Rampura news

Rampura news love my family

ਬਾਬੇ ਦੀ ਬਿਆਨਬਾਜ਼ੀ ’ਤੇ ਭੜਕੀ ਸੱਸ, ਕਿਹਾ—ਇਹ ਕਿਹੋ ਜਿਹੀ ਭਾਸ਼ਾ?ਵਾਇਰਲ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਚਰਚਾ ਛਿੜੀ ਹੋਈ ਹੈ। ਗੱਲਬਾਤ ਦ...
15/09/2026

ਬਾਬੇ ਦੀ ਬਿਆਨਬਾਜ਼ੀ ’ਤੇ ਭੜਕੀ ਸੱਸ, ਕਿਹਾ—ਇਹ ਕਿਹੋ ਜਿਹੀ ਭਾਸ਼ਾ?

ਵਾਇਰਲ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਚਰਚਾ ਛਿੜੀ ਹੋਈ ਹੈ। ਗੱਲਬਾਤ ਦੌਰਾਨ ਵਰਤੇ ਗਏ ਇਤਰਾਜ਼ਯੋਗ ਸ਼ਬਦਾਂ ਨੂੰ ਲੈ ਕੇ ਲੋਕ ਸਵਾਲ ਚੁੱਕ ਰਹੇ ਹਨ।

ਮਸਲਾ ਸਿਰਫ਼ ਇੱਕ ਵੀਡੀਓ ਦਾ ਨਹੀਂ—ਸੋਸ਼ਲ ਮੀਡੀਆ ’ਤੇ ਵੱਧ ਵਿਊਜ਼ ਲਈ ਅਸੀਂ ਕਿਹੋ ਜਿਹਾ ਕੰਟੈਂਟ ਵਧਾਵਾ ਦੇ ਰਹੇ ਹਾਂ, ਇਹ ਵੀ ਸੋਚਣ ਵਾਲੀ ਗੱਲ ਹੈ।

ਅਸਹਿਮਤੀ ਹੋ ਸਕਦੀ ਹੈ, ਵਿਰੋਧ ਵੀ ਹੋ ਸਕਦਾ ਹੈ, ਪਰ ਗੱਲਬਾਤ ਵਿੱਚ ਮਰਿਆਦਾ ਬਣੀ ਰਹਿਣੀ ਚਾਹੀਦੀ ਹੈ।

15/09/2026

ਖੋਲ ਧੋਤੀ ਜੱਟ ਦੀ ਧੀ ਨਹੀਂ ਜੇ ਤੇਰਾ ਨਾ ਫੜਾ।

15/09/2026

SHO ਨੇ ਕੁੱਟਿਆ ਥਾਰ ਵਾਲੇ ਮੁੰਡਿਆ ਨੂੰ। ਪੱਤਰਕਾਰ ਨੂੰ ਕਹਿੰਦਾ ਵੀਡੀਓ ਨਾ ਬਣਾ। ਇਸ SHO ਨੇ ਇਕ ਵਾਰ ਬਾਬੇ ਨੂੰ ਧੱਕਾ ਮਾਰਿਆ ਸੀ ਉਹੀ SHO ਹੈ।

15/09/2026

ਸਿੱਖਾਂ ਵਿੱਚ ਰੋਸ਼।

ਸੂਤਰਾਂ ਦੇ ਹਵਾਲੇ ਤੋਂ ਖ਼ਬਰ।🔥 🚨 ਰਾਮਪੁਰਾ ਫੂਲ ’ਚ ਕੌਣ ਬਣਿਆ ਨਵਾਂ ਕਥਿਤ ‘ਖਾਈਵਾਲ’?🔥 ਸੱਟਾ ਕਦੋਂ ਬੰਦ ਹੋਵੇਗਾ ਜਾਂ ਸਿਰਫ਼ ਰੇਡਾਂ ਦੀਆਂ ਖ਼ਬਰਾ...
14/09/2026

ਸੂਤਰਾਂ ਦੇ ਹਵਾਲੇ ਤੋਂ ਖ਼ਬਰ।
🔥 🚨 ਰਾਮਪੁਰਾ ਫੂਲ ’ਚ ਕੌਣ ਬਣਿਆ ਨਵਾਂ ਕਥਿਤ ‘ਖਾਈਵਾਲ’?

