Notice Board - Bhogpur Sirwal

Notice Board - Bhogpur Sirwal Bhogpur is a town and Municipal committee in the Jalandhar district of Punjab. This page is about updates of town and seeking knowledge of surrounding areas..

People can post their enquiries and will be helped by fellow members.

29/03/2025

Congratulations waleyo..

ਸਾਬਤ ਸੂਰਤ ਗੁਰਸਿੱਖ ਚੈਂਪੀਅਨ ਗੁਰਿੰਦਰਵੀਰ ਸਿੰਘ ਨੂੰ ਬਹੁਤ-ਬਹੁਤ ਮੁਬਾਰਕਾਂ !!
ਭੋਗਪੁਰ (ਜਲੰਧਰ) ਦੇ ਰਹਿਣ ਵਾਲੇ ਗੁਰਿੰਦਰਵੀਰ ਸਿੰਘ ਨੇ ਇੰਡੀਅਨ ਗ੍ਰੈਂਡ ਪ੍ਰੀਕਸ 1 ਵਿੱਚ 10.20 ਸਕਿੰਟ ਦੇ ਸ਼ਾਨਦਾਰ ਸਮੇਂ ਨਾਲ ਪੁਰਸ਼ਾਂ ਦੀ 100 ਮੀਟਰ ਦੌੜ ਦਾ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ।

ਗੁਰਿੰਦਰਵੀਰ ਸਿੰਘ ਦੀ ਇਸ ਪ੍ਰਾਪਤੀ ਨੇ ਵਿਸ਼ਵ ਦੇ ਪੰਜਾਬੀ ਅਤੇ ਸਿੱਖ ਭਾਈਚਾਰੇ ਨੂੰ ਬਹੁਤ ਮਾਣ ਮਹਿਸੂਸ ਕਰਵਾਇਆ ਹੈ ।

Address

Bhogpur
144201

Website

Alerts

Be the first to know and let us send you an email when Notice Board - Bhogpur Sirwal posts news and promotions. Your email address will not be used for any other purpose, and you can unsubscribe at any time.

Share