BJP Punjab

BJP Punjab Bharatiya Janata Party is today the most prominent member of the family of organisations known as the "Sangh Parivar" and nurtured by the Rashtria Swyam

ਭਾਜਪਾ ਜ਼ਿਲ੍ਹਾ ਸੰਗਰੂਰ-2 ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਦੀ ਅਗਵਾਈ ਹੇਠ ਦਫ਼ਤਰ ਸੁਨਾਮ ਊਧਮ ਸਿੰਘ ਵਾਲਾ ਵਿਖੇ ਭਾਜਪਾ ਜ਼ਿਲ੍ਹਾ ਸੰਗਰੂਰ-2 ਦੀ ਜ਼...
03/06/2026

ਭਾਜਪਾ ਜ਼ਿਲ੍ਹਾ ਸੰਗਰੂਰ-2 ਦੀ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਦੀ ਅਗਵਾਈ ਹੇਠ ਦਫ਼ਤਰ ਸੁਨਾਮ ਊਧਮ ਸਿੰਘ ਵਾਲਾ ਵਿਖੇ ਭਾਜਪਾ ਜ਼ਿਲ੍ਹਾ ਸੰਗਰੂਰ-2 ਦੀ ਜ਼ਿਲ੍ਹਾ ਕਮੇਟੀ ਅਤੇ ਭਾਜਪਾ ਸਰਕਲਾਂ ਪ੍ਰਧਾਨਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਹੋਈ।
ਇਸ ਮੀਟਿੰਗ ਵਿੱਚ ਬਾਰਾਂ ਸਾਲ ਵਿਸ਼ਵਾਸ਼ ਦੇ, ਵਿਕਾਸ ਦੇ, ਜਨ ਕਲਿਆਣ ਦੇ ਪੂਰੇ ਹੋਣ ਦੇ ਸ਼ੁੱਭ ਅਵਸਰ ਤੇ 5 ਜੂਨ ਤੋਂ 21 ਜੂਨ ਤੱਕ ਦੇ ਪਾਰਟੀ ਦੇ ਪ੍ਰੋਗਰਾਮਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ।

ਚੰਡੀਗੜ੍ਹ ਵਿਖੇ ਭਾਜਪਾ ਪੰਜਾਬ ਵੱਲੋਂ ਇੱਕ ਮਹੱਤਵਪੂਰਨ ਸੰਗਠਨਾਤਮਕ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਭਾਜਪਾ ਦੇ ਰਾਸ਼ਟਰੀ...
03/06/2026

ਚੰਡੀਗੜ੍ਹ ਵਿਖੇ ਭਾਜਪਾ ਪੰਜਾਬ ਵੱਲੋਂ ਇੱਕ ਮਹੱਤਵਪੂਰਨ ਸੰਗਠਨਾਤਮਕ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਭਾਜਪਾ ਦੇ ਰਾਸ਼ਟਰੀ ਮੀਤ ਪ੍ਰਧਾਨ ਸ਼੍ਰੀ ਸੌਦਾਨ ਸਿੰਘ ਜੀ, ਭਾਜਪਾ ਦੇ ਕੌਮੀ ਸਕੱਤਰ ਸ਼੍ਰੀ ਓ.ਪੀ. ਧਨਖੜ ਜੀ ਨੇ ਸ਼ਿਰਕਤ ਕੀਤੀ।

ਇਸ ਮੌਕੇ ਭਾਜਪਾ ਪੰਜਾਬ ਦੇ ਸਹਿ ਪ੍ਰਭਾਰੀ ਡਾ. ਨਰਿੰਦਰ ਰੈਨਾ ਜੀ, ਭਾਜਪਾ ਪੰਜਾਬ ਦੇ ਸੰਗਠਨ ਮੰਤਰੀ ਸ਼੍ਰੀ ਮੰਥਰੀ ਸ੍ਰੀਨਿਵਾਸੁਲੂ ਜੀ, ਭਾਜਪਾ ਪੰਜਾਬ ਦੇ ਸਮੂਹ ਜਨਰਲ ਸਕੱਤਰਾਂ ਸਮੇਤ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੀ।

ਮੀਟਿੰਗ ਦੌਰਾਨ ਸੰਗਠਨ ਨੂੰ ਹੋਰ ਮਜ਼ਬੂਤ ਕਰਨ, ਕਾਰਯਕਰਤਾਵਾਂ ਨਾਲ ਤਾਲਮੇਲ ਵਧਾਉਣ ਅਤੇ ਆਉਣ ਵਾਲੇ ਸੰਗਠਨਾਤਮਕ ਕਾਰਜਕ੍ਰਮਾਂ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।

03/06/2026

ਪੰਜਾਬ ਭਾਜਪਾ ਦੀ ਕਮਾਨ ਸੰਭਾਲਣ 'ਤੇ ਸਰਦਾਰ ਕੇਵਲ ਸਿੰਘ ਢਿੱਲੋਂ ਜੀ ਨੂੰ ਲੱਖ-ਲੱਖ ਵਧਾਈਆਂ - ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਬਕਾ ਮੰਤਰੀ

