Amit Rattan

Amit Rattan Official page Of Er. Amit Rattan-MLA Bathinda Rural, Punjab India & Founder Asees Foundation

ਪਾਰਟੀ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਨਾਲ ਮੁਲਾਕਾਤ ਹੋਈ, ਜਿਸ ਦੌਰਾਨ ਸਰਕਾਰ ਦੀਆਂ ਚੱਲ ਰਹੀਆਂ ਲੋਕ ਭਲਾਈ ਯੋਜਨਾਵਾਂ ਅਤੇ ਆਉਣ ਵਾਲੇ...
15/05/2026

ਪਾਰਟੀ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਨਾਲ ਮੁਲਾਕਾਤ ਹੋਈ, ਜਿਸ ਦੌਰਾਨ ਸਰਕਾਰ ਦੀਆਂ ਚੱਲ ਰਹੀਆਂ ਲੋਕ ਭਲਾਈ ਯੋਜਨਾਵਾਂ ਅਤੇ ਆਉਣ ਵਾਲੇ ਵਿਕਾਸ ਕਾਰਜਾਂ ਬਾਰੇ ਵਿਸਥਾਰ ਨਾਲ ਚਰਚਾ ਹੋਈ।
ਉਨ੍ਹਾਂ ਨੇ ਦੱਸਿਆ ਕਿ ਮਹਿਲਾਵਾਂ ਦੀ ਭਲਾਈ ਲਈ ਇੱਕ ਵਿਸ਼ੇਸ਼ ਯੋਜਨਾ ਜਲਦ ਸ਼ੁਰੂ ਕੀਤੀ ਜਾਵੇਗੀ, ਜਿਸ ਨਾਲ ਪੰਜਾਬ ਦੀਆਂ ਮਾਂਵਾਂ,ਭੈਣਾਂ ਅਤੇ ਪਰਿਵਾਰਾਂ ਨੂੰ ਵੱਡਾ ਲਾਭ ਮਿਲੇਗਾ।
ਪਾਰਟੀ ਵੱਲੋਂ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਪੂਰੀ ਵਚਨਬੱਧਤਾ ਨਾਲ ਕੰਮ ਕੀਤਾ ਜਾ ਰਿਹਾ ਹੈ।
ਲੋਕਾਂ ਦੀ ਭਲਾਈ, ਪਾਰਦਰਸ਼ਤਾ ਅਤੇ ਵਿਕਾਸ ਲਈ ਸਾਡਾ ਯਤਨ ਲਗਾਤਾਰ ਜਾਰੀ ਰਹੇਗਾ।

Had a productive meeting with Arvind Kejriwal ji regarding the ongoing initiatives of the government and the roadmap ahead for public welfare.
He shared that a dedicated welfare scheme for women will be launched soon, reaffirming the party’s commitment towards empowering women and supporting families across Punjab.
The leadership remains fully committed to fulfilling every promise made to the people and ensuring that the benefits of governance reach every household.
Together, we continue to work for progress, transparency, and people-centric development.

Happy Anniversary, SanmeetAnother year gone by, and I’m just sitting here thinking about how much we’ve been through. Th...
12/05/2026

Happy Anniversary, Sanmeet
Another year gone by, and I’m just sitting here thinking about how much we’ve been through. Thank you for being right there with me through every single "good and bad" moment. You’ve been our anchor, the person who keeps this family whole and makes sure we always feel like we belong to one another.
Watching you take on the role of a mother with such grace—even from a distance—has been one of the things I admire most about you. You’ve never let the miles change the love you give. I’m so incredibly proud of you for staying so strong and for being the one who still manages to energize and lift all of us up.
You’re my inspiration, Sanmeet. I’m so lucky to have you.
— Yours, Amit

