ਹਰਿਆਵਲ ਲਹਿਰ ਭਦੌੜ

ਹਰਿਆਵਲ ਲਹਿਰ ਭਦੌੜ ਹਰਿਆਵਲ
(1)

Our Founding Members ❤️❤️
25/04/2026

Our Founding Members ❤️❤️

❤️❤️❤️❤️

03/04/2026

ਇਹ ਲੋਕ ਕਰਦੇ ਨੇ ਕੁਦਰਤ ਦੀ ਸਾਂਭ ਸੰਭਾਲ

ਸੁਰਗਾਂ ਨੂੰ ਜਾਂਦਾ ਰਾਹ click by:-  anoopgarhia
10/01/2026

ਸੁਰਗਾਂ ਨੂੰ ਜਾਂਦਾ ਰਾਹ

click by:- anoopgarhia

03/01/2026

ਅਸੀਂ ਸਮੂਹ ਹਰਿਆਵਲ ਲਹਿਰ ਵੈਲਫੇਅਰ ਸੋਸਾਇਟੀ ਭਦੌੜ ਦੇ ਮੈਂਬਰ ਪੰਜਾਬ ਸਰਕਾਰ ਦੁਆਰਾ ਪੱਤਰਕਾਰਾਂ, RTI ਐਕਟੀਵਿਸਟ ਤੇ ਕੀਤੇ ਨਜ਼ਾਇਜ਼ ਪਰਚੇ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਦੀ ਗ੍ਰਿਫ਼ਤਾਰੀ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕਰਦੇ ਹਾਂ ।

🙏🙏🙏

ਹਰਿਆਵਲ ਲਹਿਰ ਦੇ ਥੰਮ ਬਾਬਾ ਹਰਦੇਵ ਸਿੰਘ ਮੱਖਣ ਜੀ ਦਾ ਅੱਜ ਜਨਮ ਦਿਨ ਆ ਜੀ । ਦੇਵੋ ਮੁਬਾਰਕਾਂ । 🎂🎂❤️❤️🙏🙏🍀🍀
01/01/2026

ਹਰਿਆਵਲ ਲਹਿਰ ਦੇ ਥੰਮ ਬਾਬਾ ਹਰਦੇਵ ਸਿੰਘ ਮੱਖਣ ਜੀ ਦਾ ਅੱਜ ਜਨਮ ਦਿਨ ਆ ਜੀ । ਦੇਵੋ ਮੁਬਾਰਕਾਂ । 🎂🎂❤️❤️🙏🙏🍀🍀

