Nagar Council Bhadaur

Nagar Council Bhadaur Bhadaur is a city in Barnala District in the state of Punjab,India. It is part of the Bhadaur Assembly Constituency.

10/05/2025
31/01/2025

ਸਮੂਹ ਦੁਕਾਨਦਾਰਾ ਨੂੰ ਸੂਚਿਤਾ ਕੀਤਾ ਜਾਦਾ ਹੈ ਕਿ ਜੇਕਰ ਕਿਸੇ ਵੀ ਦੁਕਾਨਦਾਰ ਕੋਲ ਚਾਇਨਾ ਜਾ ਪਲਾਸਟਿਕ ਡੋਰ ਪਾਈ ਗਈ ਤਾ ਦਫਤਰ ਨਗਰ ਕੌਸਲ ਵੱਲੋ ਉਸਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ ।

ਨਗਰ ਕੌਸਲ ਭਦੌੜ

19/09/2023

ਸਾਰੇ ਹੀ ਸ਼ਹਿਰ ਨਿਵਾਸੀਆ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਲ 2013-14 ਤੋ ਲੈਕੇ ਸਾਲ 2023-24 ਤੱਕ ਪ੍ਰਾਪਟੀ ਟੈਕਸ ਤੇ ਵਿਆਜ ਅਤੇ ਪਲੈਨਟੀ ਤੇ ਫੁੱਲ ਛੋਟ ਦਿੱਤੀ ਗਈ ਹੈ। ਸੋ ਇਸ ਛੋਟ ਦਾ ਲਾਭ ਲੈਦੇ ਹੋਏ ਆਪ ਆਪਣੀਆ ਪ੍ਰਾਪਟੀਆਂ ਦਾ ਪ੍ਰਾਪਰਟੀ ਟੈਕਸ ਮਿਤੀ 31-12-2023 ਤੱਕ ਦਫਤਰ ਨਗਰ ਕੌਂਸਲ ਭਦੌੜ ਵਿਖੇ ਜਮ੍ਹਾ ਕਰਵਾ ਸਕਦੇ ਹੋ।

ਨਗਰ ਨਗਰ ਕੌਂਸਲ ਭਦੌੜ ਵਿਖੇ ਸਵੱਛਤਾ ਹੀ ਸੇਵਾ ਅਧੀਨ ਇੰਡੀਅਨ ਸਵੱਛਤਾ ਲੀਗ 2-0 ਰੈਲੀ ਆਯੋਜਿਤ ਕੀਤੀ ਗਈ ਜਿਸ ਵਿੱਚ ਸਹਿਰ ਦੇ ਪਤਵੰਤੇ ਸੱਜਣਾਂ ਨਗਰ...
17/09/2023

ਨਗਰ ਨਗਰ ਕੌਂਸਲ ਭਦੌੜ ਵਿਖੇ ਸਵੱਛਤਾ ਹੀ ਸੇਵਾ ਅਧੀਨ ਇੰਡੀਅਨ ਸਵੱਛਤਾ ਲੀਗ 2-0 ਰੈਲੀ ਆਯੋਜਿਤ ਕੀਤੀ ਗਈ ਜਿਸ ਵਿੱਚ ਸਹਿਰ ਦੇ ਪਤਵੰਤੇ ਸੱਜਣਾਂ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਭਾਗ ਲਿਆ ਜਿਸ ਵਿੱਚ ਸਹਿਰ ਵਾਸੀਆਂ ਨੂੰ ਆਪਣੇ ਆਪਣੇ ਆਲੇ-ਦੁਆਲੇ ਦੀ ਸਫਾਈ ਰੱਖਣ, ਪਲਾਸਟਿਕ ਦੀ ਵਰਤੋਂ ਨਾ ਕਰਨ,ਘਰਾਂ ਦਾ ਗਿੱਲਾ ਅਤੇ ਸੁੱਕਾ ਕੂੜਾ ਅਲੱਗ ਅਲੱਗ ਦਫਤਰ ਦੇ ਸਫਾਈ ਕਰਮਚਾਰੀਆਂ ਨੂੰ ਪਾਉਣ ਲਈ ਅਪੀਲ ਕੀਤੀ ਗਈ|

ਅੱਜ ਮਾਨਯੋਗ ਵਧੀਕ ਕਮਿਸਨਰ ਬਰਨਾਲਾ ਜੀ ਦੇ ਨਿਰਦੇਸ਼ਾ ਅਨੁਸਾਰ 19/12/2022 ਤੋ 04/01/2023 ਤੱਕ ਪੰਦਰਵਾੜਾ ਅੱਜ ਜਸਵੀਰ ਸਿੰਘ ਪ੍ਰਧਾਨ ਸਫਾਈ ਯੂਨ...
19/12/2022