03/06/2026

ਸੰਪਰਕ ਅਤੇ ਸੰਵਾਦ ਕਿਸੇ ਵੀ ਸੰਜੀਵੀ ਸੰਗਠਨ ਦੇ ਪ੍ਰਾਣ

03/06/2026

ਭਾਜਪਾ 'ਚ ਕੋਈ ਵੱਡਾ-ਛੋਟਾ ਨਹੀਂ

03/06/2026

ਭਾਜਪਾ ਇਕਜੁੱਟਤਾ ਨਾਲ ਚੱਲਣ ਵਾਲੀ ਪਾਰਟੀ ਹੈ
ਨਵੀਂ ਊਰਜਾ ਅਤੇ ਨਵੇਂ ਜੋਸ਼ ਦੇ ਲਈ ਪਰਿਵਰਤਨ ਜ਼ਰੂਰੀ ਹੈ - ਸ਼੍ਰੀ ਅਸ਼ਵਨੀ ਸ਼ਰਮਾ, ਵਿਧਾਇਕ ਪਠਾਨਕੋਟ, ਭਾਜਪਾ

ਮਾਨ ਸਾਬ੍ਹ ! ਆਹ ਪੰਜਾਬ ਦਾ ਕੀ ਹਾਲ ਕਰ ਦਿੱਤਾ
03/06/2026

ਮਾਨ ਸਾਬ੍ਹ ! ਆਹ ਪੰਜਾਬ ਦਾ ਕੀ ਹਾਲ ਕਰ ਦਿੱਤਾ

ਨਿਕੰਮੀ ਆਪ ਸਰਕਾਰ ਨੇ ਪੰਜਾਬ ਨੂੰ ਧਰਨਾਲੈਂਡ ਬਣਾ ਦਿੱਤਾ ਹੈ। ਝਾੜੂ ਵਾਲਿਆਂ ਨੇ ਕਿਸੇ ਵੀ ਵਰਗ ਲਈ ਕੋਈ ਕੰਮ ਨਹੀਂ ਕੀਤਾ ਜਿਸ ਕਾਰਨ ਆਪਣੇ ਹੱਕਾ ਲ...
03/06/2026

ਨਿਕੰਮੀ ਆਪ ਸਰਕਾਰ ਨੇ ਪੰਜਾਬ ਨੂੰ ਧਰਨਾਲੈਂਡ ਬਣਾ ਦਿੱਤਾ ਹੈ। ਝਾੜੂ ਵਾਲਿਆਂ ਨੇ ਕਿਸੇ ਵੀ ਵਰਗ ਲਈ ਕੋਈ ਕੰਮ ਨਹੀਂ ਕੀਤਾ ਜਿਸ ਕਾਰਨ ਆਪਣੇ ਹੱਕਾ ਲਈ ਪੰਜਾਬ ਦੇ ਲੋਕ ਸੜਕਾਂ 'ਤੇ ਆਉਂਣ ਲਈ ਮਜ਼ਬੂਰ ਹਨ।

ਲੁੱਟਾਂ-ਖੋਹਾਂ ਅਤੇ ਡਰ ਦਾ ਮਾਹੌਲ- ਕੀ ਇਹੀ ਹੈ 'ਆਪ' ਦਾ ਰੰਗਲਾ ਪੰਜਾਬ?
03/06/2026

ਲੁੱਟਾਂ-ਖੋਹਾਂ ਅਤੇ ਡਰ ਦਾ ਮਾਹੌਲ- ਕੀ ਇਹੀ ਹੈ 'ਆਪ' ਦਾ ਰੰਗਲਾ ਪੰਜਾਬ?

03/06/2026

AAP ਪਾਰਟੀ ਦੀਆਂ ਜੜ੍ਹਾਂ ਪੱਟਣ ਦੇ ਲਈ ਪਾਰਟੀ ਨੇ ਸ.ਢਿੱਲੋਂ ਨੂੰ ਪ੍ਰਧਾਨ ਬਣਾਇਆ ,ਅਸੀਂ ਸਾਰਿਆਂ ਨੇ ਟੈਚੀ ਪੈਕ ਕੀਤੇ ਹੋਏ, ਹੁਣ ਹਰ ਘਰ ਦਾ ਕੁੰਡਾ ਖੜਕਾਵਾਂਗੇ -ਸ.ਰਵਨੀਤ ਸਿੰਘ ਬਿੱਟੂ, ਕੇਂਦਰੀ ਰਾਜ ਮੰਤਰੀ

Address

Plot No 3, Drive Shayama Prashad Mukherjee Bhawan, Sector 37 A
Chandigarh

Alerts

Be the first to know and let us send you an email when BJP Punjab posts news and promotions. Your email address will not be used for any other purpose, and you can unsubscribe at any time.

Contact The Organization

Send a message to BJP Punjab:

Share