ਖਰੀਆਂ ਗੱਲਾਂ

ਖਰੀਆਂ ਗੱਲਾਂ In this group i will all type of interesting information videos and pics , plz join for fun .

Plz Subscribe channel for Horrer original content 🙏🏻
11/11/2025

Plz Subscribe channel for Horrer original content 🙏🏻

Enjoy the videos and music you love, upload original content, and share it all with friends, family, and the world on YouTube.

ਜਦੋਂ ਉਹ ਲੈਣ ਆਉਂਦਾ ਫਿਰ ਕੁੱਝ ਵੀ ਕੰਮ ਨਹੀਂ ਆਉਦਾ ! ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ - ਫ਼ਰੀਦਾ ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰ...
09/10/2025

ਜਦੋਂ ਉਹ ਲੈਣ ਆਉਂਦਾ ਫਿਰ ਕੁੱਝ ਵੀ ਕੰਮ ਨਹੀਂ ਆਉਦਾ !
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ - ਫ਼ਰੀਦਾ ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ।
ਜਦੋਂ ਮੌਤ ਦਾ ਫ਼ਰਿਸਤਾ (ਸਰੀਰ ਦੇ) ਸਾਰੇ ਦਰਵਾਜ਼ੇ ਭੰਨ ਕੇ (ਭਾਵ, ਸਾਰੇ ਇੰਦ੍ਰਿਆਂ ਨੂੰ ਨਕਾਰੇ ਕਰ ਕੇ) ਆ ਜਾਂਦਾ ਹੈ,
ਤਿਨ੍ਹ੍ਹਾ ਪਿਆਰਿਆ ਭਾਈਆਂ ਅਗੈ ਦਿਤਾ ਬੰਨ੍ਹ੍ਹਿ ॥ (ਮਨੁੱਖ ਦੇ) ਉਹ ਪਿਆਰੇ ਵੀਰ (ਮੌਤ ਦੇ ਫ਼ਰਿਸਤੇ ਦੇ) ਅੱਗੇ ਬੰਨ੍ਹ ਕੇ ਤੋਰ ਦੇਂਦੇ ਹਨ!
ਕਹਿੰਦੇ ਪੌਣੇ 6 ਲੱਖ ਦਾ ਸੁਰੱਖਿਆ ਕਵਚ ਲੈ ਕੇ ਰਾਈਡ ਤੇ ਜਾਂਦਾ ਸੀ ਜਵੰਦਾ!

Address

Chandigarh

Website

Alerts

Be the first to know and let us send you an email when ਖਰੀਆਂ ਗੱਲਾਂ posts news and promotions. Your email address will not be used for any other purpose, and you can unsubscribe at any time.

Share

Category