13/11/2025
ਮਿਤੀ- 14-11-2025
ਅੱਡਾ ਦਾਖਾ ਗਰਿੱਡ ਤੋਂ ਚੱਲਦੀ ਘਰਾਂ ਵਾਲੀ ਤੇ ਮੋਟਰਾ ਵਾਲੀ ਲਾਈਟ ਕੱਲ੍ਹ ਸਵੇਰੇ 10:00 ਵਜੇ ਤੋਂ ਸ਼ਾਮ 05:00 ਵਜੇ ਤੱਕ ਜਰੂਰੀ ਮੁਰੰਮਤ ਲਾਏ ਬੰਦ ਰਹੇਗੀ ।
ਅੱਡਾ ਦਾਖਾ ਗਰਿੱਡ ਤੋਂ ਚੱਲਦੇ ਫੀਡਰ -:
-ਅੱਡਾ ਸਿਟੀ ਫੀਡਰ
-ਅਜੀਤਸਰ ਫੀਡਰ
-ਮਸ਼ਕੀਆਣਾ ਫੀਡਰ
-ਹਵੇਲੀ ਫੀਡਰ
-ਬੂਥਗੜ੍ਹ ਫੀਡਰ ( ਪਿੰਡ ਦਾਖਾ ,ਵਿਪੁਲ ਵਰਲਡ )
-ਸ਼ੈੱਲਰ ਸਿਟੀ ਫੀਡਰ ( ਪਿੰਡ ਮੁੱਲਾਂਪੁਰ , ਮੰਡਿਆਣੀ, ਮੋਰਕਰੀਮਾ)
- ਬੜੈਚ ਸਿਟੀ ਫੀਡਰ ( ਪਿੰਡ ਮੁੱਲਾਂਪੁਰ , ਕੈਲਪੁਰ , ਬੜੈਚ)
-ਰੁੜਕਾ ਸਿਟੀ ਫੀਡਰ - ( ਪਿੰਡ ਰੁੜਕਾ , ਜਾਂਗਪੁਰ, ਖੰਡੂਰ)
-: ਮੋਟਰਾ ਵਾਲੇ ਫੀਡਰ
-ਮੋਹੀ ਮੋਟਰਾ ਵਾਲਾ
-ਕੈਲਪੁਰ ਮੋਟਰਾ ਵਾਲਾ
-ਦੇਤਵਾਲ ਮੋਟਰਾ ਵਾਲਾ
-ਪੰਡੋਰੀ ਮੋਟਰਾ ਵਾਲਾ
-ਮੁੱਲਾਂਪੁਰ ਮੋਟਰਾ ਵਾਲਾ
-ਮੰਡਿਆਣੀ ਮੋਟਰਾ ਵਾਲਾ