ਐਮਰਜੈਂਸੀ ਬਲੱਡ ਸੇਵਾ ਭਦੌੜ

  • Home
  • India
  • Bhadaur
  • ਐਮਰਜੈਂਸੀ ਬਲੱਡ ਸੇਵਾ ਭਦੌੜ

ਐਮਰਜੈਂਸੀ ਬਲੱਡ ਸੇਵਾ ਭਦੌੜ Donate Blood Save Life

ਪੰਜਾਬ ਕਰਫਿਊ ਕਰੋਨਾ ਵਾਇਰਸ ਦੇ ਚੱਲਦਿਆਾਂ ਆਪਣੀ NGO ਬਲੱਡ ਡੋਨਰ ਸੁਸਾਇਟੀ ਭਦੌੜ ਰਜਿ: ਬਰਨਾਲਾ ਵੱਲੋਂ ਖੂਨਦਾਨ ਦੀ  🩸ਸੇਵਾ ਜਾਰੀ ਹੈ।ਦੋਸਤੋ ਦਿਲ...
28/04/2020

ਪੰਜਾਬ ਕਰਫਿਊ ਕਰੋਨਾ ਵਾਇਰਸ ਦੇ ਚੱਲਦਿਆਾਂ ਆਪਣੀ NGO ਬਲੱਡ ਡੋਨਰ ਸੁਸਾਇਟੀ ਭਦੌੜ ਰਜਿ: ਬਰਨਾਲਾ ਵੱਲੋਂ ਖੂਨਦਾਨ ਦੀ 🩸ਸੇਵਾ ਜਾਰੀ ਹੈ।ਦੋਸਤੋ ਦਿਲੋ ਧੰਨਵਾਦ ਸਾਰੇ ਬਲੱਡ ਡੋਨਰ ਵੀਰਾਂ ਦਾ ਜੋ ਮੁਸੀਬਤ ਸਮੇਂ ਵਿੱਚ ਵੀ ਸਾਡਾ ਸਾਥ ਦੇ ਰਹੇ ਨੇ ਤੇ ਧੰਨਵਾਦ ਪੁਲਿਸ ਪ੍ਸਾਸ਼ਨ ਦਾ ਜਿੰਨਾ ਨੇ ਐਮਰਜੈਂਸੀ ਨੂੰ ਦੇਖ ਕੇ ਡੋਨਰ ਵੀਰਾਂ ਨੂੰ ਬਲੱਡ ਬੈੰਕ ਬਰਨਾਲਾ ਜਾਣ ਦਿੱਤਾ🙏

ਪੰਜਾਬ ਚ ਕਰੋਨਾ ਵਾਇਰਸ ਕਰਫਿਊ ਦੇ ਚੱਲਦਿਆਂ ਦੌਰਾਨ ਆਪਣੀ NGO ਬਲੱਡ ਡੋਨਰ ਸੁਸਾਇਟੀ ਭਦੌੜ(ਰਜਿ.)ਬਰਨਾਲਾ ਵੱਲੋਂ ਖੂਨਦਾਨ ਦੀ🩸ਸੇਵਾ ਜਾਰੀ ਹੈ।ਦੋਸਤ...
26/04/2020