ਸਨਮੀਤ, ਵਿਆਹ ਦੀ ਵਰ੍ਹੇਗੰਢ ਮੁਬਾਰਕ!
ਸਾਡੇ ਇਹਨਾਂ ਸਾਲਾਂ ਦੇ ਸਾਥ ਵਿੱਚ ਅਸੀਂ ਬਹੁਤ ਕੁਝ ਵੇਖਿਆ—ਕਦੇ ਧੁੱਪ ਤੇ ਕਦੇ ਛਾਂ, ਪਰ ਹਰ ਮੋੜ 'ਤੇ ਤੁਸੀਂ ਮੇਰੀ ਤਾਕਤ ਬਣ ਕੇ ਖੜੇ ਰਹੇ। ਤੁਸੀ ਸਿਰਫ਼ ਮੇਰੀ ਪਤਨੀ ਨਹੀਂ, ਤੂੰ ਇਸ ਪਰਿਵਾਰ ਦੀ ਉਹ ਕੜੀ ਹੋ, ਜਿਸਨੇ ਸਾਨੂੰ ਸਾਰਿਆਂ ਨੂੰ ਜੋੜ ਕੇ ਰੱਖਿਆ ਹੈ।
ਸਭ ਤੋਂ ਵੱਡੀ ਗੱਲ, ਦੂਰ ਰਹਿ ਕੇ ਵੀ ਤੂੰ ਬੱਚਿਆਂ ਲਈ ਜੋ ਮਾਂ ਦਾ ਫਰਜ਼ ਨਿਭਾਇਆ ਹੈ, ਉਹ ਕਾਬਿਲ-ਏ-ਤਾਰੀਫ਼ ਹੈ। ਤੁਸੀਂ ਸਾਬਤ ਕਰ ਦਿੱਤਾ ਕਿ ਮਮਤਾ ਲਈ ਦੂਰੀਆਂ ਕੋਈ ਮਾਇਨੇ ਨਹੀਂ ਰੱਖਦੀਆਂ। ਤੇਰੀ ਹਿੰਮਤ ਤੇ ਤੇਰਾ ਹਮੇਸ਼ਾ ਮੁਸਕੁਰਾਉਂਦੇ ਰਹਿਣਾ ਸਾਨੂੰ ਸਾਰਿਆਂ ਨੂੰ ਨਵੀਂ ਜਾਨ ਦਿੰਦਾ ਹੈ। ਮੈਨੂੰ ਤੇਰੇ 'ਤੇ ਬਹੁਤ ਮਾਣ ਹੈ।
— ਪਿਆਰ ਸਹਿਤ, ਅਮਿਤ

ਮਿਹਨਤ ਦੇ ਪਸੀਨੇ ਨਾਲ ਦੇਸ਼ ਸਿਰਜਣ ਵਾਲੇ ਕਾਮਿਆਂ ਨੂੰ 'ਕੌਮਾਂਤਰੀ ਮਜ਼ਦੂਰ ਦਿਵਸ' 'ਤੇ ਦਿਲੋਂ ਸਲਾਮ..
01/05/2026

ਮਿਹਨਤ ਦੇ ਪਸੀਨੇ ਨਾਲ ਦੇਸ਼ ਸਿਰਜਣ ਵਾਲੇ ਕਾਮਿਆਂ ਨੂੰ 'ਕੌਮਾਂਤਰੀ ਮਜ਼ਦੂਰ ਦਿਵਸ' 'ਤੇ ਦਿਲੋਂ ਸਲਾਮ..

ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਕਾਲਝਰਾਨੀ ਵਿਖੇ C-PYTE ਸੈਂਟਰ ਦਾ ਦੌਰਾ ਕੀਤਾ, ਜਿੱਥੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਤਿਆਰ ਕਰਨ ਵਾਸਤੇ ...
28/04/2026

ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਕਾਲਝਰਾਨੀ ਵਿਖੇ C-PYTE ਸੈਂਟਰ ਦਾ ਦੌਰਾ ਕੀਤਾ, ਜਿੱਥੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਤਿਆਰ ਕਰਨ ਵਾਸਤੇ ਸਰਕਾਰ ਵੱਲੋਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਮੌਕੇ ਉੱਥੇ ਮੌਜੂਦ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੀ ਮੰਜ਼ਿਲ ਹਾਸਲ ਕਰਨ ਲਈ ਹੋਰ ਮਿਹਨਤ ਕਰਨ ਅਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