24/12/2025

ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿੱਚ ਦਰੱਖਤ ਦੀ ਕੱਟਣ ’ਤੇ ਲਗਾਈ ਰੋਕ
ਵਾਤਾਵਰਨ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ–ਹਰਿਆਣਾ ਹਾਈ ਕੋਰਟ ਨੇ ਇੱਕ ਅਹਿਮ ਫੈਸਲਾ ਸੁਣਾਇਆ ਹੈ। ਹਾਈ ਕੋਰਟ ਨੇ ਪੰਜਾਬ ਵਿੱਚ ਦਰੱਖਤਾਂ ਦੀ ਬੇਤਹਾਸ਼ਾ ਕਟਾਈ ’ਤੇ ਸਖ਼ਤ ਰੁਖ ਅਖ਼ਤਿਆਰ ਕਰਦਿਆਂ ਹੁਕਮ ਦਿੱਤੇ ਹਨ ਕਿ ਹੁਣ ਬਿਨਾਂ ਕੋਰਟ ਦੀ ਇਜਾਜ਼ਤ ਦੇ ਪੰਜਾਬ ਵਿੱਚ ਕੋਈ ਵੀ ਦਰੱਖਤ ਨਹੀਂ ਕੱਟਿਆ ਜਾ ਸਕੇਗਾ।
ਇਹ ਮਾਮਲਾ ਮੁਹਾਲੀ ਵਿੱਚ ਸੜਕ ਚੌੜੀ ਕਰਨ ਲਈ ਦਰੱਖਤ ਕੱਟਣ ਨਾਲ ਸਬੰਧਿਤ ਸੀ, ਜੋ ਪੰਜਾਬ–ਹਰਿਆਣਾ ਹਾਈ ਕੋਰਟ ਤੱਕ ਪਹੁੰਚਿਆ। ਇਸ ਸਬੰਧ ਵਿੱਚ ਵਕੀਲ ਸ਼ੁਭਮ ਸਿੰਘ ਵੱਲੋਂ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਕਿ ਵਿਕਾਸ ਦੇ ਨਾਮ ’ਤੇ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਦਰੱਖਤ ਕੱਟੇ ਜਾ ਰਹੇ ਹਨ, ਜਦਕਿ ਸੂਬੇ ਵਿੱਚ ਪਹਿਲਾਂ ਹੀ ਜੰਗਲਾਤ ਖੇਤਰ ਕਾਫ਼ੀ ਘੱਟ ਹੈ।
ਹਾਈ ਕੋਰਟ ਨੇ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਅਹਿਮ ਫੈਸਲਾ ਸੁਣਾਇਆ ਕਿ ਵਾਤਾਵਰਨ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਵਿੱਚ ਹੁਣ ਕਿਸੇ ਵੀ ਦਰੱਖਤ ਨੂੰ ਬਿਨਾਂ ਕੋਰਟ ਦੀ ਮਨਜ਼ੂਰੀ ਦੇ ਨਹੀਂ ਕੱਟਿਆ ਜਾ ਸਕੇਗਾ। ਕੋਰਟ ਦੇ ਇਸ ਫੈਸਲੇ ਨੂੰ ਵਾਤਾਵਰਨ ਬਚਾਅ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

09/05/2025

ਹਰਿਆਵਲ ਲਹਿਰ ਭਦੌੜ
ਲੋਕ ਮਾਰੂ ਜੰਗ ਦਾ ਵਿਰੋਧ ਕਰਦੀ ਹੈ ਅਤੇ ਦੋਵਾਂ ਮੁਲਕਾਂ ਦੇ ਲੋਕਾਂ ਨੂੰ ਆਪਸੀ ਪਿਆਰ ਕਾਇਮ ਰੱਖਣ ਦਾ ਸੁਨੇਹਾ ਦਿੰਦੀ ਹੈ।

ਨਵ-ਨਿਯੁਕਤ ਐੱਸ.ਡੀ.ਓ ਸਾਬ੍ਹ (ਬਿਜਲੀ ਗਰਿੱਡ ਭਦੌੜ) ਮਨੀਸ਼ ਗਰਗ ਜੀ ਦੇ ਜਨਮਦਿਵਸ ਮੌਕੇ ਦੇ ਛੋਟੇ ਜਿਹੇ ਸੱਦੇ ਤੇ ਹਰਿਆਵਲ ਲਹਿਰ ਭਦੌੜ ਦੇ ਮੈਂਬਰਾ...
24/04/2025

ਨਵ-ਨਿਯੁਕਤ ਐੱਸ.ਡੀ.ਓ ਸਾਬ੍ਹ (ਬਿਜਲੀ ਗਰਿੱਡ ਭਦੌੜ) ਮਨੀਸ਼ ਗਰਗ ਜੀ ਦੇ ਜਨਮਦਿਵਸ ਮੌਕੇ ਦੇ ਛੋਟੇ ਜਿਹੇ ਸੱਦੇ ਤੇ ਹਰਿਆਵਲ ਲਹਿਰ ਭਦੌੜ ਦੇ ਮੈਂਬਰਾਂ ਨੇ ਬਿਜਲੀ ਬੋਰਡ ਭਦੌੜ ਦੇ ਸਹਿਯੋਗ ਨਾਲ ਪੌਦੇ ਲਗਾ ਕੇ ਜਨਮਦਿਨ ਮਨਾਇਆ,,,
ਕਾਦਰ ਦੀ ਕੁਦਰਤ ਐੱਸ ਡੀ ਓ ਸਾਬ੍ਹ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰੇ

