Vatavaran sambhalo manch

Vatavaran sambhalo manch follow for free trees services

ਪੋਸਟ ਨਹੀ ਪਾਈ ਸਮਜ ਲਿਆ ਕੀ ਕੰਮ ਬੰਦ ਨਹੀ ਜੀ।🌳ਵਾਤਾਵਰਨ ਸੰਭਾਲੋ ਮੰਚ 🙏
21/09/2022

ਪੋਸਟ ਨਹੀ ਪਾਈ ਸਮਜ ਲਿਆ ਕੀ ਕੰਮ ਬੰਦ ਨਹੀ ਜੀ।
🌳ਵਾਤਾਵਰਨ ਸੰਭਾਲੋ ਮੰਚ 🙏

24/08/2022

🙏🙏🇮🇳🌳🌳🇮🇳🙏🙏
ਸੇਅਰ ਕਰਨਾ ਤੁਹਾਡੀ ਮਰਜੀ ਜੀ 🌳🙏

Vatavarn sambhalo manch 🌳...ਵੱਲੋ punjab govt pensionsers welfare association  ( REGD ).. budhlada ਵਿੱਚ ਬੂਟੇ ਲਗਾਏ ਗਏ .🌳।🌳...
21/08/2022

Vatavarn sambhalo manch 🌳...
ਵੱਲੋ punjab govt pensionsers welfare association ( REGD ).. budhlada ਵਿੱਚ ਬੂਟੇ ਲਗਾਏ ਗਏ .🌳।
🌳ਸਾਡਾ ਹੌਂਸਲਾ ਵਧਾਉਣ ਦੇ ਲਈ ਸਾਡੇ ਸਭ ਦੇ ਪੇਜ ਨੂੰ follow and share ਕਰੋ ਜੀ 🌳🙏। ਇੱਕ ਵਧੀਆ future layi ਇੱਕ ਰੁੱਖ ਜਰੂਰ ਲਗਾਓ ਜੀ ਵਾਤਵਾਰਨ ਪ੍ਰੇਮੀ ਪੇਜ ਜ਼ਰੂਰ follow ਤੇ share ਕਰਨਾ ਜੀ 🌳🇮🇳🙏....।
#ਸੇਅਰ

ਸਾਡੇ ਪਿਆਰੇ ਦੋਸਤ ਗੁਰਪਿਆਰ ਸਿੰਘ  ਨੇ ਬੱਚੇ ਦੀ ਜਨਮ ਦਿਨ ਦੀ ਖੁਸ਼ੀ ਪੌਦਾ ਲਗਾ ਕੇ ਮਨਾਈ 🙏🌳 ਵਾਤਾਵਰਨ ਸੰਭਾਲੋ  ਮੰਚ ਵੱਲੋ ਮੋਨੀ ਵੀਰ ਦਾ ਦਿਲੋਂ...
16/08/2022

ਸਾਡੇ ਪਿਆਰੇ ਦੋਸਤ ਗੁਰਪਿਆਰ ਸਿੰਘ ਨੇ ਬੱਚੇ ਦੀ ਜਨਮ ਦਿਨ ਦੀ ਖੁਸ਼ੀ ਪੌਦਾ ਲਗਾ ਕੇ ਮਨਾਈ 🙏🌳 ਵਾਤਾਵਰਨ ਸੰਭਾਲੋ ਮੰਚ ਵੱਲੋ ਮੋਨੀ ਵੀਰ ਦਾ ਦਿਲੋਂ ਸਤਿਕਾਰ ਸਹਿਤ ਧੰਨਵਾਦ ਕਰਦੀ ਹੈ ਜੀ 🙏

*ਵੈਦ ਮਨਮੰਦਰ ਸਿੰਘ ਤੇ 🌳ਵਾਤਾਵਰਣ ਸੰਭਾਲੋ ਮੰਚ🙏 ਵੱਲੋਂ ਵੀਰ ਜੀਵਨ ਸਿੰਘ ਬੁਢਲਾਡਾ  ਭਿੰਦਰ ਸਿੰਘ ਗੁਰਜੀਤ ਸਿੰਘ ਤੇ ਹੋਰ ਸਾਥੀਆਂ ਦੇ ਸਹਿਯੋਗ ਨਾਲ...
16/08/2022

*ਵੈਦ ਮਨਮੰਦਰ ਸਿੰਘ ਤੇ 🌳ਵਾਤਾਵਰਣ ਸੰਭਾਲੋ ਮੰਚ🙏 ਵੱਲੋਂ ਵੀਰ ਜੀਵਨ ਸਿੰਘ ਬੁਢਲਾਡਾ ਭਿੰਦਰ ਸਿੰਘ ਗੁਰਜੀਤ ਸਿੰਘ ਤੇ ਹੋਰ ਸਾਥੀਆਂ ਦੇ ਸਹਿਯੋਗ ਨਾਲ ਵੈਦ ਮਨਮੰਦਰ ਸਿੰਘ ਦੇ ਕਲੀਨਿਕ ਵਿੱਚ ਸੈਂਕੜੇ ਬੂਟੇ ਲੋਕਾਂ ਨੂੰ ਵੰਡੇ ਤੇ ਜ਼ਿੰਦਗੀ ਦਾ ਬੂਟਾ ਲਗਾਉਣਾ ਕਿਹ ਕੇ ਪ੍ਰਣ ਕਰਵਾਇਆ ਕਿ ਸਾਰੇ ਬੂਟੇ ਲਗਾਏ ਜਾਣ 🙏

14/08/2022

🌳Trees give peace to the souls of men.”🌳🙏..
ਅੱਜ ਦੇ young ਨੌਜਵਾਨਾਂ ਦੀ ਸੋਚ ਨੂੰ ਸਲਾਮ 🌳🙏....
🇮🇳ਇਸ independence day ਤੇ 200 ਪੌਦੇ ਲਗਾਏ ਜਾ ਰਹੇ ਹਨ 🇮🇳🌳...
ਸਾਡਾ ਹੌਸਲਾ ਵਧਾਉਣ ਲਈ post nu ਜਿਆਦਾ ਤੋਂ ਜਿਆਦਾ ਸਾਰੇ ਕਰੋ ਅਤੇ follow kro ji 🙏...।

🙏We won’t have a society if we destroy the environment." 🌳..save trees and save environment save life for our better fut...
13/08/2022

🙏We won’t have a society if we destroy the environment." 🌳..save trees and save environment save life for our better future 🌳...
Grow more trees in the independence day ❤️🙏..and hang a Indian flag on our homes 🙏🇮🇳... please follow and share the page for environment related posts ❤️🙏🌳

11/08/2022

🙏Stop global warming and grow more trees and plants for our better future 🌳🌳
Follow and share our page please 😃🌳🙏

Address

Dashmesh Nagar Ward No8
Budhlada
151502

Alerts

Be the first to know and let us send you an email when Vatavaran sambhalo manch posts news and promotions. Your email address will not be used for any other purpose, and you can unsubscribe at any time.

Contact The Organization

Send a message to Vatavaran sambhalo manch:

Share