ਬਾਬਾ ਬਲਾਸਟ Baba Blast

ਬਾਬਾ ਬਲਾਸਟ Baba Blast Contact information, map and directions, contact form, opening hours, services, ratings, photos, videos and announcements from ਬਾਬਾ ਬਲਾਸਟ Baba Blast, City centre, Chandigarh.

ਵਿਸ਼ਵਾਸਘਾਤ ਕਰਨਾ ਬਹੁਤ ਮਾੜ੍ਹੀ ਗੱਲ ਹੈ। ਜੇ ਕਿਸੇ ਬੰਦੇ ਨੇ ਆਪਣੇ ਦਿਲ ਦੀ ਗੱਲ ਥੋਡੇ ਨਾਲ ਸਾਂਝੀ ਕੀਤੀ ਉਸਨੂੰ ਲੜ੍ਹ ਕੇ ਸੋਸ਼ਲ ਮੀਡੀਆ ਤੇ ਪਾਉ...
09/04/2026

ਵਿਸ਼ਵਾਸਘਾਤ ਕਰਨਾ ਬਹੁਤ ਮਾੜ੍ਹੀ ਗੱਲ ਹੈ। ਜੇ ਕਿਸੇ ਬੰਦੇ ਨੇ ਆਪਣੇ ਦਿਲ ਦੀ ਗੱਲ ਥੋਡੇ ਨਾਲ ਸਾਂਝੀ ਕੀਤੀ ਉਸਨੂੰ ਲੜ੍ਹ ਕੇ ਸੋਸ਼ਲ ਮੀਡੀਆ ਤੇ ਪਾਉਣਾ ਮਾੜੀ ਗੱਲ ਹੈ।

fans Punjab Hun Tak ਬਾਬਾ ਬਲਾਸਟ Baba Blast

ਵਫ਼ਾਦਾਰੀ ਦੀ ਕੀ ਮਿਸਾਲ ਦੇਵਾ,ਸੱਚ ਦੇ ਰਾਹ ‘ਤੇ ਕੋਈ ਨਹੀਂ,ਨਾਮ ਵੱਡਾ, ਦਿਖਾਵਾ ਸਾਰਾ, ਅੰਦਰੋਂ ਸਾਫ਼ ਕੋਈ ਨਹੀਂ।      fans ਬਾਬਾ ਬਲਾਸਟ Baba...
09/04/2026

ਵਫ਼ਾਦਾਰੀ ਦੀ ਕੀ ਮਿਸਾਲ ਦੇਵਾ,ਸੱਚ ਦੇ ਰਾਹ ‘ਤੇ ਕੋਈ ਨਹੀਂ,
ਨਾਮ ਵੱਡਾ, ਦਿਖਾਵਾ ਸਾਰਾ, ਅੰਦਰੋਂ ਸਾਫ਼ ਕੋਈ ਨਹੀਂ।

fans ਬਾਬਾ ਬਲਾਸਟ Baba Blast

09/04/2026

ਜਲਦੀ ਹੀ ਬੁਰਕੀ ਵਾਲੇ ਪੱਤਰਕਾਰ ਪੇਸ਼ ਕੀਤੇ ਜਾਣਗੇ। 🤘

ਰਾਮਪੁਰਾ ਫੂਲ ਦੀ ਸ਼ਾਨ – ਇਨਸਾਨੀਅਤ ਦੇ ਅਸਲੀ ਹੀਰੋ ❤️ਇਨ੍ਹਾਂ ਮਹਾਨ ਵਿਅਕਤੀਆਂ ਨੇ 132 ਤੋਂ ਵੱਧ ਵਾਰ ਖੂਨ ਦਾਨ ਕਰਕੇ ਬੇਸ਼ੁਮਾਰ ਜਿੰਦਗੀਆਂ ਬਚਾ...
08/04/2026

ਰਾਮਪੁਰਾ ਫੂਲ ਦੀ ਸ਼ਾਨ – ਇਨਸਾਨੀਅਤ ਦੇ ਅਸਲੀ ਹੀਰੋ ❤️
ਇਨ੍ਹਾਂ ਮਹਾਨ ਵਿਅਕਤੀਆਂ ਨੇ 132 ਤੋਂ ਵੱਧ ਵਾਰ ਖੂਨ ਦਾਨ ਕਰਕੇ ਬੇਸ਼ੁਮਾਰ ਜਿੰਦਗੀਆਂ ਬਚਾਈਆਂ ਹਨ। ਰਾਜ ਪੱਧਰ ‘ਤੇ ਸਨਮਾਨਿਤ ਹੋ ਚੁੱਕੇ ਇਹ ਲੋਕ ਨਿਸ਼ਕਾਮ ਸੇਵਾ ਦੀ ਮਿਸਾਲ ਹਨ। ਰਾਮਪੁਰਾ ਫੂਲ ਆਪਣੀ ਖੂਨ ਦਾਨ ਦੀ ਸੰਸਕ੍ਰਿਤੀ ਲਈ ਜਾਣਿਆ ਜਾਂਦਾ ਹੈ ਅਤੇ ਇਹ ਹੀਰੋ ਹਮੇਸ਼ਾ ਮਰੀਜ਼ਾਂ ਦੀ ਮਦਦ ਲਈ ਤਿਆਰ ਰਹਿੰਦੇ ਹਨ। ਸਮਾਜ ਲਈ ਇਕ ਵੱਡੀ ਪ੍ਰੇਰਣਾ।

