Team Susheel Kumar Pinki

Team Susheel Kumar Pinki ਟੀਮ ਸੁਸ਼ੀਲ ਕੁਮਾਰ ਪਿੰਕੀ
ਭਾਰਤੀ ਜਨਤਾ ਪਾਰਟੀ ਦਸੂਹਾ

30/03/2025

ਮਾਂ ਭਗਵਤੀ ਜੀ ਦੇ ਚੇਤਰ ਦੇ ਨਵਰਾਤਰਿਆਂ ਦੀਆਂ ਆਪ ਸਭ ਨੂੰ ਲੱਖ-ਲੱਖ ਮੁਬਾਰਕਾਂ ਮਾਤਾ ਰਾਣੀ ਜੀ ਹਮੇਸ਼ਾ ਸਭ ਤੇ ਆਪਣੀ ਕ੍ਰਿਪਾ ਬਣਾਏ ਰੱਖਣ।

04/06/2024

ਮੈਂ ਵਿਧਾਨ ਸਭਾ ਹਲਕਾ ਦਸੂਹਾ ਦੇ ਸਾਰੇ ਸਨਮਾਨਿਤ ਵੋਟਰਾਂ ਦਾ ਧੰਨਵਾਦ ਕਰਦਾਂ ਹਾਂ, ਜਿਨ੍ਹਾਂ ਨੇ ਹਲਕਾ ਦਸੂਹਾ ਵਿਚ ਭਾਰਤੀ ਜਨਤਾ ਪਾਰਟੀ ਨੂੰ 4000 ਦੀ ਲੀਡ ਦਿੱਤੀ। ਮੈਂ ਉਹਨਾਂ ਸਾਰੇ ਵੋਟਰਾਂ ਦਾ ਤਿਹ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਇਹ ਵਾਅਦਾ ਕਰਦਾ ਹਾਂ ਕਿ ਹਮੇਸ਼ਾ ਆਪਣੇ ਹਲਕੇ ਤੇ ਪੰਜਾਬ ਲਈ ਖੜਾ ਰਹਾਂਗਾ ਅਤੇ ਤੁਹਾਡੇ ਵਲੋਂ ਮਿਲੇ ਪਿਆਰ ਅਤੇ ਸਤਿਕਾਰ ਦਾ ਦਿਲੋਂ ਧੰਨਵਾਦ ਕਰਦਾ ਹਾਂ ।🙏

🙏
11/05/2024

🙏

ਰਾਸ਼ਟਰੀ ਮਤਦਾਤਾ ਦਿਵਸਆਪਣੇ ਵੋਟ ਅਧਿਕਾਰ ਦੀ ਵਰਤੋਂ ਕਰੋ। ਤੁਹਾਡੇ ਹਰ ਇੱਕ ਦਾ ਵੋਟ ਬੇਸ਼ੁਮਾਰ ਕੀਮਤੀ ਹੈ।
25/01/2024

ਰਾਸ਼ਟਰੀ ਮਤਦਾਤਾ ਦਿਵਸ
ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰੋ। ਤੁਹਾਡੇ ਹਰ ਇੱਕ ਦਾ ਵੋਟ ਬੇਸ਼ੁਮਾਰ ਕੀਮਤੀ ਹੈ।

🙏
10/11/2023

🙏

29/01/2022

ਪਿੰਡ ਘੋਗਰਾ ਤੋਂ ਆਮ ਆਦਮੀ ਪਾਰਟੀ ਪੰਜਾਬ ਦੇ ਜੁਆਇੰਟ ਸੈਕ੍ਰੇਟਰੀ ਵਰਿੰਦਰਜੀਤ ਸਿੰਘ ਨਾਗਰਾ ਅੱਜ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ। ਅਕਾਲੀ ਬਸਪਾ ਗਠਜੋੜ ਦਸੂਹਾ ਵਲੋਂ ਪਾਰਟੀ ਵਿਚ ਸ਼ਾਮਿਲ ਹੋਣ ਦਾ ਨਿਗ੍ਹਾ ਸਵਾਗਤ ਕਰਦੇ ਹਾਂ। 🐘⚖

ਹਲਕਾ ਦਸੂਹਾ ਦੇ ਪਿੰਡ ਉਸਮਾਨ ਸ਼ਹੀਦ ਵਿਚ ਹੋਈ ਨੌਜਵਾਨਾਂ ਨਾਲ ਮੀਟਿੰਗ।
19/01/2022

ਹਲਕਾ ਦਸੂਹਾ ਦੇ ਪਿੰਡ ਉਸਮਾਨ ਸ਼ਹੀਦ ਵਿਚ ਹੋਈ ਨੌਜਵਾਨਾਂ ਨਾਲ ਮੀਟਿੰਗ।

Address

Dasua
144205

Website

Alerts

Be the first to know and let us send you an email when Team Susheel Kumar Pinki posts news and promotions. Your email address will not be used for any other purpose, and you can unsubscribe at any time.

Share