Tet Leagal Team Punjab

Tet Leagal Team Punjab Contact information, map and directions, contact form, opening hours, services, ratings, photos, videos and announcements from Tet Leagal Team Punjab, Public Service, Talwar Street Tanda, Chandigarh.

ਜੋ ਸਾਥੀ TET ਦੇ ਫੈਸਲੇ ਨਾਲ ਪ੍ਰਭਾਵਿਤ ਹੁੰਦੇ ਹਨ ਉਹ ਇਸ ਪੇਜ਼ ਨੂੰ ਜਰੂਰ ਜੁਆਇਨ ਕਰਨ ਤਾਂ ਜੋ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਭਵਿੱਖ ਦੀ ਰਣਨੀਤੀ ਤੈਅ ਕਰ ਸਕੀਏ ਤੇ ਆਪਣੇ ਹੱਕਾਂ ਦੀ ਰਾਖੀ ਕਰ ਸਕੀਏ....

01/05/2026

ਸਤਿਕਾਰਯੋਗ ਅਧਿਆਪਕ ਸਾਹਿਬਾਨ ਸਤਿ ਸ਼੍ਰੀ ਅਕਾਲ ਜੀ

ਜਿਵੇਂ ਕਿ ਤੁਹਾਨੂੰ ਆਪਣੇ ਸਰੋਤਾਂ ਤੋਂ ਪਹਿਲਾਂ ਹੀ ਖ਼ਬਰ ਦਿੱਤੀ ਸੀ ਤੇ ਪਿਛਲੇ ਦਿਨੀਂ ਹੋਈ ਸੁਣਵਾਈ ਨੇ ਉਸ ਉੱਤੇ ਮੋਹਰ ਲਗਾ ਦਿੱਤੀ ਹੈ ਅਤੇ 13 ਮਈ ਨੂੰ ਓਪਨ ਕੋਰਟ ਸੁਣਵਾਈ ਲਈ ਮਾਣਯੋਗ ਅਦਾਲਤ ਨੇ ਪ੍ਰਵਾਨਗੀ ਦੇ ਦਿੱਤੀ ਹੈ

ਸਮੂਹ ਸਾਥੀਆਂ ਨੂੰ ਇਸ ਅੰਸ਼ਿਕ ਸਫਲਤਾ ਲਈ ਮੁਬਾਰਕਬਾਦ... ਸਾਨੂੰ ਉਮੀਦ ਨਹੀਂ ਪੂਰਨ ਵਿਸ਼ਵਾਸ ਹੈ ਕਿ ਸਾਡੀ ਜਿੱਤ ਯਕੀਨੀ ਹੋਵੇਗੀ.. ਤੁਹਾਡੇ ਸਹਿਯੋਗ ਤੇ ਅਟੁੱਟ ਵਿਸ਼ਵਾਸ ਲਈ ਤਹਿ ਦਿਲੋਂ ਧੰਨਵਾਦ 🙏🙏🙏

https://youtu.be/1cDO3DsQJYc?si=9JRmYDLuY1AjluCd
04/03/2026

https://youtu.be/1cDO3DsQJYc?si=9JRmYDLuY1AjluCd

TET ਕੇਸ ਦੀ ਮੌਜੂਦਾ ਸਥਿਤੀ ਅਤੇ ਵਧੇਰੇ ਜਾਣਕਾਰੀ ਲਈ ਪੰਜਾਬ ਲੀਗਲ ਟੀਮ ਨਾਲ ਸੰਪਰਕ ਕਰ ਸਕਦੇ ਹੋ.... 7986610547

Address

Talwar Street Tanda
Chandigarh
160014

Website

Alerts

Be the first to know and let us send you an email when Tet Leagal Team Punjab posts news and promotions. Your email address will not be used for any other purpose, and you can unsubscribe at any time.

Shortcuts

Share

Category