ਪੰਜਾਬ ਚ ਕਰੋਨਾ ਵਾਇਰਸ ਕਰਫਿਊ ਦੇ ਚੱਲਦਿਆਂ ਦੌਰਾਨ ਆਪਣੀ NGO ਬਲੱਡ ਡੋਨਰ ਸੁਸਾਇਟੀ ਭਦੌੜ(ਰਜਿ.)ਬਰਨਾਲਾ ਵੱਲੋਂ ਖੂਨਦਾਨ ਦੀ🩸ਸੇਵਾ ਜਾਰੀ ਹੈ।ਦੋਸਤੋ ਦਿਲੋਂ ਧੰਨਵਾਦ ਸਾਰੇ ਬਲੱਡ ਡੋਨਰ ਵੀਰਾਂ ਦਾ ਜੋ ਮੁਸੀਬਤ ਦੇ ਸਮੇਂ ਵਿੱਚ ਵੀ ਸਾਡਾ ਸਾਥ ਦੇ ਰਹੇ ਨੇ ਤੇ ਨਾਲ-ਨਾਲ ਪੰਜਾਬ ਪੁਲਿਸ ਪ੍ਸਾਸ਼ਨ ਦਾ ਵੀ ਬਹੁਤ ਧੰਨਵਾਦ ਜਿੰਨਾ ਨੇ ਐਮਰਜੈਂਸੀ ਨੂੰ ਦੇਖਦੇ ਹੋਏ ਡੋਨਰ ਵੀਰਾਂ ਨੂੰ ਬਲੱਡ ਬੈੰਕ ਬਰਨਾਲਾ ਵਿੱਚ ਜਾਣ ਦਿੱਤਾ ਜਾਂਦਾ ਹੈ।🙏🙏🙏
➡️➡️➡️➡️
ਅੱਜ ਦੇ ⭐ਖੂਨਦਾਨੀ ਤੇਜਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਖੂਨਦਾਨ ਕੀਤਾ 👍👍👍❤❤❤🙏🙏🙏

ਪੰਜਾਬ ਕਰਫਿਊ ਕਰੋਨਾ ਵਾਇਰਸ ਦੇ ਚੱਲਦਿਆਾਂ ਆਪਣੀ NGO ਬਲੱਡ ਡੋਨਰ ਸੁਸਾਇਟੀ ਭਦੌੜ ਰਜਿ: ਬਰਨਾਲਾ ਵੱਲੋਂ ਖੂਨਦਾਨ ਦੀ  🩸ਸੇਵਾ ਜਾਰੀ ਹੈ।ਦੋਸਤੋ ਦਿਲ...
25/04/2020

ਪੰਜਾਬ ਕਰਫਿਊ ਕਰੋਨਾ ਵਾਇਰਸ ਦੇ ਚੱਲਦਿਆਾਂ ਆਪਣੀ NGO ਬਲੱਡ ਡੋਨਰ ਸੁਸਾਇਟੀ ਭਦੌੜ ਰਜਿ: ਬਰਨਾਲਾ ਵੱਲੋਂ ਖੂਨਦਾਨ ਦੀ 🩸ਸੇਵਾ ਜਾਰੀ ਹੈ।ਦੋਸਤੋ ਦਿਲੋ ਧੰਨਵਾਦ ਸਾਰੇ ਬਲੱਡ ਡੋਨਰ ਵੀਰਾਂ ਦਾ ਜੋ ਮੁਸੀਬਤ ਸਮੇਂ ਵਿੱਚ ਵੀ ਸਾਡਾ ਸਾਥ ਦੇ ਰਹੇ ਨੇ ਤੇ ਧੰਨਵਾਦ ਪੁਲਿਸ ਪ੍ਸਾਸ਼ਨ ਦਾ ਜਿੰਨਾ ਨੇ ਐਮਰਜੈਂਸੀ ਨੂੰ ਦੇਖ ਕੇ ਡੋਨਰ ਵੀਰਾਂ ਨੂੰ ਬਲੱਡ ਬੈੰਕ ਬਰਨਾਲਾ ਜਾਣ ਦਿੱਤਾ🙏

Today O-Negtive Donation Bhullar Sahib Spl.Thanks Brother,God Bless You
24/04/2020

Today O-Negtive Donation Bhullar Sahib Spl.Thanks Brother,God Bless You

ਅੱਜ ਦੇ ⭐⭐⭐ ਖੂਨਦਾਨੀ...ਤਹਿ ਦਿਲੋਂ ਧੰਨਵਾਦ ਸਾਰੇ ਖੂਨਦਾਨੀਆਂ ਦਾ ਜੋ ਕੋਰੋਨਾ ਵਾਇਰਸ ਕਰਫਿਊ ਵਿੱਚ ਵੀ ਆਪਣੀ ਸੇਵਾ ਨੂੰ ਚਲਾੲੀ ਜਾਦੇ ਨੇ, ਖ਼ੂਨ ...
20/04/2020