🔥 ਸੱਟਾ ਕਦੋਂ ਬੰਦ ਹੋਵੇਗਾ ਜਾਂ ਸਿਰਫ਼ ਰੇਡਾਂ ਦੀਆਂ ਖ਼ਬਰਾਂ ਹੀ ਚੱਲਦੀਆਂ ਰਹਿਣਗੀਆਂ?

ਫ਼ਰੀਦਕੋਟ ਦੇ ਪਿੰਡ ਪੱਕਾ ਤੋਂ ਇਕ ਮਾਮਲਾ ਸਾਹਮਣੇ ਆਇਆ ਜਿੱਥੇ ਇਕ ਸਕੂਲ ਅਧਿਆਪਕ ਨੂੰ ਪਿੰਡ ਦੀ ਸਰਪੰਚ ਦੇ ਦਿਓਰ ਨੂੰ ਸਤਿ ਸ੍ਰੀ ਅਕਾਲ ਨਾ ਬੁਲਾਉਣ...
11/09/2026

ਫ਼ਰੀਦਕੋਟ ਦੇ ਪਿੰਡ ਪੱਕਾ ਤੋਂ ਇਕ ਮਾਮਲਾ ਸਾਹਮਣੇ ਆਇਆ ਜਿੱਥੇ ਇਕ ਸਕੂਲ ਅਧਿਆਪਕ ਨੂੰ ਪਿੰਡ ਦੀ ਸਰਪੰਚ ਦੇ ਦਿਓਰ ਨੂੰ ਸਤਿ ਸ੍ਰੀ ਅਕਾਲ ਨਾ ਬੁਲਾਉਣੀ ਮਹਿੰਗੀ ਪੈ ਗਈ ਜਿਸ ਤੋਂ ਬਾਅਦ ਅਧਿਆਪਕ ਤੋ ਮਾਫ਼ੀ ਮੰਗਾਈ ਜਾਂਦੀ ਹੈ ਤੇ ਉਸਦੀ ਬਦਲੀ ਕਰਾ ਦਿੱਤੀ ਜਾਂਦੀ ਹੈ, ਇਸ ਮਾਮਲੇ ਬਾਰੇ ਇਹ ਅਧਿਆਪਕ ਦੱਸਦੀ ਹੈ ਕਿ ਇਹ ਜੋ ਸਰਪੰਚ ਦਾ ਦਿਓਰ ਹੈ ਇਹ ਸਕੂਲ ਆਉਂਦਾ ਹੈ ਤੇ ਮੈਂ ਗੇਟ ਤੇ ਖੜੀ ਹੁੰਨੀ ਆ ਤੇ ਮੈਨੂੰ ਨਹੀ ਪਤਾ ਹੁੰਦਾ ਇਹ ਕੌਣ ਆ ਜਾ ਇਹ ਸਰਪੰਚ ਹੈ ਤੇ ਜਿਸਤੋਂ ਬਾਅਦ ਮੈਨੂੰ ਦਫ਼ਤਰ ਵਿੱਚ ਬੁਲਾਇਆ ਜਾਂਦਾ ਤੇ ਕਹਿੰਦੇ ਨੇ ਵੀ ਮੈਨੂੰ ਤੁਸੀਂ ਜਾਣ ਦੇ ਓ ਮੈਂ ਕਿਹਾ ਵੀ ਨਹੀ ਇਹ ਕਹਿੰਦੇ ਵੀ ਮੈਂ ਸਰਪੰਚ ਆ ਤੇ ਮੈਨੂੰ ਤਾ ਸਾਰਾ ਪੰਜਾਬ ਜਾਣ ਦਾ ਤੇ ਮੈਨੂੰ ਤੁਸੀਂ ਸਤਿ ਸ੍ਰੀ ਅਕਾਲ ਨਹੀਂ ਬੁਲਾਈ ਤੇ ਮੈਂ ਕਿਹਾ ਵੀਰ ਜੀ ਮੈਨੂੰ ਨਹੀਂ ਪਤਾ ਸੀ ਵੀ ਤੁਸੀਂ ਸਰਪੰਚ ਓ ਪਹਿਲਾ ਵਾਲੀ ਪੰਚਾਇਤ ਨੂੰ ਮੈਂ ਜਾਣ ਦੀ ਸੀ ਓਹਨਾ ਬਾਰੇ ਪਤਾ ਸੀ ਤੁਹਾਡੇ ਬਾਰੇ ਮੈਨੂੰ ਨਹੀ ਪਤਾ ਸੀ ਤੇ ਜਿਸਤੋਂ ਬਾਅਦ ਮੇਰੇ ਤੋ ਮਾਫ਼ੀ ਵੀ ਮੰਗਾਈ ਜਾਂਦੀ ਹੈ ਤੇ ਪਰ ਮੇਰੀ ਕੋਈ ਗਲਤੀ ਵੀ ਨਹੀ ਸੀ ਪਰ ਫਿਰ ਵੀ ਮੈਂ ਮਾਫ਼ੀ ਮੰਗ ਲੈਨੀ ਆ ਤੇ ਜਿਸਤੋਂ ਬਾਅਦ ਇਹਨੇ ਇਹ ਇਕ ਮੁੱਦਾ ਬਣਾ ਲਿਆ ਤੇ ਦਫ਼ਤਰ ਵਲੋਂ ਮੈਨੂੰ ਡਿਪੋਡੇਸ਼ਨ ਆਉਂਦੀ ਹੈ ਤੇ ਮੈਨੂੰ ਬੁਲਾ ਕੇ ਜਬਰਦਸਤੀ ਸਾਇਨ ਕਰਨ ਲਈ ਕਿਹਾ ਜਾਂਦਾ ਤੇ ਜੇ ਸਾਇਨ ਨ੍ਹੀ ਕਰੂ ਤੇ ਕਾਰਵਾਈ ਕਰੀ ਜਾਉ ਤੇ ਮੈਂ ਬਠਿੰਡਾ ਤੋਂ ਆਉਣੀ ਇਹਨੀ ਦੂਰੋਂ ਆਉਣੀ ਤੇ ਮੈਨੂੰ ਡੇਲੀ ਦਾ ਸਫ਼ਰ 150 ਕਿਲੋਮੀਟਰ ਪੈਂਦਾ ਤੇ ਹੁਣ ਇਸਤੋ ਵੀ ਦੂਰ ਲਗਭਗ 190 ਕਿਲੋਮੀਟਰ ਟ੍ਰਾਂਸਫਰ ਕੀਤਾ ਜਾ ਰਿਹਾ ਜਦੋਂ ਸਾਡੇ ਡਿਪਾਰਟਮੈਂਟ ਵਿੱਚ ਇਹ ਹਦਾਇਤ ਹੈ ਕਿ ਔਰਤ 40 ਕਿਲੋਮੀਟਰ ਤੋਂ ਵੱਧ ਸਫ਼ਰ ਨਹੀ ਕਰ ਸਕਦੀ ਤੇ ਮੇਰੇ ਬਹੁਤ ਧੱਕਾ ਹੋ ਰਿਹਾ ਤੇ ਦੂਜੇ ਪਾਸੇ ਸਰਪੰਚ ਦੇ ਦਿਓ ਦਾ ਕਹਿਣਾ ਕਿ ਅਜਿਹਾ ਕੁਝ ਨਹੀਂ ਹੋਇਆ, ਸਗੋਂ ਇਸ ਅਧਿਆਪਕ ਨੇ ਪੰਚਾਇਤਾਂ ਨੂੰ ਮੰਦੀ ਸ਼ਬਦਾਵਲੀ ਬੋਲੀ ਆ। ਤੁਹਾਡਾ ਕੀ ਕਹਿਣਾ ਇਸ ਬਾਰੇ ਆਪਣੇ ਵਿਚਾਰ ਜਰੂਰ ਦਿਓ।

ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਵਿਆਕਤੀ ਨੂੰ ਗੁਜਰਾਤ ਪੁਲਿਸ ਵੱਲੋਂ ਪਹਿਲਾ ਗੱਡੀ ਨਾਲ ਬੰਨ ਕੇ ਤੇ ਫਿ...
11/09/2026

ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਵਿਆਕਤੀ ਨੂੰ ਗੁਜਰਾਤ ਪੁਲਿਸ ਵੱਲੋਂ ਪਹਿਲਾ ਗੱਡੀ ਨਾਲ ਬੰਨ ਕੇ ਤੇ ਫਿਰ ਥਮਲੇ ਨਾਲ ਬੰਨ੍ਹ ਕੇ ਡਾ•ਗਾਂ ਨਾਲ ਕੁ•ਟਾ•ਪਾ ਚਾੜਿਆ ਜਾ ਰਿਹਾ ਹੈ। ਸ਼ੋਸ਼ਲ ਮੀਡੀਆ ਤੇ ਲੋਕ ਪੁਲਿਸ ਅਤੇ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖ ਰਹੀ ਜਨਤਾ ਨੂੰ ਗਾਲੀ ਗਲੋਚ ਕਰ ਰਹੇ ਹਨ।
ਇਹ ਘਟਨਾ ਭਾਵਨਗਰ ਬੱਸ ਸਟੈਂਡ ਦੀ ਹੈ, ਜਿੱਥੇ ਫੈਜ਼ਲ ਲਖਾਨੀ (42 ਸਾਲ) ਨਾਮ ਦੇ ਵਿਅਕਤੀ ਨੇ ਇੱਕ ਲੜਕੀ ਕਾਜਲ ਬਾਰੀਆ (21ਸਾਲ ) ਨੂੰ ਬੇ•ਰ•ਹ•ਮੀ ਨਾਲ ਕ•ਤ•ਲ ਕਰ ਦਿੱਤਾ। ਪੁਲਿਸ ਵੱਲੋਂ ਦੋਸ਼ੀ ਨੂੰ ਫੜ ਕੇ ਘਟਨਾ ਵਾਲੀ ਥਾਂ 'ਤੇ ਲਿਆਂਦਾ ਗਿਆ ਅਤੇ ਪਬਲਿਕ ਦੇ ਸਾਹਮਣੇ ਕੁ•ਟਾ•ਪਾ ਚਾੜ੍ਹਿਆ ਗਿਆ। ਗੁਜਰਾਤੀ ਲੋਕ ਇਸ ਲਈ ਪੁਲਿਸ ਦੀ ਸ਼ਲਾਘਾ ਵੀ ਕਰ ਰਹੇ ਹਨ। ਅੱਜ ਦੇ ਸਮੇਂ ਵਿਚ ਬੇਸ਼ੱਕ ਇਹ ਕਨੂੰਨ ਤੋਂ ਬਾਹਰੀ ਗੱਲ ਹੈ ਪਰ ਰਾਜਿਆਂ ਦੇ ਰਾਜ ਸਮੇੰ ਦੋਸ਼ੀ ਨੂੰ ਘਟਨਾ ਸਥਾਨ ਤੇ ਲਿਆ ਕੇ ਪਬਲਿਕ ਸਾਹਮਣੇ ਬਣਦੀ ਸਜਾ ਦਿੱਤੀ ਜਾਂਦੀ ਸੀ‌, ਇਹ ਉਸੇ ਤਰ੍ਹਾਂ ਦਾ ਤਰੀਕਾ ਅਪਣਾਇਆ ਗਿਆ ਹੈ।
ਕੀ ਇਸ ਤਰਾਂ ਅਪਰਾਧ ਘਟ ਸਕਦਾ ਹੈ?

ਮੌੜ ਮੰਡੀ ਆਲਿਓ ਤਿਆਰੀ ਚ ਹੋ ਫ਼ਿਰ.....see more ਲੱਖਾ ਸਿੰਘ ਸਿਧਾਣਾ ਟੀਮ Lakha singh sidhana team Following
11/09/2026

ਮੌੜ ਮੰਡੀ ਆਲਿਓ ਤਿਆਰੀ ਚ ਹੋ ਫ਼ਿਰ.....see more

ਲੱਖਾ ਸਿੰਘ ਸਿਧਾਣਾ ਟੀਮ Lakha singh sidhana team
Following

08/09/2026

ਭੁੱਚੋ ਮੰਡੀ ’ਚ ਥੋੜ੍ਹੀ ਦੇਰ ਪਹਿਲਾਂ ਵਾਪਰਿਆ ਭਿਆਨਕ ਹਾਦਸਾ! 🚨
Viral Hashtags:
ViralNews Punjab Breaking RoadAccident NewsUpdate
ਲਿੱਖ
ੋ ਜੀ ਵਾਹਿਗੁਰੂ!❤️❤️❤️❤️❤️

🔨ᴿᵉᵃᵈʸ ᵗᵒ ᵇᵘᶦˡᵈ ᵗʰᵉ ᶠᵒᵘⁿᵈᵃᵗᶦᵒⁿ ᵒᶠ ʸᵒᵘʳ ᵃᶜᵗᶦⁿᵍ ᶜʳᵃᶠᵗ?

