Aditya Goyal

Aditya Goyal Contact information, map and directions, contact form, opening hours, services, ratings, photos, videos and announcements from Aditya Goyal, Social service, Budhlada.

हमारे दिल में भी झांको अगर मिले फ़ुरसत,❣️❣️हम अपने चेहरों से इतने नज़र नहीं आते।💛💛
09/05/2023

हमारे दिल में भी झांको अगर मिले फ़ुरसत,❣️❣️
हम अपने चेहरों से इतने नज़र नहीं आते।💛💛

29/04/2023

ਤੁਹਾਡੇ ਆਸ ਪਾਸ ਕਿਸੇ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਨਾ ਹੋਵੇ, ਤਾਂ ਮਈ ਮਹੀਨੇ ਦੇ ਅਖੀਰ ਵਿੱਚ ਬਰੇਟਾ ਵਿਖੇ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਹਨ। ਸੰਪਰਕ 8760371000 ਨੇਕੀ ਫਾਉਂਡੇਸ਼ਨ ਬੁਢਲਾਡਾ

ਮੇਰੀ ਅਪੀਲ ਹੈ ਸਾਰੇ ਸਾਥੀਆਂ ਨੂੰ ਕਿ ਸਹਿਯੋਗ ਵੀ ਕਰੋ, ਪਰ ਨਾਲ ਨਾਲ ਸ਼ੇਅਰ ਕਰਕੇ ਵੀ ਸਹਿਯੋਗ ਜ਼ਰੂਰ ਕਰੋ। #ਬੇਸਹਾਰਿਆਂ_ਦਾ_ਘਰ "ਨੇਕੀ ਆਸ਼ਰਮ"ਸਾਨੂ...
29/04/2023

ਮੇਰੀ ਅਪੀਲ ਹੈ ਸਾਰੇ ਸਾਥੀਆਂ ਨੂੰ ਕਿ ਸਹਿਯੋਗ ਵੀ ਕਰੋ, ਪਰ ਨਾਲ ਨਾਲ ਸ਼ੇਅਰ ਕਰਕੇ ਵੀ ਸਹਿਯੋਗ ਜ਼ਰੂਰ ਕਰੋ।