07/04/2025

ਤੇਲੰਗਾਨਾ ਵਿੱਚ ਹੋ ਰਹੇ ਬਨਸਪਤੀ ਦੇ ਉਜਾੜੇ ਦੇ ਵਿਰੋਧ ਵਿੱਚ ਹਰਿਆਵਲ ਲਹਿਰ ਭਦੌੜ ਵੱਲੋਂ ਅੱਜ ਮਿਤੀ 7-ਅਪ੍ਰੈਲ 2025 ਨੂੰ ਸ਼ਾਮ ਛੇ ਵਜੇ ਦਾਣਾ ਮੰਡੀ ਭਦੌੜ ਵਾਲੇ ਜੰਗਲ ਤੋਂ ਚੱਲਕੇ ਸ੍ਰ. ਭਗਤ ਸਿੰਘ ਚੌਂਕ ਤੱਕ ਹੋ ਰਹੇ ਰੋਸ ਪ੍ਰਦਰਸ਼ਨ ਵਿੱਚ ਵਧ ਚੜ੍ਹ ਕੇ ਹਿੱਸਾ ਲਵੋ 🙏

20/03/2025

ਭਦੌੜ ਸ਼ਹਿਰ ਵਿਖੇ ਤਿੰਨਕੋਣੀ ਤੋਂ ਲੈ ਕੇ ਸਿਵਲ ਹਸਪਤਾਲ ਤੱਕ ਅਗਰ ਕੋਈ ਵੀ ਦੁਕਾਨਦਾਰ ਵੀਰ ਛਾਂ-ਦਾਰ ਦਰੱਖਤ ਲਗਵਾਉਣਾ ਚਾਹੁੰਦੇ ਹਨ ਤਾਂ ਕੁਮੈਂਟਾਂ ਵਿੱਚ ਸੰਪਰਕ ਕੀਤਾ ਜਾਵੇ ਜੀ ।।🙏

ਵੱਲੋਂ:- ਹਰਿਆਵਲ ਲਹਿਰ ਭਦੌੜ

ਸ਼੍ਰੀ ਬੀਰਬਲ ਜੀ ਦੇ ਮਾਤਾ ਜੀ ਦੇ ਭੋਗ ਤੇ ਮਾਤਾ ਜੀ ਦੀ ਯਾਦ ਵਿੱਚ ਨਗਰ ਕੌਂਸਲ ਭਦੌੜ ਪ੍ਰਧਾਨ ਮਨੀਸ਼ ਗਰਗ ਰਾਹੀਂ ਹਰਿਆਵਲ ਲਹਿਰ ਭਦੌੜ ਨੂੰ  2100...
02/01/2025

ਸ਼੍ਰੀ ਬੀਰਬਲ ਜੀ ਦੇ ਮਾਤਾ ਜੀ ਦੇ ਭੋਗ ਤੇ ਮਾਤਾ ਜੀ ਦੀ ਯਾਦ ਵਿੱਚ ਨਗਰ ਕੌਂਸਲ ਭਦੌੜ ਪ੍ਰਧਾਨ ਮਨੀਸ਼ ਗਰਗ ਰਾਹੀਂ ਹਰਿਆਵਲ ਲਹਿਰ ਭਦੌੜ ਨੂੰ 2100/- ਰੁਪਏ ਦੀ ਮੱਦਦ ਰਾਸ਼ੀ
ਹਰਿਆਵਲ ਲਹਿਰ ਦੁੱਖ ਸੁੱਖ ਚ ਤੁਹਾਡੀ ਸ਼ਰੀਕ ਰਹੇਗੀ 🙏

Address

Bhadaur
148102

Telephone

+919803408879

Website

Alerts

Be the first to know and let us send you an email when ਹਰਿਆਵਲ ਲਹਿਰ ਭਦੌੜ posts news and promotions. Your email address will not be used for any other purpose, and you can unsubscribe at any time.

Contact The Organization

Send a message to ਹਰਿਆਵਲ ਲਹਿਰ ਭਦੌੜ:

Share