Youth Akali Dal Budhlada

Youth Akali Dal Budhlada Mission2027

14/09/2026
21/08/2026

SAD leader Bikram Majithia on Friday said the people of Punjab want the Shiromani Akali Dal and the BJP to reunite and the leadership of both parties will sit and talk.

The situation will be clear in the future, Majithia said, adding that the two parties separated after the farm law controversy but now given the situation of law and order in Punjab people of the state want the two to come together again.

A day after his sister and Bathinda MP Harsimrat Badal threw a hint of a potential ‘ghar wapsi’ of the SAD into the BJP-led NDA, Majithia said the alliance is being demanded by the people of the state.

“Harsimrat Badal has indicated and this is what people want. Vajpayee sahib and Badal sahib had a strong alliance based on fraternity, communal harmony and Hindu-Sikh unity, and that alliance was successful in Punjab and at the Centre,” Majithia said.

Know more: https://www.tribuneindia.com/news/punjab/after-harsimrats-hint-bikram-majithia-openly-calls-for-sad-bjp-alliance-in-punjab/

25/06/2026

ਸੂਬਾ ਸਰਹੰਦ ਤੇ ਗੰਗੂ ਦੀ ਜੋੜੀ ਨੇ ਦਿੱਤੀ ਪੰਥ ਨੂੰ ਚੁਣੋਤੀ ਚੁੱਪ ਰਹਿ ਕੇ ਪਿੰਡ ਵਾਲੇ ਬਣੇ ਕੌਮ ਦੇ ਗੱਦਾਰ

ਸ੍ਰ ਜਤਿੰਦਰ ਸਿੰਘ ਸੋਢੀ ਜੀ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਮਾਨਸਾ ਦੇ ਨਾਲ ਨਾਲ ਨੂੰ ਵਿਧਾਨ ਸਭਾ ਹਲਕਾ ਬੁਢਲਾਡਾ ਦਾ ਅਬਜਰਵਰ ਲੱਗਣ ਤੇ ਬਹੁਤ ਬਹੁਤ ਮੁ...
12/06/2026

ਸ੍ਰ ਜਤਿੰਦਰ ਸਿੰਘ ਸੋਢੀ ਜੀ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਮਾਨਸਾ ਦੇ ਨਾਲ ਨਾਲ ਨੂੰ ਵਿਧਾਨ ਸਭਾ ਹਲਕਾ ਬੁਢਲਾਡਾ ਦਾ ਅਬਜਰਵਰ ਲੱਗਣ ਤੇ ਬਹੁਤ ਬਹੁਤ ਮੁਬਾਰਕਾਂ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਦਾ ਬਹੁਤ ਬਹੁਤ ਧੰਨਵਾਦ 🙏🙏🙏

11/06/2026

ਨਾ ਮੈਂ ਕੇਸਾਂ ਤੋਂ ਡਰਾਂ, ਨਾ ਮੈਨੂੰ ਜੇਲ੍ਹ ਜਾਣ ਦੀ ਪਰਵਾਹ ਹੈ।

ਜਸਵੀਰ ਸਿੰਘ ਜੱਸੀ ਨੂੰ ਲਗਾਇਆ ਯੂਥ ਅਕਾਲੀ ਦਲ ਹਲਕਾ ਬੁਢਲਾਡਾ  ਦਾ ਪ੍ਰਧਾਨ
11/06/2026

ਜਸਵੀਰ ਸਿੰਘ ਜੱਸੀ ਨੂੰ ਲਗਾਇਆ ਯੂਥ ਅਕਾਲੀ ਦਲ ਹਲਕਾ ਬੁਢਲਾਡਾ ਦਾ ਪ੍ਰਧਾਨ

04/06/2026

ਬੁਢਲਾਡਾ
ਸ਼੍ਰੋਮਣੀ ਅਕਾਲੀ ਦਲ ਦੇ ਸਥਿਤ ਦਫਤਰ ਚੰਡੀਗੜ੍ਹ ਵਿਖੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਦੀ ਜੀ ਯੋਗ ਅਗਵਾਈ ਹੇਠ

ਬੁਢਲਾਡਾ ਸ਼ਹਿਰ ਦੇ ਆਜ਼ਾਦ ਉਮੀਦਵਾਰ ਨਤੀਜਿਆ ਚੋ ਜਿੱਤ ਪ੍ਰਾਪਤ ਕਰਕੇ ਦੋ ਦਿਨਾ ਬਾਅਦ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਪਾਰਟੀ ਚ ਹੋਏ ਸ਼ਾਮਲ

ਵਾਰਡ ਨੰ 5 ਮਨਪ੍ਰੀਤ ਕੌਰ ਰਸਵੰਤਾ
ਵਾਰਡ ਨੰ 6 ਬਲਵਿੰਦਰ ਸਿੰਘ ਬਿੰਦਰੀ
ਵਾਰਡ ਨੰ 17 ਰੀਤੂ ਸ਼ਰਮਾ

ਬਿਜਲੀ ਦੇ ਕੱਟਾਂ ਖ਼ਿਲਾਫ਼ ਰੋਸ ਧਰਨਾ, ਹਲਕਾ📍 ਬੁਢਲਾਡਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਜਲੀ ਦੇ ਕੱਟਾਂ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ।
01/05/2026

ਬਿਜਲੀ ਦੇ ਕੱਟਾਂ ਖ਼ਿਲਾਫ਼ ਰੋਸ ਧਰਨਾ, ਹਲਕਾ📍 ਬੁਢਲਾਡਾ
ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਜਲੀ ਦੇ ਕੱਟਾਂ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ।

Address

Budhlada
151502

Website

Alerts

Be the first to know and let us send you an email when Youth Akali Dal Budhlada posts news and promotions. Your email address will not be used for any other purpose, and you can unsubscribe at any time.

Shortcuts

Share