ਗੁਰੂਦੁਆਰਾ ਬਾਬੇ ਸਹੀਦ ਸਿੰਘਾ ਪਾਤਸ਼ਾਹੀ (੬) ਪਿੰਡ ਸੱਗਰਾਵਾਲੀ

  • Home
  • India
  • Bhogpur Sirwal
  • ਗੁਰੂਦੁਆਰਾ ਬਾਬੇ ਸਹੀਦ ਸਿੰਘਾ ਪਾਤਸ਼ਾਹੀ (੬) ਪਿੰਡ ਸੱਗਰਾਵਾਲੀ

ਗੁਰੂਦੁਆਰਾ ਬਾਬੇ ਸਹੀਦ ਸਿੰਘਾ ਪਾਤਸ਼ਾਹੀ (੬) ਪਿੰਡ ਸੱਗਰਾਵਾਲੀ Contact information, map and directions, contact form, opening hours, services, ratings, photos, videos and announcements from ਗੁਰੂਦੁਆਰਾ ਬਾਬੇ ਸਹੀਦ ਸਿੰਘਾ ਪਾਤਸ਼ਾਹੀ (੬) ਪਿੰਡ ਸੱਗਰਾਵਾਲੀ, Landmark & historical place, ਸੱਗਰਾਵਾਲੀ (Bhogpur)(JAL), Bhogpur Sirwal.

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ
_____________________$$_____________________
___________________$$$$$$___________________
_________________$$$$$$$$$$_________________
__________$$______$$$$$$$$______$$__________
_______$$_____$$$$_$$$$$$_$$$$_____$$_______
____$$$___$$$$_____$$$$$$_____$$$$___$$$____
__$$$$___$$$$______$$$$$$______$$$$___$$$$__
_$$$$$____$$$$_____$$$$$$_

____$$$$___$$$$$$_
_$$$$$$_____$$$$$_$$$$$$$$_$$$$$____$$$$$$$_
__$$$$$$$________$$$$$$$$$$_______$$$$$$$$__
___$$$$$$$$$$________$$________$$$$$$$$$$___
____$$$$$$$$$$$$$$$$$$$$$$$$$$$$$$$$$$$$____
_____$$$$$$______$$$$$$$$$$______$$$$$$_____
______$$$______$$$$$_$$_$$$$$______$$$______
_______$_____$$______$$______$$_____$_______
____________$$_______$$_______$$____________
___________$$$$______$$______$$$$___________
____________$$____$$$$$$$$____$$____________
___________________$$$$$$___________________
_____________________$$_____________________

07/02/2026

ਦੇਹ ਸਿਵਾ ਬਰੁ ਮੋਹਿ ਇਹੈ,
ਸ਼ੁਭ ਕਰਮਨ ਤੇ ਕਬਹੂੰ ਨ ਟਰੋਂ ॥
ਨ ਡਰੋਂ ਅਰਿ ਸਿਉਂ ਜਬ ਜਾਇ ਲਰੋਂ,
ਨਿਸਚੈ ਕਰਿ ਅਪੁਨੀ ਜੀਤ ਕਰੋਂ ॥

ਧੰਨ ਧੰਨ ਸਾਹਿਬ-ਏ-ਕਮਾਲ, ਸਰਬੰਸ ਦਾਨੀ, ਕਲਗੀਧਰ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ
ਗੁਰੂਦੁਆਰਾ ਬਾਬੇ ਸ਼ਹੀਦ ਸਿੰਘਾ ਪਾਤਸ਼ਾਹੀ (੬), ਪਿੰਡ ਸੱਗਰਾਂਵਾਲੀ ਵਿਖੇ
ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।

ਇਸ ਪਾਵਨ ਅਵਸਰ ’ਤੇ
ਸ਼੍ਰੀ ਮਾਨ ੧੦੮ ਸੰਤ ਬਾਬਾ ਜੀਤ ਸਿੰਘ ਜੀ ਮਹਾਰਾਜ (ਨਿਰਮਲੇ), ਨਿਰਮਲ ਕੁਟੀਆ ਜੌਹਲਾਂ ਵਾਲੇ ਉਚੇਚੇ ਤੌਰ ’ਤੇ ਪਹੁੰਚੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਕਰਨ ਦੀ ਸੇਵਾ ਨਿਵਾਈ ਅਤੇ ਸੰਗਤਾਂ ਨੂੰ ਗੁਰਬਾਣੀ ਦਾ ਜਾਪ ਕਰਵਾਇਆ । 🌸🙏🏻

ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਿਹ ॥ 🌸🙏🏻

30/01/2026

॥ ਗੁਰੂਦੁਆਰਾ ਸਾਹਿਬ ਪਿੰਡ ਸੱਗਰਾਂਵਾਲੀ ॥

30/01/2026

ਸ਼ਾਮ ਦਾ ਦੀਵਾਨ ਵਿਸ਼ਾਲ ਨਗਰ ਕੀਰਤਨ ੨੦੨੬

23/01/2026

2,122 Followers, 6 Following, 143 Posts - See Instagram photos and videos from ਬਾਬੇ ਸ਼ਹੀਦ ਸਿੰਘਾ ਪਾਤਸ਼ਾਹੀ (੬) ()

 #2026
23/01/2026

#2026

08/07/2024

ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ
ਦੀ ਚਰਨ ਛੋਹ ਪ੍ਰਾਪਤ ਗੁਰੂਦੁਆਰਾ ਬਾਬੇ ਸ਼ਹੀਦ ਸਿੰਘਾ ਪਾਤਸ਼ਾਹੀ (੬) ਪਿੰਡ
ਸੱਗਰਾਵਾਲੀ ਵਿਖੇ

ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੇ ਦੇ ਪਾਵਨ ਪ੍ਰਕਾਸ਼ ਓਸਤਵ
ਜੀ ਦੇ ਸਬੰਧ ਵਿਚ ਨਗਰ ਕੀਰਤਨ ਕੱਢਿਆ ਗਿਆ
ਜਿਸ ਵਿੱਚ ਸ਼੍ਰੀ ਮਾਨ ੧੦੮ ਸੰਤ ਬਾਬਾ ਜੀਤ ਸਿੰਘ ਜੀ ਮਹਾਰਜ (ਨਿਰਮਲੇ) ਨਿਰਮਲ ਕੁਟੀਆ ਜੌਹਲਾਂ ਵਾਲਿਆ ਨੇ ਉਚੇਚੇ ਤੌਰ ਤੇ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਕਰਨ ਦੀ ਸੇਵਾ ਨਿਵਾਈ🙏🏻🙏🏻

Address

ਸੱਗਰਾਵਾਲੀ (Bhogpur)(JAL)
Bhogpur Sirwal
144201

Alerts

Be the first to know and let us send you an email when ਗੁਰੂਦੁਆਰਾ ਬਾਬੇ ਸਹੀਦ ਸਿੰਘਾ ਪਾਤਸ਼ਾਹੀ (੬) ਪਿੰਡ ਸੱਗਰਾਵਾਲੀ posts news and promotions. Your email address will not be used for any other purpose, and you can unsubscribe at any time.

Share