ਅੱਜ ਦੇ ⭐⭐⭐ ਖੂਨਦਾਨੀ...
ਤਹਿ ਦਿਲੋਂ ਧੰਨਵਾਦ ਸਾਰੇ ਖੂਨਦਾਨੀਆਂ ਦਾ ਜੋ ਕੋਰੋਨਾ ਵਾਇਰਸ ਕਰਫਿਊ ਵਿੱਚ ਵੀ ਆਪਣੀ ਸੇਵਾ ਨੂੰ ਚਲਾੲੀ ਜਾਦੇ ਨੇ, ਖ਼ੂਨ ਦੀ ਲੋੜ ਪੈਣ ਤੇ ਇੱਕ ਫੋਨ ਕਾਲ ਤੇ ਪਹੁੰਚਦੇ ਨੇ...
ਦਿਲੋਂ ਸਲੂਟ

ਅੱਜ ਸਿਵਲ ਬਲੱਡ ਬੈਂਕ ਬਰਨਾਲਾ ਵਿਖੇ ਕਰਫਿਊ ਕਾਰਨ ਚੱਲ ਰਹੀ ਬਲੱਡ ਦੀ ਕਮੀ ਨੂੰ ਦੇਖਦੇ ਹੋਏ ਸੋਸਲ ਡਿਸਟੈਂਸ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਵਿੱਚ ...
15/04/2020

ਅੱਜ ਸਿਵਲ ਬਲੱਡ ਬੈਂਕ ਬਰਨਾਲਾ ਵਿਖੇ ਕਰਫਿਊ ਕਾਰਨ ਚੱਲ ਰਹੀ ਬਲੱਡ ਦੀ ਕਮੀ ਨੂੰ ਦੇਖਦੇ ਹੋਏ ਸੋਸਲ ਡਿਸਟੈਂਸ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਵਿੱਚ ਬਲੱਡ ਡੋਨਰ ਸੁਸਾਇਟੀ ਭਦੌੜ(ਰਜਿ.) ਬਰਨਾਲਾ,ਪੰਜਾਬ ਅਤੇ ਬਲੱਡ ਡੋਨਰਜ਼ ਕਲੱਬ ਬਰਨਾਲਾ ਦੇ ਡੋਨਰ ਵੀਰਾਂ ਨੇ ਖੂਨਦਾਨ ਦੀ ਸੇਵਾ ਲਗਾੲੀ।ੲਿਸ ਕੈਂਪ ਵਿੱਚ 30 ਯੂਨਿਟ ਬਲੱਡ ੲਿਕੱਤਰ ਕੀਤਾ ਗਿਆ। ਸਾਰੇ ਡੋਨਰ ਵੀਰਾਂ ਦਾ NGO ਭਦੌੜ,NGO ਬਰਨਾਲਾ ਤੇ ਬਲੱਡ ਬੈਂਕ ਬਰਨਾਲਾ ਟੀਮ ਵੱਲੋਂ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਐਮਰਜੈਂਸੀ ਨੂੰ ਵੇਖਦੇ ਹੋਏ ਆਪਣਾ ਖੂਨਦਾਨ ਕੀਤਾ ਅਸੀਂ ਸਭ ਦੇ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦੀ ਹਾਂ।
🙏🙏🙏🙏🙏🙏
ਖੂਨਦਾਨ❣ਮਹਾਂਦਾਨ

ਪੰਜਾਬ ਚ ਕਰੋਨਾ ਵਾਇਰਸ ਕਰਫਿਊ ਦੇ ਚੱਲਦਿਆਂ ਦੌਰਾਨ ਆਪਣੀ NGO ਬਲੱਡ ਡੋਨਰ ਸੁਸਾਇਟੀ ਭਦੌੜ(ਰਜਿ.)ਬਰਨਾਲਾ ਵੱਲੋਂ ਖੂਨਦਾਨ ਦੀ🩸ਸੇਵਾ ਜਾਰੀ ਹੈ।ਦੋਸਤ...
09/04/2020

