Pind Bhadaur

Pind Bhadaur ਪੇਜ ਫਾਲੋ ਕਰੋ ਜੀ
ਜਰੂਰੀ ਜਾਣਕਾਰੀ ਇਨਬਾਕਸ ਕਰੋ � God bless Humanity🙌🏾
2021 Dec, Kisan morcha Fateh!

24/02/2026

IS EVERYONE ALRIGHT?

Mainu nahin lagda ke MLA Labh Singh Ugoke ne Bhadaur layi kujh vi keeta hai. Tusi kade vi saare bhrashtachaar ya paapan ...
02/08/2025

Mainu nahin lagda ke MLA Labh Singh Ugoke ne Bhadaur layi kujh vi keeta hai. Tusi kade vi saare bhrashtachaar ya paapan layi maaf nahin kite jaaoge.

02/03/2024

ਕੀ ਹਰੀਵਾਲ ਲਹਿਰ ਦਾ ਕੋਈ ਮੇਰੇ ਨਾਲ ਇਸ ਪੇਜ ਤੇ ਜੁੜ ਸਕਦਾ ਹੈ? ਮੇਰੇ ਮਨ ਵਿੱਚ ਕੁਝ ਸਵਾਲ ਹਨ ਜਿਨ੍ਹਾਂ ਦਾ ਜਵਾਬ ਹਰੀਵਾਲ ਲਹਿਰ ਦਾ ਵਿਅਕਤੀ ਹੀ ਦੇ ਸਕਦਾ ਹੈ

ਬਹੁਤ ਮੰਦਭਾਗੀ ਘਟਨਾ 💔 ਵਾਹਿਗੁਰੂ ਜੀ ਆਪਣੇ ਚਰਨਾਂ ਚ ਜਗ੍ਹਾ ਦੇਣਾ 🙏 ਆਤਮ ਹੱਤਿਆ ਕਿੱਸੇ ਵੀ ਗੱਲ ਦਾ ਹੱਲ ਨਹੀਂ ਦੋਸਤੋ ~ ਖੜ੍ਹੇ ਰਹੋ ਸਬਰ ਕਰੋ ਮ...
22/02/2023

ਬਹੁਤ ਮੰਦਭਾਗੀ ਘਟਨਾ 💔 ਵਾਹਿਗੁਰੂ ਜੀ ਆਪਣੇ ਚਰਨਾਂ ਚ ਜਗ੍ਹਾ ਦੇਣਾ 🙏

ਆਤਮ ਹੱਤਿਆ ਕਿੱਸੇ ਵੀ ਗੱਲ ਦਾ ਹੱਲ ਨਹੀਂ ਦੋਸਤੋ ~ ਖੜ੍ਹੇ ਰਹੋ ਸਬਰ ਕਰੋ ਮਿਹਨਤ ਕਰੋ ਕਿਰਤ ਕਰੋ ਤੇ ਝੂਠੇ ਚਾਲਬਾਜ਼ਾ ਤੋਂ ਬਚੋ।।

ਪਿਉ ਦੀ ਅਹਿਮੀਅਤ ਕੀ ਹੁੰਦੀ ਆ ਇੱਕ ਪੁੱਤਰ ਤੋਂ ਬਿਨਾਂ ਕੋਈ ਨਹੀ ਜਾਣ ਸਕਦਾ ਅਗਰ ਕਿਸੇ ਨੂੰ ਵੀ ਕੋਈ ਜਾਣਕਾਰੀ ਮਿਲਦੀ ਆ ਤਾਂ ਜਰੂਰ ਦਸਣਾ 🙏🏾🙏🏾🙏🏾🙏...
30/01/2023

ਪਿਉ ਦੀ ਅਹਿਮੀਅਤ ਕੀ ਹੁੰਦੀ ਆ ਇੱਕ ਪੁੱਤਰ ਤੋਂ ਬਿਨਾਂ ਕੋਈ ਨਹੀ ਜਾਣ ਸਕਦਾ ਅਗਰ ਕਿਸੇ ਨੂੰ ਵੀ ਕੋਈ ਜਾਣਕਾਰੀ ਮਿਲਦੀ ਆ ਤਾਂ ਜਰੂਰ ਦਸਣਾ 🙏🏾🙏🏾🙏🏾🙏🏾 ਮੈਂ ਉਸ ਬੰਦੇ ਦੀ ਜ਼ਰੂਰ ਮੱਦਦ ਕਰਾਂਗਾ

08/08/2022

ਤੁਸੀਂ ਇੱਕ ਅਜਿਹੀ ਪ੍ਰੇਰਨਾ ਮਾਤਾ ਹੋ ❤️🙏 ਸਿਵਲ ਸਿਟੀ ਰੋਡ ਲੁਧਿਆਣਾ 'ਤੇ ਰੱਖੜੀ ਵੇਚ ਰਹੀ 80 ਸਾਲਾ ਬਜ਼ੁਰਗ ਮਾਤਾ, ਉਸ ਦਾ ਪਰਿਵਾਰ 'ਚ ਕੋਈ ਨਹੀਂ... ਸਾਨੂੰ ਬਾਹਰ ਆਉਣਾ ਚਾਹੀਦਾ ਹੈ ਅਤੇ ਅਜਿਹੀਆਂ ਰੂਹਾਂ ਦੀ ਮਦਦ ਕਰਨੀ ਚਾਹੀਦੀ ਹੈ ❤️