fans ਬਾਬਾ ਬਲਾਸਟ Baba Blast

ਰਾਮਪੁਰੇ ਦੇ ਲੋਕੋ ਇਸ ਮੁੰਡੇ ਨੂੰ ਸੁਪੋਰਟ ਕਰੋ। ਬਹੁਤ ਚੰਗਾ ਕੰਮ ਕਰਦਾ ਇਹ ਮੁੰਡਾ। ਬੇਸਹਾਰਿਆ ਲਈ ਘਰ ਬਣਾ ਰਿਹਾ ਇਹ ਕਾਕਾ ਇਸਨੂੰ ਪੈਸੇ ਜਰੂਰ do...
08/04/2026

ਰਾਮਪੁਰੇ ਦੇ ਲੋਕੋ ਇਸ ਮੁੰਡੇ ਨੂੰ ਸੁਪੋਰਟ ਕਰੋ। ਬਹੁਤ ਚੰਗਾ ਕੰਮ ਕਰਦਾ ਇਹ ਮੁੰਡਾ। ਬੇਸਹਾਰਿਆ ਲਈ ਘਰ ਬਣਾ ਰਿਹਾ ਇਹ ਕਾਕਾ ਇਸਨੂੰ ਪੈਸੇ ਜਰੂਰ donate ਕਰੋ। ਜੇ ਪੈਸੇ ਨਹੀਂ ਦੇਣੇ ਇਸਨੂੰ ਪੁੱਛੋ ਕੋਈ ਬਿਲਡਿੰਗ ਪਾਉਣ ਲਈ ਸਾਮਾਨ ਚਾਹੀਦਾ ਤਾ ਦੇਵੋ। ਬਾਬਾ ਥੋਡਾ ਖੁਸ਼ ਹੋਏ ਗਾ। ਜਿਉਂਦਾ ਰਹਿ ਕਾਕਾ ਸੰਦੀਪ ਵਰਮਾ।

fans ਬਾਬਾ ਬਲਾਸਟ Baba Blast Sandeep Verma

08/04/2026

ਜਿਸ ਦੀ ਕੁੰਡਲੀ ਚੈੱਕ ਕਰਵਾਉਣੀ ਹੈ ਕਰੋ message ਬਾਬੇ ਨੂੰ ਉਸਦੀ ਪੁੱਛ ਕੱਢ ਦੇਣੀ ਆ।

ਜਨਤਾ ਦੀ ਆਵਾਜ ਬਣੋ ਜੇ ਅੱਜ ਨਾ ਬੋਲੇ ਕਦੋ ਬੋਲੋਗੇ ਲੀਡਰੋ? 2027 ਦੀ ਇਲੈਕਸ਼ਨ ਵਿੱਚ ਵੱਡੀਆ ਗੱਲਾਂ ਕਰਨਗੇ ਘੁਟਾਲਾ ਕੱਢ ਦੇਣਾ ਸਾਨੂੰ ਵੋਟਾ ਪਾਓ।...
08/04/2026

ਜਨਤਾ ਦੀ ਆਵਾਜ ਬਣੋ ਜੇ ਅੱਜ ਨਾ ਬੋਲੇ ਕਦੋ ਬੋਲੋਗੇ ਲੀਡਰੋ? 2027 ਦੀ ਇਲੈਕਸ਼ਨ ਵਿੱਚ ਵੱਡੀਆ ਗੱਲਾਂ ਕਰਨਗੇ ਘੁਟਾਲਾ ਕੱਢ ਦੇਣਾ ਸਾਨੂੰ ਵੋਟਾ ਪਾਓ। ਹੁਣ ਚੱਕੋ ਲੋਕਾ ਦੀ ਆਵਾਜ। ਲੀਡਰ ਉਹੀ ਜਿੱਤੇ ਗਾ ਜੋ ਘੁਟਾਲੇ ਨੂੰ ਬਾਹਰ ਕੱਢੇਗਾ। 😷

fans ਬਾਬਾ ਬਲਾਸਟ Baba Blast Balkar Singh Sidhu Gurpreet Singh Kangar Sikander Singh Maluka

ਕੰਮ ਤੇ ਮਿਲ ਜੁਲ ਕੇ ਕੀਤਾ,ਗਰਲ–ਬੌਇ ਨੇ ਖੇਡ ਰਚੀਤਾ।ਨਾਲ ਰਲਿਆ ਸਾਬਕਾ ਪ੍ਰਧਾਨ,ਨਾਲ ਰਲੀਆਂ ਸਰਕਾਰਾਂ!ਲੁੱਟ ਹੋ ਗਈ ਲੋਕਾਂ ਦੀ ਖੁੱਲਮ-ਖੁੱਲਾ,ਹੁਣ ...
08/04/2026