ᴶᵒᶦⁿ ᵘˢ ᶦⁿ-ᵖᵉʳˢᵒⁿ ᵃᵗ ᵒᵘʳ ᴸᵒˢ ᴬⁿᵍᵉˡᵉˢ ˢᵗᵘᵈᶦᵒ ᶠᵒʳ ᵗʰᵉ ⁶-ᵂᵉᵉᵏ
ᴬᶜᵗᶦⁿᵍ ᵀᵉᶜʰⁿᶦᵠᵘᵉ ᵖʳᵒᵍʳᵃᵐ, ᵗʰᵉ ᵉˢˢᵉⁿᵗᶦᵃˡ ᶠᶦʳˢᵗ ˢᵗᵉᵖ ᶠᵒʳ ᵃˡˡ
ˢᵗᵘᵈᵉⁿᵗˢ ᵃᵗ ᵗʰᵉ ˢᵗᵘᵈᶦᵒ.🌟

ᴵⁿ ᵗʰᶦˢ ᶜᵒᵐᵖʳᵉʰᵉⁿˢᶦᵛᵉ ᶜᵒᵘʳˢᵉ, ʸᵒᵘ’ˡˡ ᵉˣᵖˡᵒʳᵉ:

🔹• ᴴᵒʷᵃʳᵈ ᶠᶦⁿᵉ’ˢ ˢᶜʳᶦᵖᵗ ᴬⁿᵃˡʸˢᶦˢ ᴸᵉᶜᵗᵘʳᵉ

🔹• ᵁᵗᵃ ᴴᵃᵍᵉⁿ’ˢ ᴼᵇʲᵉᶜᵗ ᴱˣᵉʳᶜᶦˢᵉˢ

🔹• ᴾᵉʳˢᵒⁿᵃˡᶦᶻᵃᵗᶦᵒⁿ, ˢᵉⁿˢᵒʳʸ ʷᵒʳᵏ, ᵃⁿᵈ ᵉᵐᵒᵗᶦᵒⁿᵃˡ ʳᵉᶜᵃˡˡ
ʷᶦᵗʰ ᴰᵃᵛᶦᵈ ᶜᵒᵘ ai

🔹• ᴴᵒʷ ᵗᵒ ʰᵃⁿᵈˡᵉ ⁿᵉʳᵛᵉˢ ᵃⁿᵈ ᵇʳᵉᵃᵏ ᵒˡᵈ ʰᵃᵇᶦᵗˢ

🔹• ᴬˢˢᶦᵍⁿᵉᵈ ᵐᵃᵗᵉʳᶦᵃˡ ᵃⁿᵈ ᵃⁿ ᶦⁿᵗʳᵒ ᵗᵒ ˢᶜᵉⁿᵉ ˢᵗᵘᵈʸ

ᵀʰᶦˢ ᶜᵒᵘʳˢᵉ ᵍᵒᵉˢ ᵇᵉʸᵒⁿᵈ ᵃᵘᵈᶦᵗᶦᵒⁿ ᵖʳᵉᵖ, ᶠᵒᶜᵘˢᶦⁿᵍ ᵒⁿ ᵗʰᵉ
ᵉⁿᵗᶦʳᵉ ᶜʳᵃᶠᵗ ᵒᶠ ᵃᶜᵗᶦⁿᵍ ᵗᵒ ʰᵉˡᵖ ʸᵒᵘ ⁿᵒᵗ ᵒⁿˡʸ ᵇᵒᵒᵏ ᵗʰᵉ ʲᵒᵇ ᵇᵘᵗ
ⁿᵃᶦˡ ᵗʰᵉ ʳᵒˡᵉ ᵒⁿ ˢᵉᵗ ᵒʳ ˢᵗᵃᵍᵉ.🎥

📚ᴿᵉᵠᵘᶦʳᵉᵈ ᵀᵉˣᵗˢ:

🔹• ᴬ ᶜʰᵃˡˡᵉⁿᵍᵉ ᶠᵒʳ ᵗʰᵉ ᴬᶜᵗᵒʳ ᵇʸ ᵁᵗᵃ ᴴᵃᵍᵉⁿ

🔹• ᶠᶦⁿᵉ ᴼⁿ ᴬᶜᵗᶦⁿᵍ: ᴬ ⱽᶦˢᶦᵒⁿ ᵒᶠ ᵗʰᵉ ᶜʳᵃᶠᵗ ᵇʸ ᴴᵒʷᵃʳᵈ ᶠᶦⁿᵉ

ᴮᵉ ˢᵘʳᵉ �

Address

Bihar Sharif

Website

Alerts

Be the first to know and let us send you an email when Rampura news posts news and promotions. Your email address will not be used for any other purpose, and you can unsubscribe at any time.

Shortcuts

Share

Category