ਕੋਠੇ ਬਾਬਾ ਭਾਨ ਸਿੰਘ ਜੀ ਦੇ ਸਰਪੰਚ, ਜਿੰਦਰ ਸੇਖੋਂ ਅਤੇ ਹੋਰ ਮੈਂਬਰ ਸਹਿਬਾਨਾਂ ਵੱਲੋਂ ਸਫਾਈ ਦਾ ਕੰਮ ਸਰੂ ਕੀਤਾ ਗਿਆ ਅੱਜ ਸਰਕਾਰੀ ਹਸਪਤਾਲ ਵਿਚ🙏...
06/08/2022

ਕੋਠੇ ਬਾਬਾ ਭਾਨ ਸਿੰਘ ਜੀ ਦੇ ਸਰਪੰਚ, ਜਿੰਦਰ ਸੇਖੋਂ ਅਤੇ ਹੋਰ ਮੈਂਬਰ ਸਹਿਬਾਨਾਂ ਵੱਲੋਂ ਸਫਾਈ ਦਾ ਕੰਮ ਸਰੂ ਕੀਤਾ ਗਿਆ ਅੱਜ ਸਰਕਾਰੀ ਹਸਪਤਾਲ ਵਿਚ🙏

ਬਹੁਤ ਬਹੁਤ ਧੰਨਵਾਦ ਦੋਸਤੋ ਭਦੌੜ ਹਸਪਤਾਲ ਨੂੰ ਹਸਪਤਾਲ ਬਣੋਨ ਲਈ

ਭਦੌੜ ਹਸਪਤਾਲ ਵਿੱਚ 5 ਡਾਕਟਰਾਂ ਦੀ ਤੈਨਾਤੀ, ਲੋਕਾਂ ਦੇ ਸੰਘਰਸ਼ ਦੀ ਜਿੱਤ
04/08/2022

ਭਦੌੜ ਹਸਪਤਾਲ ਵਿੱਚ 5 ਡਾਕਟਰਾਂ ਦੀ ਤੈਨਾਤੀ, ਲੋਕਾਂ ਦੇ ਸੰਘਰਸ਼ ਦੀ ਜਿੱਤ

ਵਾਹ ਸਰਕਾਰ ਜੀ 🙏🙏ਭਦੌੜ ਹਸਪਤਾਲ ਚ ਡਾਕਟਰ ਤਾਂ ਕੀ ਭੇਜਣੇ ਸੀ 2 ਨਰਸਾਂ ਦੀ ਹੋਰ ਬਰਨਾਲੇ ਦੀ ਕਰਤੀ ਬਦਲੀ, ਪਿੰਡ ਅਲਿਓ ਸੁੱਤੇ ਰਿਹੋ ਜਗਿਓ ਨਾ 🤬🤬
01/08/2022

ਵਾਹ ਸਰਕਾਰ ਜੀ 🙏🙏
ਭਦੌੜ ਹਸਪਤਾਲ ਚ ਡਾਕਟਰ ਤਾਂ ਕੀ ਭੇਜਣੇ ਸੀ 2 ਨਰਸਾਂ ਦੀ ਹੋਰ ਬਰਨਾਲੇ ਦੀ ਕਰਤੀ ਬਦਲੀ,
ਪਿੰਡ ਅਲਿਓ ਸੁੱਤੇ ਰਿਹੋ ਜਗਿਓ ਨਾ 🤬🤬

27/07/2022

Take dowry, invite worry! Be a man, say NO to dowry. Are you marrying money?

ਦਾਜ ਲਓ, ਚਿੰਤਾ ਨੂੰ ਸੱਦਾ ਦਿਓ! ਮਰਦ ਬਣੋ, ਦਾਜ ਨੂੰ ਨਾਂਹ ਕਹੋ। ਕੀ ਤੁਸੀਂ ਪੈਸੇ ਨਾਲ ਵਿਆਹ ਕਰ ਰਹੇ ਹੋ?



NOTICE ! ਨੋਟਿਸ SHARE ?
24/07/2022

NOTICE ! ਨੋਟਿਸ

SHARE ?

ਬੱਸ ਅੱਡੇ ਦਾ ਹਾਲ ਜੁੰਮੇਵਾਰ ਮਨੀਸ਼ ਪ੍ਰਧਾਨ ✋ ਗੰਦੀ ਰਾਜਨੀਤੀ ਗੰਦੇ ਲੋਕ
21/07/2022

ਬੱਸ ਅੱਡੇ ਦਾ ਹਾਲ ਜੁੰਮੇਵਾਰ ਮਨੀਸ਼ ਪ੍ਰਧਾਨ ✋

ਗੰਦੀ ਰਾਜਨੀਤੀ ਗੰਦੇ ਲੋਕ

Address

Bhadaur

Alerts

Be the first to know and let us send you an email when Pind Bhadaur posts news and promotions. Your email address will not be used for any other purpose, and you can unsubscribe at any time.

Contact The Organization

Send a message to Pind Bhadaur:

Share

Category