ਪੰਜਾਬ ਚ ਕਰੋਨਾ ਵਾਇਰਸ ਕਰਫਿਊ ਦੇ ਚੱਲਦਿਆਂ ਦੌਰਾਨ ਆਪਣੀ NGO ਬਲੱਡ ਡੋਨਰ ਸੁਸਾਇਟੀ ਭਦੌੜ(ਰਜਿ.)ਬਰਨਾਲਾ ਵੱਲੋਂ ਖੂਨਦਾਨ ਦੀ🩸ਸੇਵਾ ਜਾਰੀ ਹੈ।ਦੋਸਤੋ ਦਿਲੋਂ ਧੰਨਵਾਦ ਸਾਰੇ ਬਲੱਡ ਡੋਨਰ ਵੀਰਾਂ ਦਾ ਜੋ ਮੁਸੀਬਤ ਦੇ ਸਮੇਂ ਵਿੱਚ ਵੀ ਸਾਡਾ ਸਾਥ ਦੇ ਰਹੇ ਨੇ ਤੇ ਨਾਲ-ਨਾਲ ਪੰਜਾਬ ਪੁਲਿਸ ਪ੍ਸਾਸ਼ਨ ਦਾ ਵੀ ਬਹੁਤ ਧੰਨਵਾਦ ਜਿੰਨਾ ਨੇ ਐਮਰਜੈਂਸੀ ਨੂੰ ਦੇਖਦੇ ਹੋਏ ਡੋਨਰ ਵੀਰਾਂ ਨੂੰ ਬਲੱਡ ਬੈੰਕ ਬਰਨਾਲਾ ਵਿੱਚ ਜਾਣ ਦਿੱਤਾ ਜਾਂਦਾ ਹੈ।🙏🙏🙏
➡️➡️➡️➡️
ਅੱਜ ਦੇ ⭐ਖੂਨਦਾਨੀ ਅਵਤਾਰ ਸਿੰਘ ਜਿਨ੍ਹਾਂ ਨੇ ਅੱਜ 20ਵਾਰ ਖੂਨਦਾਨ ਕੀਤਾ ਗਿਆ👍👍👍❤❤❤🙏🙏🙏

ਪੰਜਾਬ ਚ ਕਰੋਨਾ ਵਾਇਰਸ ਕਰਫਿਊ ਦੇ ਚੱਲਦਿਆਂ ਦੌਰਾਨ ਆਪਣੀ NGO ਬਲੱਡ ਡੋਨਰ ਸੁਸਾਇਟੀ ਭਦੌੜ(ਰਜਿ.)ਬਰਨਾਲਾ ਵੱਲੋਂ ਖੂਨਦਾਨ ਦੀ🩸ਸੇਵਾ ਜਾਰੀ ਹੈ।ਦੋਸਤ...
09/04/2020

ਪੰਜਾਬ ਚ ਕਰੋਨਾ ਵਾਇਰਸ ਕਰਫਿਊ ਦੇ ਚੱਲਦਿਆਂ ਦੌਰਾਨ ਆਪਣੀ NGO ਬਲੱਡ ਡੋਨਰ ਸੁਸਾਇਟੀ ਭਦੌੜ(ਰਜਿ.)ਬਰਨਾਲਾ ਵੱਲੋਂ ਖੂਨਦਾਨ ਦੀ🩸ਸੇਵਾ ਜਾਰੀ ਹੈ।ਦੋਸਤੋ ਦਿਲੋਂ ਧੰਨਵਾਦ ਸਾਰੇ ਬਲੱਡ ਡੋਨਰ ਵੀਰਾਂ ਦਾ ਜੋ ਮੁਸੀਬਤ ਦੇ ਸਮੇਂ ਵਿੱਚ ਵੀ ਸਾਡਾ ਸਾਥ ਦੇ ਰਹੇ ਨੇ ਤੇ ਨਾਲ-ਨਾਲ ਪੰਜਾਬ ਪੁਲਿਸ ਪ੍ਸਾਸ਼ਨ ਦਾ ਵੀ ਬਹੁਤ ਧੰਨਵਾਦ ਜਿੰਨਾ ਨੇ ਐਮਰਜੈਂਸੀ ਨੂੰ ਦੇਖਦੇ ਹੋਏ ਡੋਨਰ ਵੀਰਾਂ ਨੂੰ ਬਲੱਡ ਬੈੰਕ ਬਰਨਾਲਾ ਵਿੱਚ ਜਾਣ ਦਿੱਤਾ ਜਾਂਦਾ ਹੈ।🙏🙏🙏
➡️➡️➡️➡️
ਅੱਜ ਦੇ ⭐ਖੂਨਦਾਨੀ ਅਮਨਪ੍ਰੀਤ ਸਿੰਘ ਜਿਨ੍ਹਾਂ ਨੇ ਅੱਜ 28ਵਾਰ ਖੂਨਦਾਨ ਕੀਤਾ ਗਿਆ👍👍👍❤❤❤🙏🙏🙏

09/04/2020
ਬਲੱਡ ਡੋਨਰ ਸੁਸਾਇਟੀ ਭਦੌੜ (ਰਜਿ.)ਬਰਨਾਲਾ ਵੱਲੋਂ ਜ਼ਰੂਰੀ ਸੂਚਨਾ➡️ਮੁਆਫ਼ ਕਰਨਾ ਦੋਸਤੋ ਜੋ ਕਿ ਤੁਹਾਨੂੰ ਪਤਾ ਹੀ ਹੈ ਕਿ ਸਰਕਾਰ ਦੇ ਹੁਕਮਾਂ ਅਨੁਸ...
09/04/2020

ਬਲੱਡ ਡੋਨਰ ਸੁਸਾਇਟੀ ਭਦੌੜ (ਰਜਿ.)ਬਰਨਾਲਾ ਵੱਲੋਂ ਜ਼ਰੂਰੀ ਸੂਚਨਾ➡️
ਮੁਆਫ਼ ਕਰਨਾ ਦੋਸਤੋ ਜੋ ਕਿ ਤੁਹਾਨੂੰ ਪਤਾ ਹੀ ਹੈ ਕਿ ਸਰਕਾਰ ਦੇ ਹੁਕਮਾਂ ਅਨੁਸਾਰ ਆਪਣਾ 13ਅਪ੍ਰੈਲ2020 ਵਿਸਾਖੀ ਤੇ ਸ੍ਰੀ ਗੁਰਦੁਆਰਾ ਸਾਹਿਬ ਭਦੌੜ ਵਿਖੇ ਮੈਗਾ ਖੂਨਦਾਨ ਕੈਂਪ ਰੱਖਿਆ ਹੋਇਆ ਸੀ,ਉਹ ਕੋਰੋਨਾ ਵਾਇਰਸ ਦੇ ਕਰਫਿਊ ਨੂੰ ਵੇਖਦੇ ਹੋਏ ਖੂਨਦਾਨ ਕੈਂਪ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਆਪਣੀ NGO ਵੱਲੋਂ ਐਮਰਜੈਂਸੀ ਖੂਨਦਾਨ ਸੇਵਾ ਚਾਲੂ ਰਹੇਗੀ ਸਾਰੇ ਡੋਨਰ ਆਪਣੀ ਐਮਰਜੈਂਸੀ ਵਿੱਚ ਫੋਨ ਕਾਲ ਤੇ ਖੂਨਦਾਨ ਦੀ ਸੇਵਾ ਲਗਾ ਸਕਦੇ ਨੇ ਤੇ ਕੋਰੋਨਾ ਵਾਇਰਸ ਜੜੋਂ ਖਤਮ ਹੋਣ ਤੋਂ ਬਾਅਦ ਖੂਨਦਾਨ ਕੈਂਪ ਜਲਦ ਹੀ ਰੱਖਿਆ ਜਾਵੇਗਾ।
ਕਿਰਪਾ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਜੀ ਤੇ ਆਪਣੇ ਨੱਕ,ਮੂੰਹ ਛੂਹਣ ਤੋਂ ਰੋਕੋ ਤੇ 10-10 ਮਿੰਟਾ ਬਾਅਦ ਆਪਣੇ ਹੱਥ ਧੋਂਦੇ ਰਹੋ ਤੇ ਆਪਣੇ-ਆਪਣੇ ਘਰ ਵਿੱਚ ਰਹੋ ਜੀ ਜੇਕਰ ਆਪਾਂ ਸਾਰੇ ਘਰ ਵਿੱਚ ਰਹਾਂਗੇ ਤਾਂ ਕੋਰੋਨਾ ਨੂੰ ਜਲਦ ਹੀ ਜੜੋਂ ਖਤਮ ਕਰ ਦੇਵੇਗਾ।
Stay Home,Stay Safe🙏🙏🙏🙏🙏🙏

