21/05/2024
ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਵੀਰ ਜੀ ਸਾਰੇ ਵੀਰ ਧਿਆਨ ਨਾਲ ਇਹ ਵੀਡੀਓ ਨੂੰ ਦੇਖ ਕੇ ਜੋ ਮੁੰਡਾ ਇਸ ਵੀਡੀਓ ਦੇ ਵਿੱਚ ਆ ਰਿਹਾ ਸਰਦਾਰ ਮੁੰਡਾ ਪਰਨਾ ਬੰਨਿਆ ਹੋਇਆ ਉਸ ਮੁੰਡੇ ਨੇ ਕੱਲ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਮੋਟਰਸਾਈਕਲ ਚੋਰੀ ਕੀਤਾ ਸਪਲੈਂਡਰ ਮੋਟਰਸਾਈਕਲ ਨੰਬਰ PB10GT1668 ਜੋ ਮੇਰਾ ਵੀਰ ਇਸ ਮੁੰਡੇ ਨੂੰ ਜਾਣਦਾ ਜਾਂ ਕਿਤੇ ਦੇਖਿਆ ਹੋਵੇ ਤਾਂ ਸਾਨੂੰ ਦਿੱਤੇ ਗਏ ਨੰਬਰਾਂ ਤੇ ਫੋਨ ਕੀਤਾ ਜਾਵੇ ਧੰਨਵਾਦ ਜੀ 8360000161
7009900109