ਹਲਕੇ ਬਠਿੰਡਾ ਦਿਹਾਤੀ ਦੇ ਪਿੰਡ ਬੱਲੂਆਣਾ, ਕਾਲਝਰਾਨੀ, ਗੁਰਥੜੀ ਵਿਖੇ ਸਾਥੀ ਪਰਿਵਾਰਾਂ ਨਾਲ ਮਿਲ ਕੇ ਸੁੱਖ-ਦੁੱਖ ਦੀ ਸਾਂਝ ਪਾਈ।
24/04/2026

ਹਲਕੇ ਬਠਿੰਡਾ ਦਿਹਾਤੀ ਦੇ ਪਿੰਡ ਬੱਲੂਆਣਾ, ਕਾਲਝਰਾਨੀ, ਗੁਰਥੜੀ ਵਿਖੇ ਸਾਥੀ ਪਰਿਵਾਰਾਂ ਨਾਲ ਮਿਲ ਕੇ ਸੁੱਖ-ਦੁੱਖ ਦੀ ਸਾਂਝ ਪਾਈ।

ਪਿੰਡ ਕਾਲਝਰਾਣੀ ਦੀ ਦਾਣਾ ਮੰਡੀ ਦਾ ਦੌਰਾ ਕਰਕੇ ਮੌਕੇ ’ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੰਡੀ ਵਿੱਚ ਆ ਰਹੀ ਫਸਲ, ਸਫਾਈ ਅਤੇ ਲਿਫਟਿੰਗ ਦੇ ਕੰਮਾਂ ...
20/04/2026

ਪਿੰਡ ਕਾਲਝਰਾਣੀ ਦੀ ਦਾਣਾ ਮੰਡੀ ਦਾ ਦੌਰਾ ਕਰਕੇ ਮੌਕੇ ’ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੰਡੀ ਵਿੱਚ ਆ ਰਹੀ ਫਸਲ, ਸਫਾਈ ਅਤੇ ਲਿਫਟਿੰਗ ਦੇ ਕੰਮਾਂ ਦੀ ਜਾਂਚ ਕੀਤੀ ਗਈ। ਕਿਸਾਨ ਭਰਾਵਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁੱਖ ਸਮੱਸਿਆਵਾਂ ਸੁਣੀਆਂ ਅਤੇ ਜਲਦ ਹੱਲ ਲਈ ਭਰੋਸਾ ਦਿਵਾਇਆ।

ਮੇਰੇ ਪਿੰਡ ਕੋਟਫੱਤਾ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਮੇਰੇ ਅਜ਼ੀਜ਼ ਮਿੱਤਰ ਕਿਰਨਜੀਤ ਸਿੰਘ ਟਿਵਾਣਾ ਦੀ ਹੋਣਹਾਰ ਸਪੁੱਤਰੀ ਕਰਮਨ ਕੌਰ ਟਿਵਾਣਾ ਨੇ C...
18/04/2026

ਮੇਰੇ ਪਿੰਡ ਕੋਟਫੱਤਾ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਮੇਰੇ ਅਜ਼ੀਜ਼ ਮਿੱਤਰ ਕਿਰਨਜੀਤ ਸਿੰਘ ਟਿਵਾਣਾ ਦੀ ਹੋਣਹਾਰ ਸਪੁੱਤਰੀ ਕਰਮਨ ਕੌਰ ਟਿਵਾਣਾ ਨੇ CBSE ਬੋਰਡ ਦੀ 10ਵੀਂ ਕਲਾਸ ਵਿੱਚ 98.8% ਅੰਕ ਹਾਸਲ ਕਰਕੇ ਨਾ ਸਿਰਫ ਆਪਣੇ ਪਰਿਵਾਰ ਦਾ ਸਗੋਂ ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਸ਼ਾਨਦਾਰ ਉਪਲਬਧੀ ਲਈ ਬਹੁਤ-ਬਹੁਤ ਮੁਬਾਰਕਾਂ ਅਤੇ ਭਵਿੱਖ ਲਈ ਹੋਰ ਵੀ ਉੱਚੀਆਂ ਕਾਮਯਾਬੀਆਂ ਦੀਆਂ ਦਿਲੋਂ ਸ਼ੁਭਕਾਮਨਾਵਾਂ। 🌟