#ਬੇਸਹਾਰਿਆਂ_ਦਾ_ਘਰ "ਨੇਕੀ ਆਸ਼ਰਮ"
ਸਾਨੂੰ ਇਹ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਛੇ ਮਹੀਨੇ ਪਹਿਲਾਂ ਸ਼ੁਰੂ ਕੀਤੇ ਗਏ "ਡਾ. ਕ੍ਰਿਸ਼ਨ ਚੰਦ ਗਰਗ ਯਾਦਗਾਰੀ ਨੇਕੀ ਆਸ਼ਰਮ" ਦੀ ਉਸਾਰੀ ਦਾ ਦੂਜਾ ਪੜਾਅ ਪੂਰਾ ਹੋ ਗਿਆ ਹੈ। ਪਹਿਲੇ ਪੜਾਅ ਵਿੱਚ ਆਸ਼ਰਮ ਦੀ ਜ਼ਮੀਨ ਖ਼ਰੀਦੀ ਗਈ ਸੀ ਜਿਸ ਵਿੱਚ 260 ਦੇ ਕਰੀਬ ਦਾਨੀਆਂ ਨੇ 1000 ਗਜ਼ ਭੂਮੀ ਸੰਸਥਾ ਨੂੰ ਦਾਨ ਕੀਤੀ, ਜਿਸ ਲਈ ਤਕਰੀਬਨ 24 ਲੱਖ ਦਾ ਬਜ਼ਟ ਰਿਹਾ। ਦੂਜੇ ਪੜਾਅ ਵਿੱਚ ਸੰਸਥਾ ਨੂੰ ਉਸਾਰੀ ਦੇ ਕੰਮਾਂ ਲਈ ਲੱਗਭੱਗ 20 ਲੱਖ ਰੁਪਏ ਦਾ ਦਾਨ ਅਤੇ ਸਹਾਇਤਾ ਪ੍ਰਾਪਤ ਹੋਈ, ਜਿਸ ਸਦਕਾ ਚਾਰਦੀਵਾਰੀ ਦੀਆਂ 7 ਫੁੱਟ ਉੱਚੀਆਂ ਨੀਹਾਂ, ਚਾਰਦੀਵਾਰੀ, ਭਰਤ, ਸਬਮਰਸੀਬਲ, ਦੋ ਕਮਰੇ, ਬਾਥਰੂਮ, ਪੌੜੀਆਂ ਅਤੇ ਇੱਕ ਵੱਡੇ ਸਟੋਰ (ਹੱਟ) ਦਾ ਨਿਰਮਾਣ ਕੀਤਾ ਗਿਆ। ਅਸੀਂ ਸਾਰੇ ਦਾਨੀਆਂ ਅਤੇ ਸਹਿਯੋਗੀਆਂ ਦੇ ਧੰਨਵਾਦੀ ਹਾਂ ਜਿਹਨਾਂ ਸੰਸਥਾ ਨੂੰ ਨਿਰੰਤਰ ਸਹਿਯੋਗ ਦਿੱਤਾ। ਹੁਣ ਸੰਸਥਾ ਤੀਜੇ ਪੜਾਅ ਦਾ ਕੰਮ ਸ਼ੁਰੂ ਕਰਨ ਜਾ ਰਹੀ ਹੈ, ਜਿਸਨੂੰ ਅਗਲੇ ਛੇ ਮਹੀਨਿਆਂ ਵਿੱਚ ਪੂਰਾ ਕੀਤਾ ਜਾਵੇਗਾ। ਸੋ ਸਾਡੀ ਉਹਨਾਂ ਸਾਰੇ ਹੀ ਲੋਕਾਂ ਨੂੰ ਅਪੀਲ ਹੈ ਜੋ ਮਨੁੱਖਤਾ ਦਾ ਭਲਾ ਲੋਚਦੇ ਹਨ ਕਿ ਥੋੜ੍ਹਾ ਥੋੜ੍ਹਾ ਕਰਕੇ ਇਸ "ਬੇਸਹਾਰਾ ਲੋਕਾਂ ਦੇ ਘਰ" ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉਣ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਾਡੇ ਇਲਾਕੇ ਵਿੱਚ ਹਰ ਇੱਕ ਬੇਸਹਾਰਾ ਨੂੰ ਛੱਤ ਅਤੇ ਰੋਟੀ ਮਿਲ ਸਕੇ। ਤੁਸੀਂ ਆਪਣੀ ਸਮਰੱਥਾ ਅਨੁਸਾਰ ਯੂਨਿਟਾਂ ਦੇ ਹਿਸਾਬ ਨਾਲ (ਪੋਸਟਰ ਵਿੱਚ ਦਿੱਤੇ ਅਨੁਸਾਰ) ਸੰਸਥਾ ਨੂੰ ਦਾਨ ਉਸਦੇ ਦਿੱਤੇ ਗਏ ਅਕਾਊਂਟ ਵਿੱਚ ਭੇਜ ਸਕਦੇ ਹੋ। ਸੰਸਥਾ ਵੱਲੋਂ 80G ਦੀ ਟੈਕਸ ਛੋਟ ਰਸੀਦ ਦੇ ਨਾਲ ਨਾਲ ਯੂਨਿਟ ਦਾਨ ਸਰਟੀਫਿਕੇਟ ਵੀ ਦਿੱਤਾ ਜਾਵੇਗਾ।
ਨੇਕੀ ਫਾਉਂਡੇਸ਼ਨ ਬੁਢਲਾਡਾ
8760371000

ਬੁਢਲਾਡਾ ਦੀਆਂ ਦੋ ਬੇਟੀਆਂ ਲਵਪ੍ਰੀਤ ਕੌਰ ਅਤੇ ਗੁਰਅੰਕਿਤ ਕੌਰ ਨੇ ਅੱਠਵੀਂ ਜਮਾਤ ਦੇ ਨਤੀਜ਼ੇ ਵਿੱਚ ਪੂਰੇ ਪੰਜਾਬ ਭਰ ਵਿੱਚ ਇਲਾਕੇ ਦਾ ਨਾਮ ਰੋਸ਼ਨ ਕੀ...
28/04/2023

ਬੁਢਲਾਡਾ ਦੀਆਂ ਦੋ ਬੇਟੀਆਂ ਲਵਪ੍ਰੀਤ ਕੌਰ ਅਤੇ ਗੁਰਅੰਕਿਤ ਕੌਰ ਨੇ ਅੱਠਵੀਂ ਜਮਾਤ ਦੇ ਨਤੀਜ਼ੇ ਵਿੱਚ ਪੂਰੇ ਪੰਜਾਬ ਭਰ ਵਿੱਚ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਲਈ ਇਹਨਾਂ ਬੇਟੀਆਂ ਨੂੰ, ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਬੁਢਲਾਡਾ ਦੇ ਪ੍ਰਿੰਸੀਪਲ ਅਤੇ ਸਟਾਫ਼ ਨੂੰ, ਮਾਪਿਆਂ ਨੂੰ ਅਤੇ ਪੂਰੇ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ। ਇਸ ਤੋਂ ਬਿਨਾਂ ਕੁਝ ਹੋਰ ਵਿਦਿਆਰਥੀਆਂ ਨੇ ਵੀ ਮੈਰਿਟ ਹਾਸਿਲ ਕੀਤੀ ਹੈ। ਉਹਨਾਂ ਨੂੰ ਵੀ ਮੁਬਾਰਕਬਾਦ। ਨੇਕੀ ਫਾਉਂਡੇਸ਼ਨ ਨੂੰ ਮਾਣ ਹੈ ਕਿ ਸਿੱਖਿਆ ਦੇ ਹਰ ਨਤੀਜ਼ੇ ਵਿੱਚ ਜ਼ਿਲ੍ਹਾ ਮਾਨਸਾ ਹਮੇਸ਼ਾ ਮੋਹਰੀ ਰਿਹਾ ਹੈ।
ਨੇਕੀ ਫਾਉਂਡੇਸ਼ਨ ਬੁਢਲਾਡਾ

