05/06/2026
ਕਲੁ ਆਈ ਕੁਤੇ ਮੁਹੀ, ਖਾਜ ਹੋਇਆ ਮੁਰਦਾਰ ਗੁਸਾਈ।
ਰਾਜੇ ਪਾਪ ਕਮਾਵਦੇ, ਉਲਟੀ ਵਾੜ ਖੇਤ ਕਉ ਖਾਈ।
ਗੁਰੂ ਸਾਹਿਬ ਜੀ ਦੇ ਇਹ ਸ਼ਬਦ ਭਗਵੰਤ ਸਰਕਾਰ ਦੇ ਅੱਜ ਦੇ ਵਰਤਾਰੇ ਲਈ ਢੁਕਵੇਂ ਹਨ।
ਇਕਠੇ ਹੋ ਜਾਵੋ ਨਹੀਂ ਤਾਂ ਵਾਰੀ ਸਭ ਦੀ ਆਉਣੀ ਹੈ।
ਪੰਜਾਬ ਪੁਲਿਸ ਪ੍ਰਸ਼ਾਸਨ ਮੁਰਦਾਬਾਦ
ਸਰਕਾਰੀ ਆਈ ਟੀ ਆਈਜ ਠੇਕਾ ਮੁਲਾਜਮ ਯੂਨੀਅਨ ਪੰਜਾਬ ਇਸਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੇ।