Revolutionary Soch

Revolutionary Soch ਹਮ ਰਾਖਤ ਪਾਤਸ਼ਾਹੀ ਦਾਵਾ
ਪੰਥ ਬਚਾਓ ਪੰਜਾਬ ਬਚਾਓ
ਅਕਾਲੀ ਦਲ "ਵਾਰਿਸ ਪੰਜਾਬ ਦੇ" 🚩

18/08/2026

ਜ਼ਮੀਰ ਦਾ ਮਰ ਜਾਣਾ ਹੀ ਅਸਲ ਮੌਤ ਹੈ।
The death of conscience is the real death.

Punjab PunjabYouth Sikh Khalsa SikhYouth Punjabi PunjabNews VoteForChange LokSabha PunjabElections SupportPunjab VoiceOfPunjab KhalsaPanth PunjabDiAwaaz PunjabiPolitics

15/08/2026

ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵੱਡੀ ਗਿਣਤੀ ਵਿੱਚ ਕੌਮੀ ਇਨਸਾਫ਼ ਮੋਰਚਾ, ਚੰਡੀਗੜ੍ਹ ਵਿਖੇ ਸ਼ਮੂਲੀਅਤ ਕੀਤੀ ਗਈ।

13/08/2026

ਸਾਨੂੰ ਰਾਜ ਦੀ ਲੋੜ ਇਸ ਲਈ ਆ,ਤਾਂ ਜੋ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਦਾ ਪ੍ਰਚਾਰ ਕਰ ਸਕੀਏ। 🙏

ਰਾਜ ਸੱਤਾ ਲਈ ਨਹੀਂ, ਸੇਵਾ ਤੇ ਪ੍ਰਚਾਰ ਲਈ। ❤️

12/08/2026

ਸਾਡਾ ਸਭ ਤੋਂ ਵੱਡਾ ਦੁਸ਼ਮਣ ਭੈ ਆ !

ਰਾਜਭਾਗ ਦੀ ਗੱਲ ਕਰਾਂਗੇ ਤਾਂ ਕੁਟਣਗੇ ਜੀ,
ਕੁੱਟ ਤਾਂ ਬਿਨਾਂ ਗੱਲ ਕੀਤੇ ਵੀ ਖਾਣੇ ਪਏ ਆ

Punjab PunjabYouth Sikh Khalsa SikhYouth Punjabi PunjabNews VoteForChange LokSabha PunjabElections SupportPunjab VoiceOfPunjab KhalsaPanth PunjabDiAwaaz PunjabiPolitics

10/08/2026

ਇਸ ਵਾਰ ਵੋਟ ਸਿਰਫ਼ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ।

Punjab PunjabYouth Sikh Khalsa SikhYouth Punjabi PunjabNews VoteForChange LokSabha PunjabElections SupportPunjab VoiceOfPunjab KhalsaPanth PunjabDiAwaaz PunjabiPolitics

08/08/2026

30 ਸਾਲਾਂ ਦੀ ਕੈਦ ਮਗਰੋਂ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਪੈਰੋਲ ਮਨਜ਼ੂਰ!

08/08/2026

ਸੰਗਤ ਦੇ ਸਬਰ ਨੂੰ ਪਰਖਿਆ ਨਾ ਜਾਵੇ…
ਬਚੋ ਜਿੰਨਾ ਬਚ ਸਕਦੇ ਓ!
ਬਾਅਦ ’ਚ ਨਾ ਕਹਿਓ—ਦੱਸਿਆ ਨਹੀਂ ਸੀ!

07/08/2026

Address

Chandigarh

Website

Alerts

Be the first to know and let us send you an email when Revolutionary Soch posts news and promotions. Your email address will not be used for any other purpose, and you can unsubscribe at any time.

Shortcuts

Share