 12 ਸਾਲਾਂ ਬੱਚੇ ਹਰਪ੍ਰੀਤ ਦੇ ਨੱਕ ਦਾ ਅਪ੍ਰੇਸ਼ਨ ਅੱਜ ਸਫ਼ਲਤਾ ਪੂਰਵਕ ਏਮਜ਼ ਹਸਪਤਾਲ ਬਠਿੰਡਾ ਵਿਖੇ ਅੱਜ ਹੋ ਗਿਆ ਹੈ। ਬੱਚੇ ਦੀ ਸਿਹਤਯਾਬੀ ਦੇ ਨਾਲ ਨ...
28/04/2023


12 ਸਾਲਾਂ ਬੱਚੇ ਹਰਪ੍ਰੀਤ ਦੇ ਨੱਕ ਦਾ ਅਪ੍ਰੇਸ਼ਨ ਅੱਜ ਸਫ਼ਲਤਾ ਪੂਰਵਕ ਏਮਜ਼ ਹਸਪਤਾਲ ਬਠਿੰਡਾ ਵਿਖੇ ਅੱਜ ਹੋ ਗਿਆ ਹੈ। ਬੱਚੇ ਦੀ ਸਿਹਤਯਾਬੀ ਦੇ ਨਾਲ ਨਾਲ ਅਸੀਂ ਉਹਨਾਂ ਸਾਰੇ ਦਾਨੀਆਂ ਦੀ ਤੰਦਰੁਸਤੀ ਅਤੇ ਤਰੱਕੀ ਦੀ ਦੁਆ ਕਰਦੇ ਹਾਂ, ਜਿਹਨਾਂ ਮੌਕੇ ਉੱਤੇ ਰੱਬ ਵਰਗਾ ਸਾਥ ਦਿੱਤਾ ਅਤੇ ਇਸ ਬੱਚੇ ਲਈ ਸਹਾਇਤਾ ਭੇਜੀ।
ਨੇਕੀ ਫਾਉਂਡੇਸ਼ਨ ਬੁਢਲਾਡਾ
8760371000

ਮੇਰੀ ਛੋਟੀ ਭੈਣ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ , ਰੱਬ ਤੇਰੀ ਉਮਰ ਲੰਬੀ ਕਰੇ ਤੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ।🎂🎂🎂😘😘😘😘❤️❤️❤️❤️ 😘...
27/04/2023

ਮੇਰੀ ਛੋਟੀ ਭੈਣ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ , ਰੱਬ ਤੇਰੀ ਉਮਰ ਲੰਬੀ ਕਰੇ ਤੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ।🎂🎂🎂😘😘😘😘❤️❤️❤️❤️
😘😘❤️❤️❤️
💟💟

28 ਅਪ੍ਰੈਲ ਨੂੰ ਨੇਕੀ ਫਾਉਂਡੇਸ਼ਨ ਵੱਲੋਂ ਬੋਹਾ ਵਿਖੇ ਖ਼ੂਨਦਾਨ ਕੈੰਪ ਲਗਾਇਆ ਜਾ ਰਿਹਾ ਹੈ। ਸਾਡੀ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਇਸ ਪੋਸਟ ਨੂੰ ਅੱ...
24/04/2023

28 ਅਪ੍ਰੈਲ ਨੂੰ ਨੇਕੀ ਫਾਉਂਡੇਸ਼ਨ ਵੱਲੋਂ ਬੋਹਾ ਵਿਖੇ ਖ਼ੂਨਦਾਨ ਕੈੰਪ ਲਗਾਇਆ ਜਾ ਰਿਹਾ ਹੈ। ਸਾਡੀ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਇਸ ਪੋਸਟ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਨ ਅਤੇ ਖ਼ੂਨਦਾਨ ਕਰਕੇ ਪੁੰਨ ਦੇ ਭਾਗੀ ਬਣਨ।