ਪੰਜਾਬ ਚ ਕਰੋਨਾ ਵਾਇਰਸ ਕਰਫਿਊ ਦੇ ਚੱਲਦਿਆਂ ਦੌਰਾਨ ਆਪਣੀ NGO ਬਲੱਡ ਡੋਨਰ ਸੁਸਾਇਟੀ ਭਦੌੜ(ਰਜਿ.)ਬਰਨਾਲਾ ਵੱਲੋਂ ਖੂਨਦਾਨ ਦੀ🩸ਸੇਵਾ ਜਾਰੀ ਹੈ।ਦੋਸਤ...
08/04/2020

ਪੰਜਾਬ ਚ ਕਰੋਨਾ ਵਾਇਰਸ ਕਰਫਿਊ ਦੇ ਚੱਲਦਿਆਂ ਦੌਰਾਨ ਆਪਣੀ NGO ਬਲੱਡ ਡੋਨਰ ਸੁਸਾਇਟੀ ਭਦੌੜ(ਰਜਿ.)ਬਰਨਾਲਾ ਵੱਲੋਂ ਖੂਨਦਾਨ ਦੀ🩸ਸੇਵਾ ਜਾਰੀ ਹੈ।ਦੋਸਤੋ ਦਿਲੋਂ ਧੰਨਵਾਦ ਸਾਰੇ ਬਲੱਡ ਡੋਨਰ ਵੀਰਾਂ ਦਾ ਜੋ ਮੁਸੀਬਤ ਦੇ ਸਮੇਂ ਵਿੱਚ ਵੀ ਸਾਡਾ ਸਾਥ ਦੇ ਰਹੇ ਨੇ ਤੇ ਨਾਲ-ਨਾਲ ਪੰਜਾਬ ਪੁਲਿਸ ਪ੍ਸਾਸ਼ਨ ਦਾ ਵੀ ਬਹੁਤ ਧੰਨਵਾਦ ਜਿੰਨਾ ਨੇ ਐਮਰਜੈਂਸੀ ਨੂੰ ਦੇਖਦੇ ਹੋਏ ਡੋਨਰ ਵੀਰਾਂ ਨੂੰ ਬਲੱਡ ਬੈੰਕ ਬਰਨਾਲਾ ਵਿੱਚ ਜਾਣ ਦਿੱਤਾ ਜਾਂਦਾ ਹੈ।🙏🙏🙏
➡️➡️➡️➡️
ਅੱਜ ਦੇ ⭐ਖੂਨਦਾਨੀ ਦੀਪਕ ਕੁਮਾਰ ਜਿਨ੍ਹਾਂ ਨੇ ਅੱਜ ਪਹਿਲੀ ਵਾਰ ਖੂਨਦਾਨ ਕੀਤਾ ਗਿਆ👍👍👍❤❤❤🙏🙏🙏

Address

Bhadaur
148102

Telephone

+919914301601

Website

Alerts

Be the first to know and let us send you an email when ਐਮਰਜੈਂਸੀ ਬਲੱਡ ਸੇਵਾ ਭਦੌੜ posts news and promotions. Your email address will not be used for any other purpose, and you can unsubscribe at any time.

Contact The Organization

Send a message to ਐਮਰਜੈਂਸੀ ਬਲੱਡ ਸੇਵਾ ਭਦੌੜ:

Share

Category