ਪਿੰਡ ਚੁੱਘੇ ਕਲਾਂ (ਬਠਿੰਡਾ ਦਿਹਾਤੀ) ਦੀ ਦਾਣਾ ਮੰਡੀ ਦਾ ਦੌਰਾ ਕਰਕੇ ਮੰਡੀ ਦੇ ਹਾਲਾਤਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਕਿਸਾਨ ਭਰਾਵਾਂ ਅਤੇ ਆੜਤੀਆ...
17/04/2026

ਪਿੰਡ ਚੁੱਘੇ ਕਲਾਂ (ਬਠਿੰਡਾ ਦਿਹਾਤੀ) ਦੀ ਦਾਣਾ ਮੰਡੀ ਦਾ ਦੌਰਾ ਕਰਕੇ ਮੰਡੀ ਦੇ ਹਾਲਾਤਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਕਿਸਾਨ ਭਰਾਵਾਂ ਅਤੇ ਆੜਤੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਫਸਲ ਦੀ ਖਰੀਦ, ਭੁਗਤਾਨ ਤੇ ਹੋਰ ਸੁਵਿਧਾਵਾਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ।

ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਅਤੇ ਮੰਡੀ ਵਿੱਚ ਸੁਚੱਜਾ ਤੇ ਵਧੀਆ ਪ੍ਰਬੰਧ ਯਕੀਨੀ ਬਣਾਇਆ ਜਾਵੇ। 🌾

ਦਾਣਾ ਮੰਡੀ ਕੋਟਫੱਤਾ (ਬਠਿੰਡਾ ਦਿਹਾਤੀ) ਵਿਖੇ ਕਣਕ ਦੀ ਖਰੀਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਕਿਸਾਨਾਂ ਲਈ ਕੀਤੀਆਂ ਗਈਆਂ ਸਹੂ...
17/04/2026

ਦਾਣਾ ਮੰਡੀ ਕੋਟਫੱਤਾ (ਬਠਿੰਡਾ ਦਿਹਾਤੀ) ਵਿਖੇ ਕਣਕ ਦੀ ਖਰੀਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਕਿਸਾਨਾਂ ਲਈ ਕੀਤੀਆਂ ਗਈਆਂ ਸਹੂਲਤਾਂ, ਫਸਲ ਦੀ ਤੋਲ ਪ੍ਰਕਿਰਿਆ, ਭੁਗਤਾਨ ਪ੍ਰਬੰਧ ਅਤੇ ਹੋਰ ਲਾਜ਼ਮੀ ਇੰਤਜ਼ਾਮਾਂ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਕਣਕ ਦੀ ਲਿਫਟਿੰਗ ਵੀ ਤੁਰੰਤ ਸ਼ੁਰੂ ਕਰਵਾਈ ਗਈ।

ਮਾਣਯੋਗ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਜੀ ਦੇ ਗ੍ਰਹਿ ਵਿਖੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਸੋਧ ਬਿਲ ਦੇ ਪਾਸ ਹੋਣ ਦੇ ਸ਼ੁ...
16/04/2026

ਮਾਣਯੋਗ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਜੀ ਦੇ ਗ੍ਰਹਿ ਵਿਖੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਸੋਧ ਬਿਲ ਦੇ ਪਾਸ ਹੋਣ ਦੇ ਸ਼ੁਕਰਾਨੇ ਵਜੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਹਾਜ਼ਰੀ ਭਰੀ ਅਤੇ ਅਸ਼ੀਰਵਾਦ ਲਿਆ।

14/04/2026

ਭਾਰਤੀ ਸੰਵਿਧਾਨ ਦੇ ਨਿਰਮਾਤਾ ‘ਭਾਰਤ ਰਤਨ’ ਡਾ. ਭੀਮ ਰਾਓ ਅੰਬੇਡਕਰ ਜੀ ਦੀ ਜਯੰਤੀ ਮੌਕੇ ਉਨ੍ਹਾਂ ਨੂੰ ਸਤਿਕਾਰ ਭੇਟ ਕਰਦਾ ਹਾਂ।

Address

Main Party Office, Naruana Bus Stand
Bathinda
151001

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Telephone

+919876700090

Alerts

Be the first to know and let us send you an email when Amit Rattan posts news and promotions. Your email address will not be used for any other purpose, and you can unsubscribe at any time.

Contact The Organization

Send a message to Amit Rattan:

Share