ਡੈਮੋਕਰੈਟਿਕ ਟੀਚਰਜ਼ ਫਰੰਟ ਬਠਿੰਡਾ -DTF Bathinda

  • Home
  • India
  • Bathinda
  • ਡੈਮੋਕਰੈਟਿਕ ਟੀਚਰਜ਼ ਫਰੰਟ ਬਠਿੰਡਾ -DTF Bathinda

ਡੈਮੋਕਰੈਟਿਕ ਟੀਚਰਜ਼ ਫਰੰਟ ਬਠਿੰਡਾ -DTF Bathinda DTF Bathinda

ਮੈਂ ਜਗਪਾਲ ਸਿੰਘ ਬੰਗੀ, ਡੀ.ਟੀ.ਐਫ. ਦੇ ਮੰਚ ਤੋਂ ਇਹ ਐਲਾਨ ਕਰਦਾ ਹਾਂ ਕਿ ਮੈਂ ਇਹ ਜਬਰੀ ਟੈੱਟ ਦਾ ਟੈਸਟ ਨਹੀਂ ਦੇਵਾਂਗਾ ਅਤੇ ਨਾ ਹੀ ਸਾਡੇ ਸਾਥੀ ...
20/02/2026

ਮੈਂ ਜਗਪਾਲ ਸਿੰਘ ਬੰਗੀ, ਡੀ.ਟੀ.ਐਫ. ਦੇ ਮੰਚ ਤੋਂ ਇਹ ਐਲਾਨ ਕਰਦਾ ਹਾਂ ਕਿ ਮੈਂ ਇਹ ਜਬਰੀ ਟੈੱਟ ਦਾ ਟੈਸਟ ਨਹੀਂ ਦੇਵਾਂਗਾ ਅਤੇ ਨਾ ਹੀ ਸਾਡੇ ਸਾਥੀ ਇਸ ਧੱਕੇਸ਼ਾਹੀ ਅੱਗੇ ਝੁਕਣਗੇ।

20/02/2026

ਅਨੰਦਪੁਰ ਸਾਹਿਬ ਲਈ ਸਭ ਤੋਂ ਦੂਰ ਪੈਂਦੇ ਜਿਲ੍ਹੇ ਫਾਜ਼ਿਲਕਾ ਦੇ ਜੁਝਾਰੂ ਅਧਿਆਪਕਾਂ ਨੇ ਅੱਜ ਹੀ ਬੱਸਾਂ ਦੀ ਕਰ ਲਈ ਬੁਕਿੰਗ;
ਜਬਰੀ ਟੈਟ ਦੀ ਸ਼ਰਤ ਥੋਪਣ ਦੀ ਨੀਤੀ ਵਿਰੁੱਧ ਸਿੱਖਿਆ ਮੰਤਰੀ ਦੇ ਚੋਣ ਹਲਕੇ ਵਿੱਚ 22 ਫਰਵਰੀ ਨੂੰ ਅਧਿਆਪਕ ਲਹਿਰ ਦਾ ਝੰਡਾ ਬੁਲੰਦ ਕਰਨ ਲਈ ਬਾਕੀ ਸਾਥੀ ਵੀ ਕਰ ਲਓ ਕਮਰਕਸੇ

19/02/2026

ਸੰਘਰਸ਼ ਜਿੰਨਾ ਵੱਡਾ ਹੋਵੇਗਾ, ਜਿੱਤ ਉੰਨੀ ਹੀ ਸ਼ਾਨਦਾਰ ਹੋਵੇਗੀ@
@

11/02/2026
30/08/2024

*📕 ਅਧਿਆਪਕ ਭਰਤੀਆਂ ਨੇਪਰੇ ਚਾੜ੍ਹਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਸੌਂਪੇ*

Address

Bathinda

Website

Alerts

Be the first to know and let us send you an email when ਡੈਮੋਕਰੈਟਿਕ ਟੀਚਰਜ਼ ਫਰੰਟ ਬਠਿੰਡਾ -DTF Bathinda posts news and promotions. Your email address will not be used for any other purpose, and you can unsubscribe at any time.

Share

Category