋਣ ਕਮਿਸ਼ਨ ਅਤੇ ਰਾਜਨੀਤਕ ਤੇ ਆਰਥਿਕ ਵਿਵਸਥਾ ਦੇ ਖਿਲਾਫ ਦੇਸ਼ ਦੀ ਨਵੀਂ ਪੀੜ੍ਹੀ ਦੇ ਰੋਹ ਦਾ ਪ੍ਰਗਟਾਵਾ ਹੈ। ਸੱਤਾਧਾਰੀ ਨਾ ਸੰਭਲੇ ਤਾਂ ਇਹ ਵਿਰੋਧ ਸੜਕਾਂ 'ਤੇ ਵੀ ਆ ਸਕਦਾ ਹੈ।

22/05/2026

ਜੇਕਰ ਤੁਸੀਂ ਬੇਰੋਜ਼ਗਾਰੀ ਦਾ ਲੱਕ ਤੋੜਨ ਲਈ ,ਰੁਜ਼ਗਾਰ ਲੱਭਣ ਲਈ ਏਧਰ ਓਧਰ ਹੱਥ ਪੈਰ ਮਾਰਦੇ ਹੋ ਤਾ ਤੁਸੀਂ ਕਾਕਰੋਚ 🪳 ਹੋ

ਇਹ ਹੈ ਅਸਲੀ ਮਤਲਬ, ਜਿਸ ਕਰਕੇ ਯੂਥ ਵਿੱਚ ਕਾਕਰੋਚ 🪳 ਕਾਕਰੋਚ 🪳 ਹੋਈ ਹੈ

21/05/2026

ਕਿ ਹੁਸ਼ਿਆਰਪੁਰ ਜਿਲ੍ਹਾ ਵਿੱਚ ਵੀ ਕਾਕਰੋਚ 🪳 ਪਾਰਟੀ ਦਾ ਦਫ਼ਤਰ ਹੈਗਾ ਕਿਤੇ ???

ਫਰਿੱਜ ਵੇਚਣ ਲਈ ਪੋਸਟ ਪਾਈ ਸੀ ਲੋਕ ਰੇਟ ਪੁੱਛਣ ਦੀ ਬਜਾਏ ਕਮੈਂਟ ਕਰਨ ਲਗੇ  ਪਏ ਕਿੱਥੇ ਹੈ ਕਿੱਥੇ ਹੈ ? 😂😂
14/05/2026

ਫਰਿੱਜ ਵੇਚਣ ਲਈ ਪੋਸਟ ਪਾਈ ਸੀ ਲੋਕ ਰੇਟ ਪੁੱਛਣ ਦੀ ਬਜਾਏ ਕਮੈਂਟ ਕਰਨ ਲਗੇ ਪਏ ਕਿੱਥੇ ਹੈ ਕਿੱਥੇ ਹੈ ?
😂😂

Address

Dasua
144205

Website

Alerts

Be the first to know and let us send you an email when ਦਸੂਹਾ , ਮੁਕੇਰੀਆਂ , ਟਾਡਾਂ ਸਾਡਾ ਸ਼ਹਿਰ posts news and promotions. Your email address will not be used for any other purpose, and you can unsubscribe at any time.

Share