ਹਰਪ੍ਰੀਤ 13 ਸਾਲਾਂ 8ਵੀਂ ਜਮਾਤ ਦਾ ਵਿਦਿਆਰਥੀ ਹੈ। ਇਸਦੇ ਪਿਤਾ ਦਿਹਾੜੀ ਕਰਦੇ ਹਨ ਅਤੇ ਮਾਤਾ ਘਰਾਂ ਵਿੱਚ ਝਾੜੂ ਪੋਚਾ। ਇਸਦਾ ਜਨਮ ਤੋਂ ਹੀ ਨੱਕ ਇੱ...
20/04/2023

ਹਰਪ੍ਰੀਤ 13 ਸਾਲਾਂ 8ਵੀਂ ਜਮਾਤ ਦਾ ਵਿਦਿਆਰਥੀ ਹੈ। ਇਸਦੇ ਪਿਤਾ ਦਿਹਾੜੀ ਕਰਦੇ ਹਨ ਅਤੇ ਮਾਤਾ ਘਰਾਂ ਵਿੱਚ ਝਾੜੂ ਪੋਚਾ। ਇਸਦਾ ਜਨਮ ਤੋਂ ਹੀ ਨੱਕ ਇੱਕ ਪਾਸਿਓਂ ਕਟਿਆ ਹੋਇਆ ਹੈ ਅਤੇ ਅੱਖਾਂ ਉੱਪਰ ਵੱਲ ਨਹੀਂ ਖੁਲ੍ਹਦੀਆਂ। ਇਸਦਾ ਇੱਕ ਗੁਰਦਾ ਵੀ ਜਨਮ ਤੋਂ ਨਹੀਂ ਹੈ ਅਤੇ ਬੱਚਾ ਸਿਹਤ ਪੱਖੋਂ ਬਹੁਤ ਕਮਜ਼ੋਰ ਹੈ। ਇਸਦੇ ਮਾਪੇ ਇਸਦਾ ਇਲਾਜ਼ ਕਰਵਾਉਣ ਵਿੱਚ ਆਰਥਿਕ ਪੱਖੋਂ ਅਸਮਰੱਥ ਹਨ। ਨੇਕੀ ਫਾਉਂਡੇਸ਼ਨ ਇਸਦੇ ਇਲਾਜ਼ ਲਈ ਏਮਜ਼ ਹਸਪਤਾਲ ਬਠਿੰਡਾ ਲੈਕੇ ਗਈ। ਇਸਦੇ ਸਾਰੇ ਟੈਸਟ ਕਰਵਾਉਣ ਤੋਂ ਬਾਅਦ ਡਾਕਟਰਾਂ ਨੇ ਇਸਦੇ ਨੱਕ ਦਾ ਅਪ੍ਰੇਸ਼ਨ ਕਰਨ ਲਈ ਕਿਹਾ ਹੈ, ਜਿਸ ਦੇ ਸਾਰੇ ਖ਼ਰਚੇ ਲਈ 20 ਹਜ਼ਾਰ ਰੁਪਏ ਮਦਦ ਦੀ ਲੋੜ ਹੈ। ਸੰਸਥਾ ਆਪ ਸਭ ਨੂੰ ਇਸ ਬੱਚੇ ਲਈ ਮਦਦ ਭੇਜਣ ਦੀ ਅਪੀਲ ਕਰਦੀ ਹੈ। ਇਸਨੂੰ ਕੱਲ੍ਹ ਏਮਜ਼ ਹਸਪਤਾਲ ਲੈਕੇ ਜਾਇਆ ਜਾਵੇਗਾ।

ਤੁਸੀਂ ਸਹਾਇਤਾ ਸੰਸਥਾ ਦੇ ਹੇਠ ਦਿੱਤੇ ਅਕਾਉਂਟ ਵਿੱਚ ਭੇਜ ਸਕਦੇ ਹੋ।

ਸੰਸਥਾ ਨੇਕੀ ਫਾਉਂਡੇਸ਼ਨ ਨੂੰ ਭੇਜੇ ਗਏ ਦਾਨ ਉੱਤੇ 80G ਦੇ ਤਹਿਤ ਇਨਕਮ ਟੈਕਸ ਵਿੱਚ ਛੋਟ ਮਿਲਦੀ ਹੈ। ਮਦਦ ਭੇਜਣ ਲੱਗੇ ਸੰਸਥਾ ਨਾਲ ਸੰਪਰਕ ਜ਼ਰੂਰ ਕਰਨਾ ਜੀ।

Account Name. : Neki Foundation
Account Number : 50435294936
Bank : Indian Bank
Branch : Budhlada
IFSC Code. : IDIB000B879

PayTm : 8760371000
UPI: nekifoundationbudhlada@indianbnk

ਨੇਕੀ ਫਾਉਂਡੇਸ਼ਨ ਬੁਢਲਾਡਾ
+91 87603 71000
8558971000

Address

Budhlada

Website

Alerts

Be the first to know and let us send you an email when Aditya Goyal posts news and promotions. Your email address will not be used for any other purpose, and you can unsubscribe at any time.

Share

Category