ਅੱਜ ਮਾਨਯੋਗ ਵਧੀਕ ਕਮਿਸਨਰ ਬਰਨਾਲਾ ਜੀ ਦੇ ਨਿਰਦੇਸ਼ਾ ਅਨੁਸਾਰ 19/12/2022 ਤੋ 04/01/2023 ਤੱਕ ਪੰਦਰਵਾੜਾ ਅੱਜ ਜਸਵੀਰ ਸਿੰਘ ਪ੍ਰਧਾਨ ਸਫਾਈ ਯੂਨੀਅਨ ਅਤੇ ਮੋਹਨ ਲਾਲ ਜੀ ਵੱਲ਼ੋ ਬਰਨਾਲਾ ਰੋਡ ਤੇ ਬਹੁਤ ਕੰਮ ਕੀਤਾ ਗਿਆ
⭐️

01/11/2022

ਜਰੂਰੀ ਸੂਚਨਾ

ਨਗਰ ਕੌਸਲ ਭਦੌੜ ਵੱਲੋ ਸਭ ਦੁਕਾਨਦਾਰਾ ਅਤੇ ਰੇਹੜੀਆ ਵਾਲਿਆ ਨੂੰ ਸੂਚਿਤ ਕੀਤਾ ਜਾਦਾ ਹੈ ਕਿ ਬਰਨਾਲਾ ਰੋਡ, ਨੇੜੇ ਖਹਿਰਾ ਪੈਲੇਸ ਰੋਡ ਜੋ ਕੇ ਨਗਰ ਕੌਸਲ ਭਦੌੜ ਦੀ ਹਦੂਦ ਅੰਦਰ ਆਉਦਾ ਹੈ।,ਬਹੁਤ ਦੁਕਾਨਦਾਰ ਅਤੇ ਰੇਹੜੀਆਂ ਵਾਲਿਆ ਦਾ ਬਚਇਆ ਸਮਾਨ ਉਥੇ ਸੁਟਿਆ ਜਾਦਾ ਹੈ। ਅੱਜ ਤੋਂ ਬਾਅਦ ਜੇਕਰ ਕਿਸੇ ਵੀ ਦੁਕਾਨਾਦਾਰ ਜਾ ਰੇਹੜੀ ਵਾਲੇ ਨੂੰ ਇਸ ਤਰਾ ਕਰਦੇ ਦੇਖਿਆ ਗਿਆ ਤਾਂ ਨਗਰ ਕੌਸਲ ਭਦੌੜ ਵੱਲੋ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਕਿਰਪਾ ਕਰਕੇ ਸਹਿਯੋਗ ਦਿਓ।

02/08/2022

ਸਮੂਹ ਭਦੌੜ ਸ਼ਹਿਰ ਨਿਵਾਸੀਆ ਨੂੰ ਬੇਨਤੀ ਕੀਤੀ ਜਾਦੀ ਹੈ ਕਿ ਸਾਲ 2022-23 ਦੇ ਟੈਕਸ ਤੇ 10% ਰਿਬੇਟ ਪ੍ਰਾਪਤ ਕਰਨ ਲਈ ਮਿਤੀ 30/09/2022 ਤੋ ਪਹਿਲਾ ਪਹਿਲਾ ਆਪ ਆਪਣੀਆ ਪ੍ਰਾਪਰਟੀਆ ਦਾ ਪ੍ਰਾਪਰਟੀ ਟੈਕਸ ਦਫਤਰ ਨਗਰ ਕੌਸਲ ਭਦੌੜ ਵਿਖੇ ਜਮ੍ਹਾ ਕਰਵਾਓ ਜਾ ਫਿਰ ਸਿੱਧੇ ਤੌਰ ਤੋ Msewa.lg.punjab ਲਿੰਕ ਤੇ ਜਾ ਕੇ online ਭਰ ਸਕਦੇ ਹੋ।
ਧੰਨਵਾਦ ਜੀ

01/08/2022

ਸਾਰੇ ਸ਼ਹਿਰ ਵਾਸੀਆ ਅਤੇ ਦੁਕਾਨਦਾਰ ਅਤੇ ਰੇਹੜੀ ਵਾਲਿਆ ਨੂੰ ਅਪੀਲ ਕੀਤੀ ਜਾੀ ਹੈ ਕਿ ਸਰਕਾਰ ਵੱਲੋ ਪਲਾਸਟਿਕ ਲਿਫਾਫੇ ਬੰਦ ਕੀਤੇ ਗਏ ਹਨ ਸੋ ਪਲਾਸਿਟਕ ਲਿਫਾਫਿਆ ਦੀ ਵਰਤੋ ਬੰਦ ਕੀਤੀ ਜਾਵੇ । ਜੇਕਰ ਰੇਡ ਦੌਰਾਨ ਕਿਸੇ ਕੋਲ ਪਲਾਸਟਿਕ ਲਿਫਾਫਾ ਪਾਇਆ ਤਾ ਉਸ ਖਿਲਾਫ ਸਰਕਾਰ ਦੀਆ ਹਦਾਇਤਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ

Address

Bhadaur

Website

Alerts

Be the first to know and let us send you an email when Nagar Council Bhadaur posts news and promotions. Your email address will not be used for any other purpose, and you can unsubscribe at any time.

Share