ਕੰਮ ਤੇ ਮਿਲ ਜੁਲ ਕੇ ਕੀਤਾ,
ਗਰਲ–ਬੌਇ ਨੇ ਖੇਡ ਰਚੀਤਾ।
ਨਾਲ ਰਲਿਆ ਸਾਬਕਾ ਪ੍ਰਧਾਨ,
ਨਾਲ ਰਲੀਆਂ ਸਰਕਾਰਾਂ!
ਲੁੱਟ ਹੋ ਗਈ ਲੋਕਾਂ ਦੀ ਖੁੱਲਮ-ਖੁੱਲਾ,
ਹੁਣ ਕੌਣ ਸੁਣੇਗਾ ਸੱਚ ਦਾ ਢੋਲ ਵੱਜਾ?

fans ਬਾਬਾ ਬਲਾਸਟ Baba Blast Malwa fata fat news

🔥 ਕਿਉਂ ਨਹੀਂ ਬੋਲਦਾ ਘੁਟਾਲੇ ‘ਤੇ?ਕੀ ਆਵਾਜ਼ ਆਪੇ ਬੰਦ ਹੋ ਗਈ… ਜਾਂ ਕਿਸੇ ਨੇ ਬੰਦ ਕਰਵਾ ਦਿੱਤੀ? ਡਾਂਗ ਫੇਰਨੀ ਜੇ ਲੋਕਾ ਨੇ 2027          fan...
08/04/2026

🔥 ਕਿਉਂ ਨਹੀਂ ਬੋਲਦਾ ਘੁਟਾਲੇ ‘ਤੇ?
ਕੀ ਆਵਾਜ਼ ਆਪੇ ਬੰਦ ਹੋ ਗਈ… ਜਾਂ ਕਿਸੇ ਨੇ ਬੰਦ ਕਰਵਾ ਦਿੱਤੀ? ਡਾਂਗ ਫੇਰਨੀ ਜੇ ਲੋਕਾ ਨੇ 2027

fans Punjab Hun Tak ਬਾਬਾ ਬਲਾਸਟ Baba Blast

08/04/2026

ਕਿਸੇ ਵੀ ਨਾ ਮਰਦ ਨੇ ਮੇਰੀ ਪੋਸਟ ਤੇ ਗਾਲ ਕੱਢ ਦਿੱਤੀ। ਸੋਚ ਲਓ ਬਣਦਾ ਕੀ। ☠️

ਰਸ਼ੀਦ ਘੁਟਾਲੇ ਦਾ ਮਾਸਟਰ mind ਕੌਣ? ਰਲ ਮਿਲ ਖਾ ਲਵਾਗੇ ਜੇ। ਥੋਡੀ ਮੈਂ ਡਾਂਗ ਫੇਰਨੀ       Iqbal Singh Romana  fans Rana Press Crime ...
07/04/2026

ਰਸ਼ੀਦ ਘੁਟਾਲੇ ਦਾ ਮਾਸਟਰ mind ਕੌਣ? ਰਲ ਮਿਲ ਖਾ ਲਵਾਗੇ ਜੇ। ਥੋਡੀ ਮੈਂ ਡਾਂਗ ਫੇਰਨੀ

Iqbal Singh Romana fans Rana Press Crime India ਬਾਬਾ ਬਲਾਸਟ Baba Blast

2027 ਵਿੱਚ ਕਿਸ ਪਾਰਟੀ ਵਿੱਚ ਭੱਜਣਾ ਮੁੱਖਵਰ ਟੋਲੇ ਨੇ? ਰਾਮਪੁਰੇ ਦੇ ਲੀਡਰਾਂ ਨੂੰ ਵੀ ਪਤਾ ਲੱਗ ਗਿਆ। ਟੋਲੇ ਨੂੰ ਬਾਹਰ ਖੜ੍ਹੇ ਕਰਕੇ ਰੱਖੋ ਗੰਦ ਪ...
07/04/2026

2027 ਵਿੱਚ ਕਿਸ ਪਾਰਟੀ ਵਿੱਚ ਭੱਜਣਾ ਮੁੱਖਵਰ ਟੋਲੇ ਨੇ? ਰਾਮਪੁਰੇ ਦੇ ਲੀਡਰਾਂ ਨੂੰ ਵੀ ਪਤਾ ਲੱਗ ਗਿਆ। ਟੋਲੇ ਨੂੰ ਬਾਹਰ ਖੜ੍ਹੇ ਕਰਕੇ ਰੱਖੋ ਗੰਦ ਪਾਇਆ ਸ਼ਹਿਰ ਵਿੱਚ। ਡਾਂਗ ਫੇਰਨੀ ਜੇ ਥੋਡੀ

fans ਬਾਬਾ ਬਲਾਸਟ Baba Blast Varinider Cont Er Suraj Rajora Sikander Singh Maluka

Address

City Centre
Chandigarh
470775

Website

Alerts

Be the first to know and let us send you an email when ਬਾਬਾ ਬਲਾਸਟ Baba Blast posts news and promotions. Your email address will not be used for any other purpose, and you can unsubscribe at any time.

Share